ਪੰਨਾ:ਜ੍ਯੋਤਿਰੁਦਯ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - - -- -- - - ੧੪ ਜਯੋਤਿਰੁਦਯ | ੧੧ ਕਾਂਡ ਸਭ ਥੋਂ ਪਿੱਛੋਂ ਖੋਹਲਕੇ ਦੇ ਤਿੰਨਾਂ ਪੜਿਆ ਉੱਤੇ ਛੇਤੀ ਨਾਲ ਨਿਸ਼ਾਨੀ ਕਰਕੇ ਆਖਿਆ, ਲਓ, ਮੈਂ ਦੋ ਤਿੰਨੀ ਥਾਈ ਨਿਸਾਨੀ ਲਾ ਦਿੱਤੀ ਹੈ ॥ ਤਦ ਉਸ ਨੇ ਸੁ ਫੇ ਦੇ ਝਰੋਖੇ ਵਿੱਚੋਂ ਹਠਹ ਤੱਕ ਆ, ਤਾਂ ਸਭਨi ਨੂੰ ਕੰਮ ਧੰਧੇ ਵਿੱਚ ਲੱਗਾ ਵੇਖਕੇ, ਫੇਰ ਬਸੰਤ ਦੇ ਕੋਲ਼ ਆਇਆ, ਅਰ ਬੈਠ ਗਿਆ, ਅਰ ਪਰ ਕਸ ਦੀ ਪੋਥੀ ਦੇ ਸਤਵੇਂ ਕਾਂਡ ਨੂੰ ਖੋਹਲਕੇ ਉਨਾਂ ਮਹਿਮਾਵਾਲੇ ਪਦਾਂ ਨੂੰ ਪੜਨ ਲਗਾ, ਅਰ ਵਿਚ ਵਿੱਚ ਕਈ ਗੱਲਾਂ ਉਸ ਦੇ ਅਰਥ ਖੋਹਲਣ ਦੇ ਲਈ ਸੁਦਾਈਆਂ। ਉਹ ਅਜੇ ਪੂਰਾ ਕਰਦਾ ਹੀ ਸੀ, ਜੇ ਉਤੇ ਆਉਦਵਾ ਆਂ ਦਾ ਬੁਲਾਰਾ ਸੁਣਾਈ ਦਿੱਤਾ, ਅਰ ਝਪਟ ਪੋਥੀ ਨੂੰ ਉੱਥੇ ਹੀ ਸਰਾਂਦੀ ਰੱਖ ਦਿੱਤਾ। ਕੁਮਾਰੀ ਸਭ ਕੁਛ ਤਿਆਰ ਕਰ ਕੇ ਕਮਿਨੀ ਨੂੰ ਨਾਲ ਲਈ ਆਪਣੇ ਪਿਆਰੇ ਪੁੜ ਨਝ ਹੋਰ ਗੱਲਾਂ ਬਾਤਾਂ ਕਰਨ ਆਈ। ਓਵੇਂ ਤੋਂ ਪ੍ਰਸੰਨੂ ਬੀ ਆ ਗਈ, ਅਰ ਪ੍ਰੇਮਚੰਦ ਨੂੰ ਸਭ ਦਾ ਉਤਰ ਦੇ ਹੀ ਬਹੁਤ ਕੁਛ ਹੋ ਗਿਆ॥ ਜਦ ਡਿਕਾ ਦੀ ਪੌਦ ਦਾ ਵੇਲ ਆਇਆ, ਤਾਂ ਸਭ ਪੌੜੀਆਂ ਥਾਈਂ ਲਹਿ ਕੇ ਹੇਠਾਂ ਆ ਗਏ, ਅਰ ਬਸੰਤ ਇਕੱਲੀ ਰਹਿ ਗਈ, ਅਜੇ ਉਹ ਚਾਉਲ ਨਹੀਂ ਖਾਂਦੀ ਸੀ, ਨਿਰਾ ਖੰਡ ਨਾਲ਼ ਦੀ ਫੁਲਕਾ / ਖਾਂਦੀ ਸੀ, ਉਸ ਨੇ ਵੇਲ ਤਕਕੇ ਦੀਵਾ ਜਗਾਇਆ, ਅਰ ਇੱਕ ਥਾਂ ' ਦੀ ਨਿਸਾਨੀ ਕੱਢਕੇ ਇਨਾਂ ਚਮਤਕਾਰੀ ਗੱਲ ਨੂੰ ਪੜਨ ਲੱਗੀ ॥ . ( ਕਾਂਡ ੯ ਪੋੜੀ) ਇਨਾਂ ਗੱਲ ਥੋਂ ਉਪਰੰਦ ਮੈਂ ਨਜਰ ਕੀਤੀ, ਅਰ ਕੀ ਦੇਖਦਾ ਹਾਂ, ਜੋ ਹਰੇਕ ਕੌਮ ਵਿੱਚੋਂ, ਅਤੇ ਸਭਨਾਂ ਘਰਾ ਆਂ, ਅਰ ਲੋਕ, ਅਰ ਭਖਿਆਂ ਵਿੱਚੋਂ, ਇੱਕ ਵੱਡੀ ਭੀੜ ਜਿਸ ਦੀ ਗਿਣਤੀ ਕੋਈ ਨਹੀਂ ਕਰ ਸਕਿਆ ਉੱਜਲੇ ਜਾਮੇਂ ਪਹਿਨੀ ਅਰ ਖਜੂਰ ਦੀਆਂ ਡਾਲੀਆਂ ਹੱਥਾਂ ਵਿੱਚ ਲਈ, ਸਿੰਘਾਸਣ ਦੇ