ਪੰਨਾ:ਜ੍ਯੋਤਿਰੁਦਯ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Sewewਮਲ

੧੧ ਕਾਂਡ ਜਯੋਤਿਰੁਦਯ ੧੯ ਪਰਮੇਸ਼ੁਰ ਉਨਾਂ ਨੂੰ ਉਜਾਲਾ ਕਰਦਾ ਹੈ, ਅਤੇ ਉੱਥੇ ਓਹ ਜੁਗ ਜੁਗ ਚਜ ਕਰਨਗੇ ॥ ਬਸੰਤ ਇਨਾਂ ਬਚਨਾਂ ਨੂੰ ਬੜੇ ਧਿਆਨ ਨਾਲ ਸੁਦੀ ਰਹੀ, ਅਤੇ ਜਦ ਉਹ ਪੂਰਾ ਕਰ ਚੁੱਕ, ਤਾਂ ਅTਖਚ ਲੱਗੀ I ਦੇ ਪ੍ਰੇਮਚੰਦ ਇਸੇ ਤਰਾਂ ਮੈਂ ਬੀ ਖਿਣਾਨ ਹੋ ਚਾਹੁੰਦੀ ਹਾਂ ॥ ' ਉਹ ਮੁੰਡਾ ਝਕ ਉੱਠਿਆ, ਇਹ ਉਸ ਦੇ ਹੀ ਵਿਚਾਰਾਂ ਦੀ ਧੁਨ ਸੀ, ਅਜਹ ਵਿਚਾਰ, ਕਿ ਜਹ ਨੂੰ ਉਸ ਨੇ ਮੂੰਹੋਂ ਨਹੀਂ ਕੱਢ ਅ ਸੀ। ਉਹ ਆਖਣ ਲੱਗਾ ॥ ਹੈ ਬਸੰਤ ਇਹ ਅਣ ਹੋਈ ਹੈ, ਕਿਉ ਜੋ ਤੂੰ ਇਸ ਧਰਮ ਨੂੰ ਕਿਸ ਡਰਾਂ ਛੱਡ ਸਕਦੀ ਹੈ, ਜਿਸ ਵਿੱਚ ਤੇਰੇ fਪਤਰ ਜੀਵੇ, ਅਰ ਮੋਏ॥ ਪਰ ਪ੍ਰੇਮਚੰਦ ਹੋਰਨਾਂ ਨੇ ਬੀ ਤਾਂ ਇਸੇ ਤਰਾਂ ਹੀ ਕੀਤਾ ਹੈ, ਅਰ ਸਾਥੋਂ ਓਹ ਅਵੱਸ ਰਜੀ ਹਨ॥ ਅੱਛਾ ਕੋਈ ਚਿੰਤਾ ਨਹੀਂ, ਹੁਣ ਅਸੀਂ ਇਸ ਉਤੇ ਹੋਰ ਕੋਈ ਗੱਲ ਬਾਤ ਨਹੀਂ ਕਰਾਂਗੇ। ਝ ਜੋ ਕੁਛ ਮੈਂ ਪੜਿਆ ਹੈ, ਤੇ ਨੂੰ ਚੰਗਾ ਲੱਗਾ ਹੈ ? ਹ, ਬਹੁਤ ਹੀ ਚੰਗਾ, ਮੈਂ ਨਿਰਾ ਇਹੋ ਹੀ ਜਾਦਿਆ ਚਾਹੁੰਦੀ ਹi, ਜੋ ਮੈਂ ਉਸ ਸੁਰਗ ਵਿੱਚ ਜਾਂਚ ਹੋਵਾਂ, ਤਦ ਤਾਂ ਮੈਂ ਸਮਝਦੀ ਹਾਂ, ਕਿ ਮੈਨੂੰ ਬਹੁਤ ਹੀ ਪਸੰਨ ਹੋ ਜਾਂਦੀ ॥ ਉਹ ਮੁੰਡਾ ਡੀਊੜੀ ਪਾਕੇ ਵਿਚਾਰ ਵਿੱਚ ਲੱਥਾ ਮਲੂਮ ਹੋਇਆ ਅਤੇ ਤਦ ਉਹ ਆਖਣ ਲੱਗਾ ॥ ਬਸੰਤ ਮੈਂ ਤੈ ਨੂੰ ਇੱਕ ਗੱਲ ਆਖਦਾ ਹਾਂ, ਜੋ ਇਸ ਨੂੰ ਤੂੰ ਫੇਰ ਕਦੀ ਨਾ ਕਹੀਂ ॥ ਮੈਂ ਨਹੀਂ ਕਹit ॥ ਜਹਾ ਤੂੰ ਵਿਚਾਰਦੀ ਹੈ, ਠੀਕ ਅਜਿਹਾ ਹੀ ਹੈ, ਮੈਂ ਬੀ ਵਿ Digitized by Panjab Digital Library / www.panjabdigilib.org