ਪੰਨਾ:ਜ੍ਯੋਤਿਰੁਦਯ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਯੋਤਿਰੁਦਯ ੧੧ ਕਾਂਡ ૧૧૫ fਯਸੂ ਉੱਤੇ ਪਜ, ਅਰ ਇੱਕ ਸੱਚੇ ਪਰਮੇਸ਼ੁਰ ਦਾ ਭਜਨ ਅਰ ਅਰਾਧਨਾ ਕਚਨੀ ॥ | ਇਥੇ ਓਹ ਠਹਿਰ ਗਏ, ਅਰ ਗੱਲ ਬਾਤ ਜੋ ਬਹੁਤ ਚਿਰ ਦੀ ਹੁੰਦੀ ਪਈ ਸੀ, ਪੂਰੀ ਹੋਣ ਤੋਂ ਪਹਿਲੋਂ ਹੀ ਛੁੱਟ ਗਈ। ਅਗਲੇਰੇ ਭਲਕ ਪ੍ਰੇਮਚੰਦ ਕਲਕੱਤੇ ਨੂੰ ਮੁੜ ਗਿਆ, ਅਰ ਬਸੰਤ ਨੂੰ ਸਭ ਗੱਲ ਬਾਤ, ਜੋ ਉਨਾਂ ਦੇ ਵਿਚਕਾਰ ਹੋਈ, ਲੁਕਾਈ ਰੱਖਣ ਦੇ ਲਈ ਚੌਕਸ ਕਰ ਗਿਆ | ਪਰ ਉਹ ਸੰਗਲ, ਜੋ ਛੋਟੇ ਹਰੇਸ ਦੀ ਰਾਹੀਂ ਸੁਰਗ ਵਿੱਚ ਬੰਨਿਆਂ ਗਿਆ ਸੀ, ਬਹੁਤ ਨੇੜੇ ਖਿੱਦਿਅ fਗ । ਉਹ ਛੋਟਾ ਬਲਕ fਯਸੂ ਦੀ ਝੋਲੀ ਵਿੱਚ ਸੀ, ਅਤੇ ਉਸ ਮੋਹ ਹੈ, ਜਿਸ ਨਾਲ ਮਾਂ ਅਰ ਪੁਝ ਬੰਨੇ ਹੋਏ ਸੇ, ਮਾਂ ਨੂੰ ਆਪਣੀ ਵੱਲ ਖਿੱਚਿਆ, ਇਹ ਗੱਲ ਕਿੰਨਾ ਚਿਰ ਹੁੰਦੀ ਹੈ ॥ ਪ੍ਰਭੂ ਮਸੀਹ ਹੈ ਦਿਆਲ ਸਭ ਪ੍ਰਕਾਰ । ਉਸ ਨੂੰ ਸ਼ੁਰੂ ਕਠਨ ਨਾ ਬਿਚਾਰ ॥ ਰਜਨ ਤਾੜਨਾ ਘੁਰਕੀ ਉਸ ਦੇ । ਜਾਹ ਤੂੰ ਉਸ ਦਾ ਭੈ ਸਿਖਾਊਦ ਦੇ ॥ ੧੨ ਕਾਂਡ ਸੰਗਲ ਨੂੰ ਗਿੱਲ ਨਾਲ਼ ਜੜ ਦੇਚ ਦੀ ਕਥਾ। ਬਸੰਤ ਇਨੀਂ ਦਿਨੀਂ ਵਿਚਾਰਾਂ ਵਿੱਚ ਡੁੱਬੀ ਰਹੇ। ਅਰ ਬੜਾ ਪਿਆਰ ਕਰਨ ਵਾਲੀ, ਅਰ ਮਨ ਦੀ ਭੂਮਲ ਹੋ ਗਈ। ਜਿਉ ਜਿਉ ਉਸ ਦੇ ਸਰੀਰ ਵਿੱਚ ਬਲ ਹੋਇਆ, ਉਹ ਘਰ ਦੇ ਕੰਮ ਧੰਧੇ ਵਿੱਚ ਲੱਗੀ, ਉਹ ਕੁਮਾਰੀ ਅਰ ਸੰਨੂ ਨੂੰ ਸਹਾਇਤਾ ਦੇਵੇ। ਛੋਟੀ Fra * * * * Digitized by Panas Digital Liurally www.panja uigilib.org