ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਸੰਵਾਦ ਬਦਲ ਗਏ ਹਨ, ਜੋ ਮੈਨੂੰ ਹੁਣ ਅਤਿ-ਭਾਵੁਕ ਕਿਸਮ ਦੇ ਲੱਗ ਰਹੇ ਸਨ। ਅੰਮਾ ਤੇ ਸਕੀਨਾ ਦਾ ਕਿਰਦਾਰ ਹੋਰ ਡੂੰਘਾ ਹੋ ਗਿਆ ਹੈ, ਪਰ ਰਾਬੀਆ ਦੇ ਕਿਰਦਾਰ ਦੀ ਸ਼ਿੱਦਤ ਉਹੀ ਹੈ। ਬੇਤਾਲ, ਮੇਜਰ ਤੇ ਗੂੰਗੇ ਪੰਡਤ ਵਰਗੇ ਕੁਝ ਨਵੇਂ ਕਿਰਦਾਰ ਵੀ ਹੋਂਦ 'ਚ ਆਏ ਹਨ। ਮੇਰੀ ਕੋਸ਼ਿਸ਼ ਉਦੋਂ ਵੀ ਇਹੀ ਸੀ, ਤੇ ਅੱਜ ਵੀ ਹੈ ਕਿ ਇਸ ਨਾਟਕ ਨੂੰ ਕਿਸੇ ਇੱਕ ਸੂਬੇ ਜਾਂ ਪਿੰਡ ਦੀ ਕਥਾ ਤੱਕ ਸੀਮਿਤ ਨਾ ਹੋਣ ਦਿੱਤਾ ਜਾਵੇ। ਸੋ ਮੈਂ ਉਸ ਉੱਤੇ ਪੂਰਾ ਉਤਰਣ ਦੀ ਪੂਰੀ ਈਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ।

97

97