ਪੰਨਾ:ਜ੍ਯੋਤਿਰੁਦਯ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ੧੨ ਕਡ ਜਯੋਤਿਰੁਦਯ ੧੨੧ ਹੈ, ਜੋ ਪਰਮੇਸੁਰ ਨੇ ਦਿੱਤਾ, ਅਰ ਮੈਂ ਇਸ ਦੀ ਰਾਖੀ ਨਹੀਂ ਕਰ ਸਕਦੀ, ਪਰ ਤੂੰ ਕਰ ਸਕਦਾ ਹੈ। ਇਸ ਲਈ ਮੇਰੇ ਸਭ ਪਾਪ ਆਪਦੇ ਅਮੁੱਲੇ ਲਹੂ ਨਾਲ ਧੋ ਦਿਹ, ਅਰ ਉਸ ਨੂੰ ਨਿਆਉਂ ਦੇ ਦਿਨ ਤੋੜੀ ਰੱਖ, ਅਤੇ ਉਸ ਦਿਨ ਇਹ ਆਖ, ਭਈ ਇਹ ਆਤਮਾ ਮੇਰੇ ਸਿੱਖ ਵੀ ਹੈ, ਕਿਉਂ ਜੋ ਮੈਂ ਇਹ ਨੂੰ ਮੁੱਲ ਲਿਆ; ਆਮੀਨ ॥ ਇਹ ਬੇਨਤੀ ਸੁਣੀ ਗਈ, ਮਸੀਹ ਨੇ ਉਸੇ ਦਿਨ ਥੋਂ, ਜੋ ਉਹ ਨੂੰ #fਪਆ ਗਿਆ ਸੀ, ਉਸ ਦਾ ਅਧਿਕਰ ਲਿਆ, ਅਰ ਉਸ ਦੇ ਕੋਲ਼ ਉਹ ਸੁਖਸਾਂਦ ਨਾਲ਼ ਰਿਹਾ, ਕਿ ਉ, ਜੋ ਭਲਾ ਉਸ ਨੈ ਨਹੀਂ ਆfਖਿਆ, ਕਿ ਮੈਂ ਉਨਾਂ ਨੂੰ ਸਦੀਪਕ ਜੀਉਣ ਦਿਆਂਗਾ, ਅਰ ਉਨਾਂ ਨੂੰ ਮੇਰੇ ਹੱਥੋਂ ਕੋਈ ਨਹੀਂ ਖੋਹ ਸਕੇਗਾ। ਇਸ ਸੌਂਪ ਦਾ ਅਨੰਦ ਕਿਥੋਂ ਭੋੜੀ ਕਿਹਾ ਜਾਵੇ, ਬਸੰਤ ਹੁਣ ਸਾਂਤ ਵਿਚ ਸੀ-ਉਸ ਪਰਮੇਸ਼ੁਰ ਦੀ ਸ਼ਾਂ ਵਿੱਚ ਜੋ ਬੁੱਧ ਤੋਂ ਬਾਹਰ ਹੈ, ਅਤੇ ਉਹੋ ਉਸ ਨੂੰ ਆਪਣੇ ਅਧਿਕਾਰ ਵਿੱਚ ਚਖਦੀ ਸੀ, ਅਰ ਉਹ ਦੇ ਆਤਮਾ ਨੂੰ ਚਲਾਉਂਦੀ ਸੀ। ਉਹ ਅਨੰਦ ਉਹ ਦੀਆਂ ਅੱਖਾਂ ਵਿੱਚ ਚਮਕਦਾ ਸੀ, ਅਰ ਉਸ ਦੀ ਸਾਰੀ ਜਿੰਦ ਵਿੱਚ ਪਸਰ ਗਿਆ ਸੀ॥ ਹੁਣ ਥੋਂ ਉਹ ਸੰਗਲ ਸੁਰਗ ਵਿੱਚ ਬੱਝ ਗਿਆ ਸੀ, ਅਰ ਉਸ ' ਛੋਟੇ ਮੁੰਡੇ ਦੇ ਹੱਥੋਂ fਯ ਸੂ ਦੇ ਹੱਥ ਵਿੱਚ ਚਲਿਆ ਗਿਆ, ਉਸ ਨੇ ਉਹ ਨੂੰ ਅਜਿਹਾ ਘੁੱਟਕੇ ਫੜ ਰੱਖਿਆ ਸੀ, ਜੋ ਕੋਈ ਬੀ ਉਹ ਦੇ ਹੱਥੋਂ ਨਾ ਛੁਡਾ ਸਕਿਆ। ਇਸੇ ਰਾਤ ਦੋ ਬੀਤਿ ਆਂ ਬਸੰਤ ਦਾ ਸੁਭਉ ਬਹੁਤ ਵੱਟਿਆ ਗਿਆ, ਉਸ ਦਾ ਮੂੰਹ, ਜੋ ਅਜਿਹੀਆਂ ਡੂੰਘੀਆਂ ਚਿੰਤਾਂ, ਅਰ ਗਿਣਤੀਆਂ ਵਿੱਚ ਡੁੱਬਾ ਰਹਿੰਦਾ ਸੀ ਅਰ ਬਹੁਤ ਉਦਾਸ ਬੀ ਰਹਿੰਦਾ ਸੀ, ਹੁਣ ਅਨੰਦ ਨਾਲ ਭਰਿਆ ਦਿੱਸਦਾ, ਅਰ ਅਜਿਹਾ ਜਾਪਦਾ ਸੀ ਜੋ ਉਹ ਦੇ ਮਨ ਵਿੱਚ

  • *
  • * * * * * * * * *
  • * * CUDV dan DTTdi 10 av WWW.Danabdicar