________________
° ° ° °07 ੧੬ ਜਯੋਤਿਰੁਦਯ ੧੧ ਕਾਂਡ ਮੁਕਟਾਂ ਖਜੂਰਾਂ ਅਤੇ ਮਹਿਮਾਵਾਲੇ ਅਸਤੋਤਾਂ ਦੇ ਵਿਖੇ ਵਿਚਾਰਨਲੱਗੀ । ਉਸ ਨੂੰ ਪਿਆਰ ਕਰਨਵਾਲੇ ਮੇਮਚੇ ਨੂੰ ਉਨਾਂ ਦੀ ਪਾਲਨਾ ਕਰਦੇ, ਅਰ ਪਰਮੇਸ਼ੁਰ ਦੇ ਨਾਂ ਦੀਆਂ ਅੰਝੂ ਆਂ ਪੰਝਣ ਦੇ ਵਿਖੇ ਵਿਚਾਰਿਆ। ਭਲਾ ਇੱਕ ਗੱਲ ਤਾਂ ਫੇਰ ਸੱਚੀ ਹੈ, ਜੇ - ਧਨ ਧਰਮ ਸੱਚ ਨਾ ਹੀ ਹੋਵੇ, ਤਾਂ ਬੀ ਪ੍ਰਣਾਲੀ ਸਾਥੋਂ ਭਾਗ ਨ ਹਨ, ਕਿੰਉ ਜੋ ਉਹ ਸਾਥੋਂ ਵਧੀਕ ਪਰਸੰਨ ਰਹਿੰਦੇ ਹਨ, ਕੋਈ ਅਚਰਜ ਨਹ, ਜੋ ਓਹ ਮਰਨੋਂ ਨਹੀਂ ਡਰਦੇ। ਕੋਈ ਅਚਰਜ ਨਹੀਂ, ਜੋ ਬਹੁਤਾ ਓਹ ਆਪ ਹੀ ਜਾਣਾ ਚਾਹੁੰਦੇ ਹਨ, ੴ ਜੋ ਉਨਾਂ ਨੂੰ ਅਜਿਹੇ ਸੁੰਦਰ ਦੇਸ ਦੀ ਆਪਚੇ ਅੱਗੇ ਅਸ ਹੈ, ਅਰ . ਓਹ ਐਉਂ ਆਖਦੇ ਹਨ, ਭਈ ਮੋਰ ਮੁੰਡਾ ਬੀ ਉੱਥੇ ਹੈ । ਮੈਂ ਨੂੰ ਅਚੰਭਾ ਹੈ, ਜੋ ਉਹ ਉਜਲ ਕੱਪੜਿਆਂ ਵਿੱਚ ਸਿਰ ਉੱਤੇ ਮੁਕਣ ਪਹਿਨੀ, ਅ ਰ ਹੱਥ ਵਿੱਚ ਖਜੂਰ ਦੀਆਂ ਡਲੀਆਂ ਲਏ ਹੋਏ, ਕਿੱਕਰ ਦਿੱਸ ਪੈਂਦਾ ਹੋਊ । ਉਸ ਦੀ ਬੋਲੀ ਕੇ ਹੀ ਮਿਠੀ ਸੀ, ਮੈਂ · ਵਿਚਰਦੀ ਹਾਂ, ਜੋ ਇਹ ਉਸ ਗੀਤ ਵਿੱਚ ਸੁਚਿਆ ਜਾਂਦਾ ਹੋਉਂ ਜੋ ਸਾਡੇ ਮਕਤ ਦੇ ਸਿੰਘਾਸਨ ਉਤੇ ਬੈਠੇ ਹੋਏ ਪਰਮੇਸੁਰ, ਅਰ ਮੋਮਜੇ ਦੀ ਜੈ ਹੋਵੇ। ਜਦ ਉਹ ਮੇਰੇ ਕੋਲ਼ ਸੀ, ਤਾਂ ਕਦੀ ਕਦੀ ਰੋਂਦਾ ਹੁੰਦਾ ਸੀ, ਹੁਣ ਉਹ ਨਹੀਂ ਰੋਂਦਾ ਹੋ , fਉ ਜੋ ਪਰਮੇਸ਼ੁਰ . ਨੇ ਉਸ ਦੀਆਂ ਅੱਖਾਂ ਥੋਂ ਅੰਝੂਆਂ ਪੰਝ ਲਈਆਂ ਹਨ। ਨਸ਼ੇ ਹੁ ਭੁੱਖ ਅਰ ਉਹ ਨਹੀਂ ਲਗਦੀ ਹੋ , ਅ ਤੇ ਸੁਰਗ ਵਿੱਚ ਅਜਿਹੀ ਝੁਲਸਣਵਾਲੀ 33 ਬੀ ਨਹੀਂ, ਜੇਹੀ ਉਨਾਲ ਦੀ ਰੁੱਤ ਵਿੱਚ ਸਾਡੇ ਇਥੇ ਹੁੰਦੀ ਹੈ, ਹੇ ਮੇਰੇ ਛੋਟੋ ਪੰਛੀ, ਜੇ ਮੈਂ ਇਨਾਂ ਸਭਨi ਗੱਲਾਂ ਉਤੇ ਪਤੀਜ ਰੱਖ ਲੈਂਦੀ, ਜਿਹਾਭ fਖੁਣਾਨ ਰੱਖ ਲੈਂਦੇ ਹਨ ਤਾਂ ਮੈਂ ਤੇਰੇ ਲਈ ਫੇਰ ਕਦੀ ਨਾ ਰੋਦੀ, ਨਾ ਮੈਂ ਤੇਰਾ ਆਪਣੀ ਝੋਲੀ ਵਿੱਚ ਹੋਣਾ ਚਾਹੁੰਦੀ ॥ -= ਚ Digitized ev. -nd 6 -n- 3 ' artat Library www.panlabad .org