ਪੰਨਾ:ਜ੍ਯੋਤਿਰੁਦਯ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਯੋਤਿਰੁਦਯ ੧੨ ਕਾਂਡ ੧੨੩ ਅਰ ਉਹ ਦੇ fuਉ ਨੇ ਪੁੱਛਿਆ, ਤੂੰ ਕਿੱਥੇ , ਉਤਰ ਦਿੱਤਾ, ਮੈਂ ਬੜੀ ਦੂਰ ਤੋਂ ਫਿਰ ਆਇਆ ਹਾਂ, ਅਰ ਅੰਬਾਂ ਦੀ ਛਾਂ ਹੇਠ ਬੈਠਾ ਸੀ। ਇਹ ਗੱਲ ਸੱਚ ਸੀ, ਪਰ ਉਸ ਨੂੰ ਨਹੀਂ ਆਖਿਆ ਜੋ ਬ੍ਰਿਛਾਂ ਹੇਠ ਉਸ ਉੱਜਲ ਵਿਸ਼ਾਮ ਦੇ ਦਿਨ ਉਹ ਨੂੰ ਕੋਣ ਮਿਲਿਆ। ਉਸ ਇਕਾਂਤ ਥਾਂ ਵਿੱਚ ਯਿਸੂ ਨੇ ਉਹ ਨੂੰ ਆਪਣਾ ਦਰਸਨ ਦਿੱਤਾ, ਅਰ ਉਸ ਨੇ ਬੀ ਆਖ ਲਿਆ ਸੀ, ਮੇਰੇ ਪ੍ਰਭੂ, ਮੇਰੇ ਈਸੁਰ, ਬਸੰਤ ਨੇ ਇਕ-ਅਚਰਜ ਝਲਕ ਵਿੱਚ ਇਹ ਸਭ ਜਾਚ ਲਿਆ॥ fਯਸੂ ਜਨਾਂ ਨੂੰ ਬੁਲਾਉਂਦਾ ਹੈ। ਉਨਾਂ ਨੂੰ ਆਪ ਹੋਰ ਹੋਰ ਪ੍ਰਕਾਰ ਦਰਸ਼ਨ ਦਿੰਦਾ ਹੈ। ਤਾਂ ਬੀ ਸਭਨਾਂ ਨੂੰ ਜਿਨਾਂ ਨੂੰ ਉਹ ਆਪਣਾ ਦਰਸਨ ਦਿੰਦਾ ਹੈ। ਬੂਮਾਂ ਵਾਗੂੰ ਆਖਿਆ ਲੋੜੀਦਾ ਹੈ, ਮੇਰਾ ਪ੍ਰਭੂ ਮੇਰਾ ਈਸੁਰ, ਜੇ ਇਸ ਥੋਂ ਕੁਛ ਘੱਟ ਹੋਵੇ, ਤਾਂ ਜਾ ਆਂ ਜਾਂਦਾ ਹੈ, ਜੋ ਪਰਮਾਤਮਾ ਨੇ ਆਪਣਾ ਆਪ ਉਸ ਨੂੰ ਨਹੀਂ ਦਿਖਇਆ ॥ ਬਸੰਤ ਅਰ ਪ੍ਰੇਮਚੰਦ ਵੱਖੋ ਵੱਖਰੀ ਤਰਾਂ ਯਿਸੂ ਦੇ ਕੋਲ ਪਹੁੰਚੇ, ਪਰ ਤਾਂ ਬੀ ਦੇਵੇਂ ਪਵਿਝ ਅਤ ਨਾਲ਼ ਸਿਖਾਏ ਗਏ, ਅਰ ਦੇ ਨੈ ਯਸੂ ਨੂੰ ਪ੍ਰਭੂ ਆfਖਿਆ। ਇਸ ਵੇਲੇ ਥੋਂ ਦੇਵੇਂ ਉੱਥੇ ਦੇ ਹੋ ਗਏ। ਉਨ੍ਹਾਂ ਦੇ ਅੱਗੇ ਦੁੱਖ ਅਰ ਕਣ; ਅਰ ਕੀ ਏ ਡਾਢੇ ਕਲੇਸ ਬੀ ਸਨ। ਪਰ ਇਨਾਂ ਨਾਲ ਕੀ ਹੋ ਸਕਦਾ ਸੀ । ਇਹ ਬਹੁਤ ਚੰਗਾ ਹੈ, ਜੋ ਸਾਡੇ ਸਭ ਤੋਂ ਪਿਆਰੇ ਅਰ fਝ ਸਾਡੀ ਨਿੰਦਿਆ ਕਰਨ ਪਰੰਤੂ ਪ੍ਰਤਾਪ ਦਾ ਮੁਕਣ. ਇਸ ਸੰਸਾਰ ਦੇ ਪਿੱਛੇ ਸਾਥੋਂ ਨਾ ਛੁੱਟੇ। ਇਹ ਬਹੁਤ ਹੀ ਚੰਗਾ ਹੈ, ਜੋ ਸਾਡਾ ਪਰਵਾਰ ਸਫ਼ ਦੇ ਸਾਦੇ ਆਖ ਦੇਵੇ, ਭਈ ਇਹ ਸਾਡਾ ਨਹੀਂ ਹੈ, ਉਸ ਕੋਲੋਂ, ਪਰ ਅੰਤ ਦੇ ਦਿਨ fਯ ਅਖੋ, ਮੈ ਥੋਂ ਚਲਿਆ ਜਾਹ, ਮੈਂ ਝੁਹਾਨੂੰ ਨਹੀਂ ਪਛਾਣਦਾ ਸਾਂ ॥ DV Pana