ਪੰਨਾ:ਜ੍ਯੋਤਿਰੁਦਯ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧ ੧੩ ਕਾਂਡ ਆ ਸੁਣਾਉਂਦਾ ਹੁੰਦਾ ਸੀ। ਇਨ੍ਹਾਂ ਗੱਲਾਂ ਦੇ ਲਈ ਦੇਹਾਂ ਦਾ ਮਨ ਉਤਸ਼ਾਹ ਵਿੱਚ ਰਹੇ, ਕਿਉ ਜੋ ਉਨ੍ਹਾਂ ਦੋਹਾਂ ਦੇ ਮਨ ਲਗੇ ਹੋਏ ਸੇ ॥ | ਇੱਕ ਦਿਨ ਪ੍ਰੇਮਚੰਦ ਉਹ ਨੂੰ ਆਖਿਆ, ਭਈ ਕੁਛ ਦਿਨ ਹੋਏ, ਮੈਂ ਚੀਨੀ ਬਜਾਰ ਵਿੱਚ ਇੱਕ ਪੋਥੀ ਬੀਜਗਦਿਤ ਦੀ ਵੂਡਹੁ ਅਤੇ ਮੁੱਲ ਲੈਚ ਨੂੰ ਗਿਅ। ਦੁੱਟ ਵਿੱਚ ਚੂੰਡਦਿਆਂ ੨ ਮੈ ਨੂੰ ਇੱਕ ਛੋੲੀ ਜੇਹੀ ਪੋਥੀ ਮਿਲੀ, ਜਿਸ ਦਾ ਨਾਉਂ ( ਸੱਤ ਖਜਾ) ਸੀ। ਮੈਂ ਉਹਨੂੰ ਦੇਹੁੰ ਆ ਮੁੱਲ ਲਿਆ, ਅਰ ਘਰ ਲਿਜਾ ਕੇ ਉਹ ਨੂੰ ਪੜਿਆ । ਇਹ ਪੋਥੀ ਇੱਕ ਅੰਗ੍ਰੇਜੀ ਮੈਂਮ ਸਾਹਿਬ ਦੀ ਬਣਾਈ ਹੋਈ ਹੈ। ਉਹ ਆਖਦੀ ਹੈ, ਜੋ ਮੈਂ ਇਕ ਸਮੇਂ ਨਾਸਤਕ ਹੈਸੀ। ਨਾ ਬੇਬੁਲ, ਅਤੇ ਨਾ ਪਰਲੋਕ ਉੱਤੇ ਨਿਹਚ ਰਖਦੀ ਸਾਂ । ਤਦ ਬੀ ਮੈਂ ਬਹੁਤ ਦੁੱਖੀ ਸੀ, ਕਿਉ ਜੋ ਇਸ ਥਾਂ ਪਹਿਲੇ ਜਦ ਮੈਂ ਬੇਬੁਲ ਉੱਤੇ ਨਿਹਚਾ ਰਖਦੀ ਸੀ, ਤਦ ਮੈਂ ਅਦੋਖੀ ਤਰਾਂ ਹੀ ਅਨੰਦ । ਗੱਲ ਕਾਹਦੀ ਇੱਕ ਦਿਹਾੜੇ ਮੈਂ ਉਨਾਂ ਤੁਕਾਂ ਨੂੰ ਜੋ ਮੱਤੀ ਦੇ ਸੱਤਵੇਂ ? ਕਾਂਡ ਵਿੱਚ ਹਨ, ਵਿਚਰਿਆ। (ਮੰਗੋ ਤਾਂ ਤੁਹਾ ਨੂੰ ਮਿਲੇਗਾ, ਫੂਡੋ ਤਾਂ ਤੁਸੀਂ ਪਾਓਗੇ, ਖੜਕਾਓ, ਤਾਂ ਤੁਹਾਡੇ ਲਈ ਖੋਲਿਆ ਜਾਏਗਾ ) । ਮੈਂ ਵਿਚਰਿਆ ਇਹ ਕੇਹੀ ਸੁਖਲੀ ਗੱਲ ਹੈ, ਜੇ ਮੈਂ ਬੇਬੁਲ ਦੀ ਪ੍ਰੀਖਯਾ ਕਰ ਲਵਾਂ, ਅਤੇ ਵੇ, ਕੀ ਜਾਏ ਏਹ ਸੱਚ ਹੀ ਹੋਵੇ । ਨਿਰਾ ਪਵਿਤ ਆਤਮਾ ਦੇ ਲਈ ਮੰਗਦਾ ਹੈ, ਜੇ ਮੈਨੂੰ ਉਹ ਮਿਲ fu, ਤਾਂ ਬੇਬੁਲ ਨੂੰ ਸੱਚਾ ਜਾਣਗੇ । ਇਸ ਪਰਕਾਰ ਉਸ ਨੇ ਪਵਿਤ ਆਤਮਾ ਦੇ ਲਈ ਬੇਨਤੀ ਕੀਤੀ, ਅਤੇ ਉੱਪਰ ਲਿਖੀ ਹੋਈ ਬਾਣੀ ਵਹਾਈ ਦਿੱਤੀ। ਉਸ ਦੀ ਬੇਨਤੀ ਦੇ ਉਤਰ ਵਿੱਚ ਉਸ ਨੂੰ ਪਵਿਤ੍ਰ ਆਤਮਾ ਮਿਲਿਆ। ਉਸ ਨੇ ਉਹ ਨੂੰ ਸਿਖਇਆ, ਅਰ ਪਵਿਤ੍ਰ ਆਤਮਾ ਨੇ ਉਸ ਦਾ ਸੰਬਣ ਦੂਰ ਕੀਤਾ। ਰ Digitized 11 Ak a do Dia LibraTv W ss anabolibor