ਪੰਨਾ:ਜ੍ਯੋਤਿਰੁਦਯ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧੮ ਜਯੋਤਿਰੁਦਯ ੧੨ ਕਾਂ ਬੇਬੁਲ ਉੱਤੇ ਨਿਹਚ ਲਿਆਉਚ ਵਿੱਚ ਉਸ ਦੀ ਫੋਰ ਸਹਾਇਤਾ - ਕੀਤੀ। ਉਹ ਫੇਰ ਪਰਮੇਸ਼ੁਰ ਨੂੰ ਆਪਣੇ ਪਿਤਾ ਦੇ ਫੁੱਲ ਅਚ ਮਸੀਹ ਨੂੰ ਆਪਦੇ ਮੁਕਤਦਾਤਾ ਦੇ, ਅਰ ਸੁਰਗ ਨੂੰ ਅਪਦੇ ਘਰ ਵਰਗਾ ਜਾਣ ਲੱਗੀ, ਅਰ ਉਹ ਬੜੀ ਹੀ ਆਨੰਦ ਸੀ ਹੇ ਪ੍ਰੇਮਚੰਦ ਇਹ ਤਾਂ ਬੜਾ ਸਹਿਜ ਹੈ। ਭਲ ਤੋਂ ਬੇਬਲ ਨੂੰ ਪਰਤਾਇਆ ਹੈ ? 'ਨਹੀਂ, ਮੈਂ ਹੁਣ ਪਰ ਤਾਊਦ ਦੇ ਵਿਚਾਰ ਵਿੱਚ ਹt it ਹੁਣ ਹੋਰ ਕੁਛ ਆਖਣ ਦਾ ਵੇਲਾ ਨਹੀਂ ਸੀ, ਉਹ ਅਗਲੇ ਭਲ਼ਕ ਫੇਰ ਤੁਰ ਗਿਆ। ਬਸੰਤ ਨੇ ਪੱਕੀ ਗੱਲ ਫੜ, ਜੋ ਨਾ ਠਹਿਰਨਾ, , ਨਾ ਵਿਚਾਰਨਾ, ਪਰ ਕੰਮ ਨੂੰ ਕਰਨਾ, ਅਰਥਾਤ ਬੇਬੁਲ ਨੂੰ ਪਰ ਭਾਉ । ਇਸ ਪਰਕਾਰ ਉਹ ਨੇ ਉਸੇ ਰਾਤ ਬੇਨਤੀ ਕੀਤੀ । ਹੇ ਸੁਰਗ ਅਤੇ ਧਰਤੀ ਦੇ ਪ੍ਰਭੁ ਸਰਬ ਸਮਰਥਾ, ਅਤੇ ਸਰਬ ਗਿਆਨੀ, ਅੰਤਰਜਾਮੀ, ਧਰਮ ਪੁਸਤਕ ਦੇ ਵਿੱਚ ਤੇਰਾ ਬਚਨ ਹੈ ( ਮੰਗੇ ਤਾਂ ਤੁਸੀਂ ਲਓਗੇ, ਢੀਂਡੋ ਤਾਂ ਤੁਹ ਨੂੰ ਮਿਲੇਗਾ, ਖੜਕਾਓ, ਤਾਂ ਤੁਹਾਡੇ ਲਈ ਖੋਲਿਆ ਜਾਏਗਾ ) ਮੈਂ ਮੰਗਦ ਆਈ ਹਾਂ, ਅਰ ਤੇ ਆਤਮਾ ਮੇ ਨੂੰ ਸਿਖਾਵੇ, ਜੋ ਸੱਚ ਕੀ ਹੈ, ਮੇਰੀ ਬੇਨਤੀ ਨੂੰ ਅਸੁਚਿਆ ਕਰ, ਮੈਂ ਚਾਹੁੰਦੀ ਹਾਂ ਜੋ ਮੈਨੂੰ ਸੱਚ ਰਾਹ ਦੱਸਿਆ ਜਾਵੇ, ਮੈਂ ਮੁਕਤ ਪਾਉਣੀ ਚਾਹੁੰਦੀ ਹt, ਹਾਇ ਮੈਂ ਬਹੁਤ ਚਾਹੁੰਦੀ ਹਾਂ, ਜੋ ਆਪਣੇ ਛੋਟੇ ਹਰੇਸ ਨੂੰ ਸੁਰਗ ਦੇ ਵਿੱਚ ਫੇਰ ਦੇਖਾਂ, ਹੇ ਪ੍ਰਭੁ ਮੈ ਨੂੰ ਸਿ॥ ਉਸ ਨੇ ਆਪਦੇ ਨਵੇਂ ਨੇਮ ਨੂੰ ਖੋਲਿਆ, ਅਰ ਉਹ ਨੂੰ ਪੜਨ ਲਗੀ, ਮੱਤੀ ਦਾ ਮੰਗਲਸਮਾਚਾਰ ੨੬ ਵੇਂ ਕਾਂਡ ਤੋਂੜੀ ਪੜਿਆ। ਉਸ ਨੇ ਉਹ ਕਾਂਡ, ਅਰ ਦੇ ਹੋਰ ਵੀ ਬੜੀ ਪ੍ਰੀਤ ਨਾਲ਼ ਪੜੇ, ਅਰ ਅਜਿਹੀ ਚੰਗੀ ਤਰਾਂ ਪਹਿਲੇ ਕਦੇ ਨਹੀਂ ਸਮਝੇ ਸੇ ॥ by Ranjab Digital Library www.panlabdian