ਪੰਨਾ:ਜ੍ਯੋਤਿਰੁਦਯ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧ ਕਾਂਡ 7 ੧੧੦ ਜਯੋਤਿਰੁਦਯ ਚਾਰਨਾ, ਮੈਂ ਵੀ ਬਹੁਤ ਡੱਕੋ ਡੋਲੇ ਖਾਂਦਾ ਹੈ, ਮੈਂ ਬੀ ਚਾਹੁੰਦਾ ਹਾਂ, ਜੋ fਕ ਵੇਂ ਖਿਸਟਾਨ ਧਰਮ ਉੱਤੇ ਪਤੀਜ ਦੇ ਜੋਗ ਹੋਵਾਂ। ਮੈਂ ਇਹ ਗੱਲ ਨਿਰੀ ਸਧਾਰਨ ਹੀ ਨਹੀਂ ਆਖੀ, ਜੋ ਮੈਂ ਪੜਨੇ ਦੇ ਕਾਰਨ ਕਈ ਮਹੀਨੇ ਇਥੇ ਨਹੀਂ ਆ ਸਕਿਆ। ਇਹ ਗੱਲ ਸੱਚੀ ਹੈ, ਮੈਂ ਪੜਨ ਵਿੱਚ ਬਹੁਤ ਜਤਨ ਕੀਤਾ। ਮੈਂ ਛਨਿੱਛਰ ਵਾਰ ਸਗੋਂ ਦਿਨ ਡੂ ਬਦਿਅ ਤੋੜੀ ਤਾਂ ਪੜਨ ਵਿੱਚ ਲੱਗ fਚ ਹT, ਪਰ ਐਤਵਾਰ ਹੋਰ ਤਰਾਂ fਬ ਤਇਆ, ਮੈਂ ਬੇਬੁਲ-ਅਰਥਾਤ ਧਰਮਪੁਸਤਕ ਪੜਦਾ , ਅਰ ਬਸੰਤ ਜਿੱਥੇ ਖਿਸਤਾਨ ਭਜਨ ਕਰਦੇ ਹਨ, ਉਥੇ ਮੈਂ ਬੀ ਦੀਆ ਕ ਰ ਕੇ ਵਿੱਚ ਜਾ ਵੜਿਆ ॥ ਮੈਂ ਇਸ ਗੱਲ ਦੇ ਸੁਨ ਵਿੱਚ ਬਹੁਤ ਪਰਸਿੰਨ , ਤੂੰ ਮਨੁੱਖ ਹੈ, ਅਰ ਪੜ ਲਿਖ ਸਕਦਾ ਹੈ, ਮੈਨੂੰ ਬੀ ਪੜਾ ਸਕੇ ਗਾ। ਪਰ ਪਹਿਲੇ ਮੈਨੂੰ ਇਹ ਦੱਸ, ਜੋ ਭਜਨ ਘਰਾਂ ਵਿੱਚ ਏਹ ਖੂ ਨ ਲੋਕ ਕੀ ਕਰਦੇ ਹਨ, ਇਸ ਗੱਲ ਦੇ ਜਾਨ ਦਾ ਮੈਨੂੰ ਬੜਾ ਚਾਉ ਹੈ॥ ਅੱਛਾ ਇੱਕ ਵਿਸਰਾਮ ਦੇ ਦਿਨ ਦੀਆਂ ਤਿਕਾਲਾਂ ਨੂੰ ਜਦ ਮੈਂ ਸਾਰਾ ਦਿਨ ਪੜ ਲਿਆ ਸੀ, ਅਚ ਵਿਚਾਰ ਬ ਅ ਸੀ, ਤਾਂ ਮੈਂ ਅਨੇਰੇ ਹੋਣ ਦੇ ਪਿਛੋਂ ਬਾਹਰ ਗਿਆ, ਜੋ ਕਿ ਵੇਂ ਮੈਨੂੰ ਕੋਈ ਵੇਖ ਨਾ ਲਵੇ, ਅਰ ਮੈਂ ਕਦੀ ਕਿਸੇ ਭਜਨਘਰ ਵਿੱਚ ਜਾ ਸਕ, ਮੈਂ ਜਾਂਦਿਆਂ ਹੀ ਇੱਕ ਡਿੱਠਾ, ਜਿੱਥੇ ਚਾਨ ਹੋ ਰਿਹਾ ਸੀ, ਅਤੇ ਮੈਂ ਅੰਦਰ ਗਿਆ, ਅਰ ਸਭ ਦੇ ਪਿੱਛੇ ਜਾਕੇ ਬੈਠ ਗਿਆ। ਉਥੇ ਉਨਾਂ ਇੱਕ ਗੀਤ ਗਾਣੂੰਆਂ, ਅਰ ਮੈਂ ਡਿੱਠਾ, ਜੋ ਸਭ ਲੋਕ ਉਸ ਦੇ ਗਾਉਦ ਲਈ ਖੜੇ ਹੋ ਗਏ, ਅਰ ਮੈਂ ਬੀ ਖੜਾ ਹੋ ਗਿਆ; ਅਰ ਇੱਕ ਭਲੇਮਾਸ ਨੇ ਇੱਕ ਗੀਤਾਂ ਦੀ ਪੋਥੀ ਮੇਰੇ ਹੱਥ ਵੀ ਦਿੱਤੀ। ਇਹ, ਬੜਾ ਸੁੰਦਰ ਗੀਤ ਸੀ, ਅਰ ਸਾਰਾ ਯਸੂ ਮਸੀਹ ਦੀ ਬਾਬਤ , ਹੀ ਸੀ। ਤਦ ਪਾਦਰੀ ਗਿਰਜੇ ਦੀ ਨੁੱਕਰ ਵਿੱਚ ਇੱਕ ਥੜੇ ਉਤੇ ਮੈਂ , Digitized by Paniah Digital thran www.panja digill.org