ਪੰਨਾ:ਜ੍ਯੋਤਿਰੁਦਯ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੧੨ ਜਯੋਤਿਰੁਦਯ ੧੧ ਕਡ ਭੀਭ ਨੇ ਤੇ ਨੂੰ ਬਚਾਇਆ ਹੈ । ਅਤੇ ਉਸ ਨੇ ਤੁਰਤ ਆਪਣੀ ! ਦੁਟ ਪਈ, ਅਰ ਪਰਮੇਸ਼ੁਰ ਦੀ ਮਹਿਮਾ ਗਾਉਂਦੇ ਉਹ ਦੇ ਪਿੱਛੇ ਲੱਗ ਤੁਰੇ, ਅਰ ਸਾਰਿਆ ਲੋਕt, fਜਨਾਂ ਜਿਨਾਂ ਨੇ ਉਹ ਨੂੰ ਡਿੱਠਾ , ਪਰ ਮੇਸੁਰ ਦੀ ਉਸਤੁਤ ਕਰੀ॥ ਉਸ ਪਾਦਰੀ ਨੇ ਇਹ ਸਭ ਇਸ ਉੱਤੇ ਲਾਇਆ, ਉਹ ਨੈ ਅifਖਿਆ ਭਈ ਅਸੀਂ ਸਭ ਉਸ ਵਿਚਾਰੇ ਅੰਨੇ ਵਰਗੇ ਹੀ ਹਾਂ, ਸਾਡੀਆਂ ਅੱਖਾਂ, ਅਰਥਾਤ ਸਾਡੇ ਮਨ ਦੀਆਂ ਅੱਖਾਂ, ਅੰਨੀ ਆ ਹੋ ਗਈਆਂ ਹਨ, ਜੋ ਅਸੀਂ ਮਸੀਹ ਦੇ fਪਿਆਰ, ਅਰ ਪ੍ਰਤਾਪ ਨੂੰ ਨਹੀਂ ਦੇਖ ਸਕਦੇ, ਪਰ ਯਸੂ ਸਾ ਨੂੰ ਅਪਦੇ ਕੋਲ ਸੱਦਦਾ ਹੈ, ਅਰ ਅਸਾਂ ਨਿਅ ਉਸ ਕੋਲੋਂ ਅੱਖਾਂ ਹੀ ਮੰਗਦੀਆਂ ਹਨ ਅਤੇ ਅਸੀਂ ਵੇਖਣ ਲੱਗ ਪਵਾਂਗੇ, ਉਸ ਨੇ ਆਪਦੇ ਪਰਸੰਗ ਨੂੰ ਪੂਰਾ ਕਰਕੇ ਅਖਿਆ। ਹੇ ਮੇਰੇ ਮਿਤੋਂ ਯਸੂ ਹੁਣ ਕੋਲੋਂ fਪ ਲੰਘ ਦਾ ਹੈ, ਤੁਸੀਂ ਸਭ ਉਸ ਦੇ ਲੰਘਣ ਦਾ ਖੜ ਕਰ ਸੁਣ ਰਹੇ ਹੋ। ਪਰ ਕਈ ਤੁਹਾਡੇ ਵਿਚੋਂ ਉਸ ਦੀ ਮਹਿਮਾ ਅਰ ਉਸ ਦੀ ਵਡਿਆਈ ਨਹੀਂ ਵੇਖ ਸਕਦੇ । ਤੁਸੀਂ ਉਹ ਨੂੰ ਆਪਣਾ ਮੁਕਦਾਤਾ ਕਰ ਕੇ ਨਹੀਂ ਵੇਖ ਸਕਦੇ ਹੋ। ਉਸ ਨੂੰ ਪੁਕਾਰੋ, ਜਹਾਕੁ ਅੰਨੇ ਮਨੁੱਖ ਨੇ ਕਰਿ ਅT, ਅਰ ਉਹ ਤੁਹ7 ਨੂੰ ਅਪਚੇ ਕੋਲ਼ ਸੱਦੇਗਾ। ਉਹ ਤੁਹ ਨੂੰ ਅਖੇ, ਕੀ ਮੰਗਦਾ ਹੈ, ਮੈਂ ਤੇਰੇ ਲਈ ਕੀ ਕਰਾਂ, ਅਤੇ ਤਦ ਹਾਂ ਨੂੰ ਇੰਨਾ ਕਹਿਣਾ ਪਏਗਾ, ਹੇ ਪ੍ਰਭੂ ਮੈਂ ਆਪਣੀਆਂ ਅੱਖਾਂ ਪਾਵਾਂ, ਇਸ ਤਰਾਂ ਜੇ ਤੁਸੀਂ ਬੇਨਤੀ ਕਰੋ, ਤਾਂ ਯਿਸੂ ਉਤਰ ਦੇ ਵੇਗਾ, ਅਪਣੀਆਂ ਅੱਖਾਂ ਪT, ਤੇਰੀ ਪਰਤੀਤ ਨੇ ਤੇ ਨੂੰ ਬਚਇਆ ਹੈ। ਇਸ ਸਿਖਯਾ ਦੇ ਪਿੱਛੋਂ ਇਕ ਛੋਟੀ ਜੇਹੀ ਬੇਨਤੀ ਹੋਈ, ਫੇਰ ਇੱਕ ਗੀਤ, ਫੇਰ ਕਈ ਅਸੀਸ ਦੇ fਪਆਰੇ ਬਚਨ। ਜਦ ਏਹ ਕਹੇ ਗਏ, ਤਦ ਮੈਂ ਛੇਤੀ ਨਾਲ਼ ਚਲਿਆ ਆਇਆ॥ "ਨਾਨਕ Digitized by Daniel Laraw D ebpanini. - Sar" ; .panabiha