ਪੰਨਾ:ਜ੍ਯੋਤਿਰੁਦਯ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

  • *

૧૨૮ - - - - - - -

  • *

.


. . . .. ' '. ੧੨* ਜਯੋਤਿਰੁਦਯ ੧੨ ਕਾਂਡ ਤੁਸੀਂ ਪਤੀਜੋ, ਜੋ ਯਸੂ ਮਸੀਹ ਹੈ, ਅਰ ਪਚ ਮਸੁਰ ਦਾ ਪੁੜ ਹੈ। ਅਰ ਪਤੀਜਕੇ ਉਸ ਦੇ ਨਾਉਂ ਤੇ ਜੀਉ ਕੁ ਪਾਵੋ ) । ਇੱਕ ਵਾਰੀ ਫੇਰ ਬਸੰਤ ਨੇ ਆfਖ ਆ, ਹੇ ਪ੍ਰਭੂ ਮੈਂ ਪਤੀਜਦੀ ਹt, ਮੈਂ ਨੂੰ ਮਸੀਹ ਦੇ ਨਉਂ ਦੇ ਰਾਹੀਂ ਉਹ ਦਿਹ । ਉਸ ਰਾਤ ਉਸ ਦਾ ਜੀ ਬੜਾ ਪਰਸਿੰਨ ਰਿਹਾ। ਦੀਵੇ ਨੂੰ ਬੁਝਕੇ ਉਹ ਲੇਟ ਰਹੀ, ਅਰ ਮੁਕਡਦਾਤਾ ਦੇ ਪ੍ਰੇਮ ਅਰ ਦਇਆ ਦੇ ਕੰਮਾਂ ਨੂੰ ਵਿਚਾਰਨ ਲੱਗੀ, ਫੇਰ ਉਸ ਨੇ ਨਿਹਚੇ, ਅਰ ਪ੍ਰੇਮ ਦੀਆਂ ਇਹ ਗੱਲ ਆ ਖੀਆਂ, ਮੇ , ਮੇਰਾ ਈਸੁਰ। ਉਹ ਅਚਰਜ ਹੁੰਦੀ ਸੀ, ਭਈ ਮੈਂ ਯਿਸੂ ਮਸੀਹ ਉੱਤੇ ਬਹੁਤ ਪਹਿਲੇ ਕਿਉ ਨ ਪਤੀਜੀ। ਪਲ ਮਾਝ ਬੀ ਉਸ ਨੇ ਸੰਸਾ ਨ ਕਤਾ, ਜੋ fਯਸੂ ਮਸੀਹ ਉਹ ਨੂੰ ਪਰਵਾਨ ਕਰੇਗ, ਅਥਵਾ ਨਹੀਂ, ਉਹ ਨੂੰ ਛਿਮਾਂ ਕਡੇਗਾ, ਅਥਵਾ ਨਹੀਂ, ਉਹ ਨੂੰ ਧੰਨਵਾਦ ਦੇਵੇਗਾ, ਅਤੇ ਸੁਰਗ ਵਿੱਚ ਚੁੱਕ ਲਏਗਾ, ਅਬਵ ਨਹੀਂ। ਉਹ ਯਿਸੂ ਉੱਤੇ ਪਤੀਜੀ, ਅਰ ਉਸ ਦੇ ਨਾਲ fਪਅਰ ਕੀਤਾ, ਉਹ ਹੁਣ ਅਕੱਥ ਪਰਸਿੰਨਤਾ ਨਾਲ ਭਰੀ ਹੋਈ ਸੀ ਅਤੇ ਚਮਤਕਰੇ ਨਾਲ ਭਰੀ ਹੋਈ ਸੀ ਅਰ ਉਸ ਨੇ ਉੱਸ. ਤ ਇਹ ਬੇਨਤੀ ਕੀਤੀ। ਹੋ ਪ੍ਰਭੂ ਯਿਸੂ ਮਸੀਹ ਮੈਂ ਤੇਰਾ ਧੰਨਵਾਦ ਕਰਦੀ ਹੈ, ਕਿਉਂ ਜੋ, ਤੈਂ ਮੇਰੇ ਛੋਟੇ ਹਰੇਸ ਨੂੰ ਆਪਣੇ ਕੋਲ ਲੈ ਲਿਆ ਹੈ। ਜੇ ਉਹ ਮੇਰੇ ਕੋਲ ਰਹਿੰਦਾ, ਤਾਂ ਮੂਰਤਾਂ ਦੀ ਪੂਜਾ ਵਿੱਚ ਵਧਦਾ ਆ ਮੈਂ ਵੀ ਉਨਾਂ ਨੂੰ ਪੂਜਦੀ ਰਹਿੰਦੀ ( ਜੇ ਕਰ ਉਹ ਪਿਆਰਾ ਪੰਛੀ ਉਡਕੇ ਤੋਰੀ ਝੋਲੀ ਵਿੱਚ ਨਾ ਆਉਂਦਾ, ਅਤੇ ਤੇਰੀ ਛਾਤੀ ਵਿੱਚ ਨਾ ਬਚਇਆ ਜਾਂਦਾ ਤਾਂ ਮੈਂ ਤੇਰੇ ਤੋਂੜੀ ਪਹੁੰਚਣ ਦਾ ਹੀ ਕਿੱਕੁਰ ਕਰਦੀ । ਹੇ ਪ੍ਰਭ ਮੇਰਾ ਮੁੰਡਾ ਤੇਰੇ ਨਾਲ ਹੈ ਅਰ ਮੇਰੇ ਆਤਮੇ ਨੂੰ ਅਪਦੇ ਕੋਲ ਸੱਦ ਲੈ, ਅਰ ਇਹ ਅਮੋਲ ਰਡਨ - - -- ... --- - . " " , ' 1 -:-... . . ' - - - - - - : .:... .. -- Digitized by Panjab Digital Library | www.panjabdigilib.org