ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਸੰਵਾਦ ਬਦਲ ਗਏ ਹਨ, ਜੋ ਮੈਨੂੰ ਹੁਣ ਅਤਿ-ਭਾਵੁਕ ਕਿਸਮ ਦੇ ਲੱਗ ਰਹੇ ਸਨ। ਅੰਮਾ ਤੇ ਸਕੀਨਾ ਦਾ ਕਿਰਦਾਰ ਹੋਰ ਡੂੰਘਾ ਹੋ ਗਿਆ ਹੈ, ਪਰ ਰਾਬੀਆ ਦੇ ਕਿਰਦਾਰ ਦੀ ਸ਼ਿੱਦਤ ਉਹੀ ਹੈ। ਬੇਤਾਲ, ਮੇਜਰ ਤੇ ਗੂੰਗੇ ਪੰਡਤ ਵਰਗੇ ਕੁਝ ਨਵੇਂ ਕਿਰਦਾਰ ਵੀ ਹੋਂਦ 'ਚ ਆਏ ਹਨ। ਮੇਰੀ ਕੋਸ਼ਿਸ਼ ਉਦੋਂ ਵੀ ਇਹੀ ਸੀ, ਤੇ ਅੱਜ ਵੀ ਹੈ ਕਿ ਇਸ ਨਾਟਕ ਨੂੰ ਕਿਸੇ ਇੱਕ ਸੂਬੇ ਜਾਂ ਪਿੰਡ ਦੀ ਕਥਾ ਤੱਕ ਸੀਮਿਤ ਨਾ ਹੋਣ ਦਿੱਤਾ ਜਾਵੇ। ਸੋ ਮੈਂ

ਉਸ ਉੱਤੇ ਪੂਰਾ ਉਤਰਣ ਦੀ ਪੂਰੀ ਈਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ।

97