ਪੰਨਾ:ਜ੍ਯੋਤਿਰੁਦਯ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਯੋਤਿਰੁਦਯ ੧੩ ਕਾਂਡ ਕਾਮਿਨੀ ਦਾ ਪੜਨਾ ਸੁਚੇ, ਜਗਤਾਰਨੀ ਨੂੰ ਸਿਖਾਵੇ, ਅਰ ਆਪ - ਸਾਰੇ ਕੰਮ ਸਵਾਰੇ, ਇਸ ਤਰਾਂ ਹਰੇ ਕੁ ਨਾਲ਼ ਮਿਲੀ ਜੁਲੀ ਰਹੇ ॥ ਇੱਕ ਗੱਲ ਉਸ ਵਿੱਚ ਦਿਖਾਈ ਦਿੰਦੀ ਸੀ। ਜੋ ਉਹ ਘਰ ਦੀਆਂ ਪ੍ਰਜਾਂ ਵਿੱਚ ਕੁਛ ਧਿਆਨ ਨਾ ਕਰੇ। ਉਹ ਫੁੱਲ ਲਿਆ ਦੇ ਵੇ, ਅਰ ਦੀਵਾ ਜਗ ਦੇ ਵੇ, ਪਰ ਬੇਨਤੀ ਕਰਨ ਵਿੱਚ ਕੁਛ ਮਨ ਨਾ ਦੇ ਕੇ ਉਸ ਦੇ ਪਹਿਲੇ ਧਰਮਾਤਮਾ ਹੋਦ ਦੇ ਕਾਰਨ ਇਹ ਲ ਵਧੀਕ ਮਲੂਮ ਪੈਂਦੀ ਸੀ। ਕੁਮਾਰੀ ਨੇ ਉਸ ਨੂੰ ਇਸ ਗੱਲ ਦੀ ਬਾਬਤ ਇੱਕ ਦਿਨ ਅਖਿਆ, ਉਹ ਨੇ ਉਤਰ ਦਿੱਤਾ ਮੈਂ ਕਿਸ ਗੱਲ ਵਾਸਤੇ ਬੇਨਤੀਆਂ ਕਰਨੀਆਂ ਹਨ । ਮੇਰੇ ਨਾ ਘਰਵਾਲ਼, ਨਾ ਕੋਈ ਬਲ ਦਵਾ ਹੈ, ਹੋਰ ਮੇਰੇ ਲਈ, ਜੋ ਮੈਂ ਚਾਹੁੰਦੀ ਹਾਂ, ਸਭ ਕੁਛ ਹੈ॥ ਉਹ ਦਿਨ ਵਿੱਚ ਬਹੁਤ ਸਮਾਂ ਤਾਂ ਪੜਦੀ ਰਹੇ। ਉਸ ਨੇ ਆਪ; ਦੀ ਪੁਰਾਣੀ ਪੋਥੀ ਕਈ ਵਾਰੀ ਪੜ ਲਈ ਸੀ। ਉਨਾਂ ਵਿੱਚ ਉਸ ਦਾ ਬਹੁਤ ਥੋਹੜਾ ਮਨ ਲਗੇ, ਪਰ ਉਹ ਇਸ ਲਈ ਪੜੇ, ਜੋ ਵਿਦਯਾ ਵਿੱਚ ਨਾਉਂ ਪਾਵੇ। ਇਸ ਕਾਰਨ ਉਹ ਦੇ ਰਾਤ ਦੇ ਪੜਨ ਵਿੱਚ ਕੋਈ ਭਰਮ ਨਾ ਕਰੇ, ਕਿਉ ਜੋ ਨ ਰਾਤ ਵਿੱਚ ਹੀ ਨਵਾਂ ਨੇਮ ਪੜ ਸਕਦੀ ਸੀ॥ | ਜੇ ੨ ਐਤਵਾਰ ਨੂੰ ਉਹ ਅਪਦੇ ਜਿਠੀਏ ਦੇ ਨਾਲ ਚੁੱਪ ਚਪ ਗੱਲ ਬਾਤ ਤਾ ਕਰੇ, ਕੰਉ ਜੋ ਚਲੇ ਐਤਵਾਰ ਜਿਸ ਕਿਸ ਤਰ੍ਹਾਂ ਪ੍ਰੇਮਚੰਦ ਕਲਕੱਤੇ ਵਿੱਚ ਹੀ ਰਿਹਾ ਕਰਦਾ ਸੀ ਅਰ ਇਸ ਦਾ ਕਰਨ ਬਸੰਤ ਖੁੱਦੋ ਹੋਰ ਕੋਈ ਨਹੀਂ ਜਾਂਦਾ ਸੀ । ਓਹ ਦੋਵੇਂ ਸfਚ ਆਈ ਨੂੰ ਭਾਲੂ ਦੇ ਸੇ, ਅਤੇ ਜਦ ਉਹ ਆਵੇ, ਤਾਂਜਿਸ ੨ ਭਜਨ ਘਰ ਵਿੱਚ ਜਾਂਦਾ, ਅਰ ਜੋ ਕੁਛ ਸੂਦ ਆਉਂਦਾ, ਆਪਦੇ ਸੰਸੇ, ਅਰ ਔਖਿਆਈ, ਅਰ ਆਸ, ਸਭ ਬਸੰਤ ਨੂੰ www. mich Pamiab Digital utbrary www.panabogreb.org