________________
੧੨ ਕਡ ਜੱਗੋਂ ਤਿਰੁਦਯ ੧੧੯ ਦੁਈ ਰਾਤ ਨੂੰ ਬੀ ਉਸ ਨੇ ਬੇਨਤੀ ਕੀਤੀ, ਅਤੇ ਸਾਰਾ ਦਿਨ ਉਸ ਨੇ ਮਨ ਵਿੱਚ ਬੇਨਤੀਆਂ ਕਰਦਿਆਂ ਬਿਤਾਇਆ, ਅਤੇ ਜਦ ਉਹ ਪੜਨ ਨੂੰ ਬੇਠੀ, ਉਹ ਦੀ ਪੋਥੀ ਆਪਦੇ ਆਪ ਬਚੰਨ ਮੰਗਲਸਚਰ ਦੇ ੨੦ ਵੀਂ ਕਡ ਉਤੇ ਖਲੀ । ਇਹ ਉਸ ਮੰਗਲ ਸਮਾਚਾਰ ਦੇ ਛੇਕੜਲੇ ਕਾਂਡਾਂ ਨੂੰ ਉਥਲਦੀ ਹੁੰਦੀ ਸੀ। ਇਸ ਲਈ ਉੱਥੋਂ ਖੁੱਲ ਕੋਈ ਬੜੀ ਗੱਲ ਨਹੀਂ ਸੀ। ਇਸ ਉੱਤੇ ਉਹ ਨੇ ਵਿਚਰਿਆ, ਭਈ ਮੈਂ ਇਸ ਕਾਂਡ ਨੂੰ ਪਹਿਲੇ ਪੜ ਲਵਾਂ, ਫੇਰ ਆਪਣੀ ਨਿੱਤ ਦੀ ਨਿਸ਼ਾਨੀ ਤੇ ਪੜਾਂ। ਉਸ ਨੇ ਬਾਗ ਵਿੱਚ fਯਿਸੂ ਮਸੀਹ ਦੇ ਮਰਿਯਮ ਨੂੰ ਦਰਨ ਦੇ ਚ ਦੇ ਵਿਖੇ ਪੜਿਆ, ਆਰ ਮਸੀਹ ਦਾ ਉਸ ਨੂੰ ਨਾਉਂ ਲੈਕੇ ਸੱਦਦਾ, ਉਸ ਦਾ ਬੜੇ ਹੀ ਅਨੰਦ ਨਾਲ਼ ਪਛਾਨਾ, ਅਰ ਬੋਲ ਉਠਣਾ, ਰਬੂਨੀ, ਅਰਥਾਤ ਹੋ ਗੁਰੂ । ਉਹ ਪੜਦੀ ਰਹੀ, ਜਿੱਥੇ ਨਿਹਚੇ ਹੀ ਬੂਮ ਨੂੰ ਪ੍ਰੇਮ ਨਲ ਬੈਠਾਇਆ, ਅਰ ਅੰਤ ਨੂੰ ਜਿੰਨੀ ਨਿਸ਼ਾਨੀਆਂ ਉਸ ਨੈ ਮੰਗੀਆਂ ਸਨ, ਜਦ ਸਭ ਦੇ ਚੁੱਕਾ, si fਯਸੂ ਨੇ ਆfਖ ਹੋ ਬੁਖਾ ਭਰਮੀ ਨ ਹੋ, ਸਗੋਂ ਪਤੀਜਮਾਨ ਹੋ, ਅਰ ਜਿਸ ਪਰਕਾਰ ਬੂਮਾ ਨੈ, ਜਦ ਸੂਲੀ ਉੱਤੇ ਮਾਰੇ ਹੋਏ, ਅਰ ਫਾਰ ਜੀ ਉਠੇ ਹੋਏ ਮੁਕਤਦਾਤਾ ਪ੍ਰਭੂ ਨੂੰ ਡਿੱਠ, ਤਾਂ ਅਖਿਆ ਮੋਰੇ ਪ੍ਰਭੂ ਮੇਰੇ ਈਸੁਰ । ਡਦ ਉਸ ਨੇ ਦੂਜੀ ਪੋੜੀ ਪੜੀ ( ) gਮਾ ਤੋਂ ਮੈ ਨੂੰ ਡਿੱਠ ਤਦ ਪਤੀਜਦਾ ਹੈ, ਧੰਨ ਓਹ ਹਨ ਜੋ ਮੈਨੂੰ ਦੇਖੇ ਬਾਝ ਪਤੀਜਦੇ ਹਨ)। ਇੱਥੇ ਹੀ ਬਸੰਤ ਨੇ ਪੋਥੀ ਠੱਪ ਦਿੱਤੀ, ਅਤੇ ਬਵਸਿਆਂ ਆਪਦੇ ਹੱਥ ਜੋੜਕੇ ਅfਖਿਆ, ਮੈਂ ਪਜਦੀ ਹi, ਜੋ ਯਸੂ ਮਸੀਹ ਪਰਮੇਸ਼ੁਰ ਦਾ ਪਝ ਹੈ, ਅਤੇ ਜਗਤ ਦਾ ਮੁਕਤਦਾਤਾ ਹੈ, ਮੇਰੇ ਪ੍ਰਭੂ ਮੇਰੇ ਈਸੁਰ, ਫੇਰ ਉਸ ਨੇ ਪੋਥਾ ਚੁੱਕ ਕੇ ਪੜਾਂ ! (੨• ਕਾਂਡ ੩੧ ਪੌੜੀ ) ( ਇਹ ਗੱਲਾਂ ਇਸ ਲਈ ਲਖੀਆਂ ਗਈਆਂ ਕਿ Digitized by Panjab Digital Library" www.panjabdigilib.org