ਪੰਨਾ:ਜ੍ਯੋਤਿਰੁਦਯ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਜੂਸ " . .. .

੧੨ ਜਯੋਢਿਰੁਦਯ ੧੧ ਕਡ ਦਿਨ ਦਿਨ ਤਾਂ ਚੁੱਪ ਚਾਪ ਲੇਣ ਰਹੇ। ਕਦੀ ਗਿਣਤੀਆਂ ਗਿਦੇ ਕਦੀ ਅਚਰਜ ਹੋਵੇ, ਅਰ ਛੋਟਾ ਹਰੇ ਕਦੀ ਉਹ ਨੂੰ ਭੁੱਲਦਾ ਹੀ ਨਹ ਸੀ, ਉਹ ਸਦਾ ਉਸ ਦੇ ਮਨ ਵਿਚ ਵਸਦੀ ਸੀ। ਉਸ ਦੀਆਂ ਅ ਦੋਖੀਆਂ ਖੇਡਾਂ, ਤੋਤਲੀਆਂ ਤੋਂ ਤਲੀਆਂ ਗੱਲ ਮੁੜ ਮੁੜ ਉਹ ਨੂੰ ਚੇਤੇ ਆਉਦ, ਅਰ ਉਹ ਆਖੇ, ਜੋ ਆਪਦੇ ਪੁੜ ਨੂੰ ਫੇਰ ਦੇਖ ਦੀ ਆਸ ਉੱਤੇ ਮੈਂ ਆਪਣਾ ਸਰਬੰਸ ਕੁਰ ਦੇ ਦੇਵਾਂ, ਪਰ ਕੀ ਕਰਾਂ, ਜੇ ਕਦੀ ਮੈਂ ਖੂਸਟਾਨ ਹੁੰਦੀ, ਤਾਂ ਮੈਂ ਨੂੰ ਅਜਿਹੀ ਅਸ ਹੁੰਦੀ, ਅਰ ਇਸ ਹਾਲ ਵਿੱਚ ਤਾਂ ਮੇਰੇ ਕੋਲ ਸਭ ਸੁੰਨ ਸਨ, ਅਰ ਅਨੇ ਹੀ ਹੈ। ਫੇਰ ਆਖੇ ਭਈ ਮੈਂ ਚਾਹੁੰਦੀ ਹਾਂ, ਜੋ ਧਰਮ ਪੁਸਤਕ ਵਿੱਚ ਜਿੱਥੇ ਜਿੱਥੇ ਸੁਰਗ ਦੀ ਬਾਬਤ ਲਿਖਿਆ ਹੈ, ਉੱਥੇ ਉਥੇ ਭੂੰਡਾਂ, ਹੁਣ ਪ੍ਰੇਮਚੰਦ ਆਵੇ, ਤਾਂ ਸੱਚ ਮੁੱਚ ਉਹ ਨੂੰ ਪੁੱਛਾਂਗੀ । ਪ੍ਰੇਮਚੰਦ ਕਈ ਸਭਿਅ ਤੋਂ ਘਰ ਨਹੀਂ ਆਇਆ ਸੀ, ਕਿਉ ਜੋ ਪ੍ਰੀਖਜਾ ਨੇੜੇ ਸੀ, ਇਸ ਲਈ ਮਿਹਨਤ ਬਹੁਤ ਪੈਂਦੀ ਸੀ, ਅਚ ਐਤਵਾਰ ਨਿਕੰਮਾ ਨਹੀਂ ਗੁਵਾ ਸਕਦਾ ਸੀ॥ | ਇਕ ਛਨਿੱਛਰਵਾਰ ਦੀਆਂ ਤਿਕਾਲਾਂ ਨੂੰ ਜਦ ਬਸੰਤ ਨਿਰੋਈ ਹੋ ਗਈ ਸੀ, ਤਾਂ ਪ੍ਰੇਮਚੰਦ ਆਪਦੇ ਪਿਉ ਭਰਾਉ ਅਰ ਚਾਚੇ ਦੇ ਨਾਲ਼ ਆਇਆ। ਤਦ ਉਹ ਦੀ ਮਾਂ ਨੇ ਉਸ ਦਾ ਵਾਲ ਵਾਲ । ਟੋਹ ਅ, ਅਰ ਸਮਝਿਆ, ਜੋ ਉਥੇ ਬਹੁਤ ਪੜਨ ਨਾਲ ਸਾ ਹੋ ਗਿਆ ਹੈ, ਨਲੇ ਇਸ ਦਾ ਰੰਗ ਬੀ ਫਿਕਰ ਪੈ ਗਿਆ ਹੈ ਤਾਂ ਉਹ ਨੂੰ ਗਲ ਨਾਲ ਕੇ, ਲਡ ਅਰ fਪਿਆਰ ਨਾਲ ਅਪਣਾ ਜਾਂ ਭਰ ਲਿਆ ਤਾਂ ਮਚੰਦ ਬਸੰਤ ਦੀ ਸ਼ੁੱਖ ਪੁੱਛਣ ਲੱਗਾ। ਉਹ ਦੀ ਮਾਂ ਨੇ ਆਖਿਆ ਹੁਣ ਉਹ ਅੱਗੋਂ ਨਾਲੋਂ ਅੱਛਾ ਹੈ, ਪਰ ਲੱਸੀ ਮਾੜੀ ਤਾਂ ਬਹੁਤ ਹੋ ਗਈ ਹੈ, ਅਰ ਮੇਰੇ ਜਾਨ ਵਿੱਚ ਉਹ ਸੁਫ਼ੇ ਵਿੱਚ ਲੇਟੀ ਹੋਈ ਹੋਊ। ਹੇ ਮੇਰੇ fਪਆਰੇ ਤੂੰ ਉਹ ਨੂੰ ਉਥੇ ਹੀ Datuized by Panjab Digital Library of www.amishdigilih ora