ਪੰਨਾ:ਜ੍ਯੋਤਿਰੁਦਯ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧ ਕਾਂਡ ਜਯੋਤਿਰੁਦਯ ૧૦૨ ਜਾਕੇ ਮਿਲ, ਅਤੇ ਮੈਂ ਓਨੇ ਚਿਰ ਵਿੱਚ ਤੇਰੇ ਲਈ ਕੁਛ ਮਠਿਆ• ਈ ਪਕਾਵਾਂ, ਤਦ ਸੰਨੁ ਦੀ ਵੱਲ ਵੇਖ ਕੇ ਆਖਣ ਲਗੀ, ਨਿੱਕੀ ਵਹੁਟੀ ਉਰੇ ਆ, ਕੁਛ ਮੱਠੀ ਮਠਿਆਈ ਪਕਾਇਯੋ, ਇਹ ਹਿਰਨੀ ਤਾਂ ਵਿਰੜ ਦੇਵੇਗੀ ॥ ਐੱਮਚੰਦ ਪੌੜੀਆਂ ਉੱਤੇ ਚੜਿਆ, ਅਰ ਬਸੰਤ ਦਾ ਹੋਰ ਹੀ ਰੰਗ ਰੂਪ ਵੇਖ ਕੇ, ਮਾਰੇ ਅਚਰਜ ਦੇ ਉਸ ਦਾ ਜੀ ਧੜਕ ਚ ਲੱਗਾ । ਕੋਲ ਬੈਠ ਕੇ ਸਹਿਜੇ ੨ ਪੁੱਛਿਆ, ਜੋ ਹੁਣ ਕੀ ਸੁਰਤ ਹੈ ? ਬਸੰਤ ਨੇ ਸੁਖ ਦੱਸੀ, ਅਰ ਬੇਲੀ ॥ ਹੇ ਪ੍ਰੇਮਚੰਦ ਮੈਂ ਤਾਂ ਤੈ ਨੂੰ ਵੇਖਕੇ ਨਿਹਾਲ ਹੋ ਗਈ ਹਾਂ, fਉ ਜੋ ਤੇਰਾ ਹਿਤ ਮੇਰੇ ਨਾਲ ਅਜਿਹਾ ਹੀ ਹੈ। ਤੁਹਾਡਾ ਪੜਨਾ ਕੇ ਹਾਕੁ ਹੋਇਆ, ਭਲਾ ਖੜਾ ਦੇ ਜਿੱਤਣ ਦੀ ਕੁਛ ਆਸ ਰਖਦੇ ਹੋ ? ਮੈ ਨੂੰ ਕੁਛ ਆਸ ਤਾਂ ਹੈ, ਕਿਉ ਜੋ ਮੈਂ ਬੜੀ ਸਿਰ-ਖਪਾਈ, ਅਰ ਬਹੁਤ ਮਿਹਨਤ ਕਰਦਾ ਹਾਂ। ਤੂੰ ਤਾਂ ਥੋਹੜੇ ਚਿਰ ਦਾ ਹੁਣ ਕੁਛ ਨਹੀਂ ਪੜਿਆ ਹੋ ? ਨਹ, ਮੈਂ ਤਾਂ ਡਾਢੀ ਮਾੜੀ ਹੋ ਗਈ ਹੈ, ਮੇਰੇ ਵਿੱਚ ਅਸੰਝ ਨਹੀਂ ਰਹੀ, ਅਰ ਚੰਗੀ ਤਰਾਂ ਵੇਖ ਨਹੀਂ ਸਕਦੀ । ਹੇ ਪ੍ਰੇਮਚੰਦ ਤੂੰ ਦੱਸ, ਜੋ ਸੁਰਗ ਦੀ ਬਾਬਤ ਕਿਥੇ ਲਿਖਿਆ ਹੈ ? ਜਦ ਮੈਂ ਅਜਿਹੀ ਰੋਗ ਨਲ ਆਡਰ ਸਾਂ, fਕ ਜਾਣਦੀ ਸਾਂ ਭਈ ਮੈਂ ਹੁਣ ਬਚਦੀ ਨਹੀਂ, ਅਰ ਅਵਸ ਮਰ ਜਾਵਾਂਗੀ, ਤਦ ਮੈ ਨੂੰ ਸੁਰਗ ਦੀ ਬਾਬਤ ਕੁਛ ਜਾਨ ਦੀ ਇੱਛਿਆ ਹੋਈ ਸੀ, ਮੈਂ ਤਾਂ ਬੜੀ ਦੁਖੀ ਰਹੀ ਹਾਂ ॥ ਮੈ ਨੂੰ ਮੰਗਲਸਮਾਚਾਰ ਦਿਹ ਖ ॥ ਇੱਥੇ ਮੇਰੀ ਸਿਦੀ ਹੀ fuਆ ਹੈ। ਜਦ ਮੈਂ ਤੇਰੀ ਬੋਲੀ ਪੌੜੀਆਂ ਦੇ ਹੇਠਾਂ ਸੁਣੀ ਸੀ, ਤਾਂ ਜਿੰਉ ਤਿਉ ਇਥੋਂ ਉੱਠਕੇ ਜਿੱਥੇ ਉਹ ਪੋਥੀ ਲੁਕ ਰੱਖੀ ਸੀ, ਉੱਥੋਂ ਭੱਢ ਲਿਆਈ । ਪ੍ਰੇਮਚੰਦ ਆe

  • *

Digitized by Panjat