ਪੰਨਾ:ਜ੍ਯੋਤਿਰੁਦਯ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Tiad p but I

  1. p4

॥;.. ੧੧ ਕ ਜੜੋਤਿਰੁਦਯ \ | ਏਹ ਕੇ ਹੀ ਅਚਰਜ ਹੈ, ਤੂੰ ਫੇਰ ਬੀ ਕਦੀ ਗਿਆ .. . ਹi, ਦੂਏ ਐਤਵਾਰ ਨੂੰ ਮੈਂ ਵਿਚਾਰਿਆ, ਜੋ ਇੱਕ ਬੰਗਾਲ ਗਿਰ ਜੇ ਵਿੱਚ ਜਾਵ। ਇਸੇ ਤਰਾਂ ਮੈਂ ਉਸ ਸੱਤਵਾਰੇ ਵਿੱਚ ਪੁੱਛਕੇ ਠੀਕ ਕੌਰ ਲੀਤਾ, ਅਰ ਐਤਵਾਰ ਦੇ ਦਿਨ ਦੁਪਹਿਰੋਂ ਪਿੱਛੇ ਮੈਂ ਗਿਰ ਜੇ ਵਿੱਚ ਗਿਆ, ਜੋ ਸਾਡੇ ਘਰੋਂ ਅਤੇ ਹੋਰਨਾਂ ਗਰਜਿਆਂ ਤੇ ਦੂਰ ਪੈਂਦਾ ਹੈ, ਭਈ ਮੈਨੂੰ ਕੋਈ ਨਾ ਵੇਖ ਸਕੇ ਅਰ ਨ ਪਛਾਣ ਸਕੇ । ਉੱਥੇ ਕੋਈ ਅੰਗੇਜ ਦਰਸਨੀਕ ਨਹੀਂ ਸੀ, ਸਭ ਬੰਗਾਲੀ ਹੀ ਸੇ, ਅਰ ਉਥੇ ਬੀ ਭਜਨ ਉਹੋ ਜੇਹਾ ਹੀ ਸੀ। ਸੁੰਦਰ ੨ ਗੀਤ, ਮਰੇ ਉਹੋ ਜੇਹੀ ਹੀ fਪਿਆਰ ਕਰਨ ਵਾਲੀ ਤਾਂ ਭਰੀ ਬੇਨਤੀ ਹੈ ਈ । ( ਪੌੜੀ ਇਹ ਸੀ ) ਜੋ ਕੁਛ ਤੁਸੀਂ ਮੇਰੇ ਨਉਂ ਉਤੇ ਕੋਲੋਂ ਮੰਗੋਗੋ, ਉਹ ਤੁਹਾਨੂੰ ਉਹੋ ਕੁਛ ਦੇਵੇਗਾ। ਉਸ ਦੇਸਾਂ ਪਾਦਰੀ ਅifਖਿਆ, ਭਈ ਜੇ ਅਸੀਂ ਕੋਈ ਆਤਮਿਕ ਗੱਲ ਯਸੂ ਦੇ ਨਉਂ . ਉਭੋ ਮੰਗੀਏ, ਤਾਂ ਪਰਮੇਸੁਰ ਸਾ ਨੂੰ ਅਵੱਸ ਦੇਵੇਗਾ, ਉਹ ਸਾਡੇ ਸਿਖਉਣ ਲਈ ਪਵਿਤ੍ਰ ਆਤਮਾ ਸਾਨੂੰ ਦੇ ਵੇਗ ਅਤੇ ਸਾਨੂੰ ਪਰਤਾਵਾ ਰੋਕਣ ਦੀ ਸਮਰੱਥਾ ਦੇ ਵੇਗ', ਅਤੇ ਆਪਣਾ ਠੀਕ ਠੀਕ ਭੋਜਨ ਕਰਨ ਨੂੰ ਉਹ ਸਾਨੂੰ ਪਵਿਤ੍ਰ ਕਰੇਗਾ। ਇਸ ਪਾਉਣ ਦੇ ਲਈ ਸਾ ਨੂੰ ਨਿਰਾ ਯਿਸੂ ਮਸੀਹ ਦੇ ਨrਉਂ ਉਤੇ ਮੰਗ ਚਾਹੀਏ॥ ਮੈਂ ਅਜਿਹਾ ਡਰ ਗਿਆ, ਜੋ ਕੋਈ fਖੁ ਸਟੀਨ ਨਾ ਮੈਂ ਨੂੰ ਕੁਛ ਅਖੇ, ਅਰ ਅਜਿਹਾ ਹੋਇਆ, ਜੋ ਮੈਂ ਛੇਕੜਲੀ ਪ੍ਰਾਰਥਨ · ਪੂਰੀ ਹੋਚ ਤੇ ਪਹਿਲੋਂ ਹੀ ਖਿਸਕ ਅਇਆ। ਅਜੇ ਬਹੁਤ ਢਿੱਲ -: ਸੀ, ਇਸ ਲਈ ਮੈਂ ਥੋਹੜਾਂਕੁ ਚਿਰ ਤੋੜੀ ਤੁਰਨਾ ਚੰਗਾ ਸਮਝਿਆ, ਅਤੇ ਤੁਰਦਾ ਤੁਰਦਾ ਮੈਂ ਅੰਗ ਦੇ ਕਬਰਸਥਾਨ ਦੇ ਕੋਲ ਆਇ· ਆ, ਅਤੇ ਵੇਖਣ ਲਈ ਉਹ ਦੇ ਅੰਦਰ ਜਾ ਵੜਿਆ। ਅੰਧੇਜਾਂ . . Digitized by Panjab Dig Du www.panijavuignu.org