ਪੰਨਾ:ਜ੍ਯੋਤਿਰੁਦਯ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੨੪ ਜਯੋਤਿਰੁਦਯ ੧੩ ਕਾਡ ੧੩ ॥ ਨਵੇਂ ਉਦ ਦੀ ਕਥਾ। ਮਹੀਨੇ ਸੁਖਸਾਂਦ ਨ ਬੀਤਦੇ ਗਏ। ਬਸੰਤ ਸਭ ਦੇ ਸਾਰੇ ਇੱਕ ਗੁੱਝੇ ਪਦਾਰਥ ਵਰਗੀ ਸੀ। ਉਹ ਬਹੁਤ ਪਰਸਿੰਨ ਦੱਸਦੀ ਸੀ। ਕਮਿਨੀ, ਜੋ ਹੁਣ ਦਸਾਂ ਵਰਿਹਾਂ ਦੀ ਹੋ ਗਈ, ਅਰ ਵਿਅਹੁਣ ਜੋਗੀ ਬ ਹੋ ਗਈ ਸੀ, ਬਸੰਤ ਨਲੂ ਉਤਨਾ ਹੀ . fਪਿਆਰ ਕਰੇ, ਜਿੰਨਾ ਸੰਨੂ ਨਾਲ਼ । ਬਸੰਤ ਉਹ ਦੀ ਸਹਾਇਤਾ ਕਰਨ, ਅਰ ਉਹ ਦੇ ਸਿੱਖਾਉਣ ਵਿੱਚ ਲੱਗੇ ਰਹੇ । ਯੂਨਾਥ ਨੇ ਬੀ ਉਹ ਨੂੰ ਚਿੜਾਉਂਦਾ ਛੱਡ ਦਿੱਤਾ, ਕਿੰਉ ਜੋ ਉਸ ਨੇ ਜਾਤ ਭਈ ਹੁਣ ਬਸੰਤ ਉਸ ਦੇ ਹਾਸੇ ਠੱਠੇ ਨੂੰ ਬੜੇ ਧੀਰਜ ਨਾਲ ਸਹਾਰ ਲੈਂਦੀ ਹੈ, ਅਤੇ ਉਨਾਂ ਥੋਂ ਕੋਈ ਹੱਸੇ ਆਉਣ ਦੀ ਗੱਲ ਨਹੀਂ ਰਹਿੰਦੀ। ਹਿਰਨੀ ਨੇ ਬੀ ਇਸ ਬਦਲ ਜਾਣ ਦੀ ਗੱਲ ਚੰਗੀ ਤਰਾਂ ਜਾਣ ਲਈ ਅਰ ਉਹ ਬਸੰਤ ਕੋਲ਼ ਆਪਣਾ ਦੁੱਖ ਸੁਣਾਉਣ ਜਾਇਆ ਕਰੇ, ਕਿਉ ਜੋ ਉਹ ਨੂੰ ਪਰਤੀਤ ਸੀ, ਭਈ ਬਸੰਤ ਮੇਰੇ ਦੁੱਖ ਸੁਚੇਗੀ, ਅਰ ਦਇਆ ਕਰਕੇ ਮੈਨੂੰ ਸ਼ਾਂਤ ਦੇਵੇਗੀ। ਕੁਮਾਰੀ ਅਰ ਸੰਨੂ ਬਾਂ ਬੜਾ ਅਚਰਜ ਕਰਨ, ਅਰ ਵਿਚਾਰਨ ਜੋ ਹੁਣ ਬਸੰਤ ਨੂੰ ਕੀ ਹੋ ਗਿਆ। ਉਸ ਨੇ ਹੁਣ ਕਠੋਰ ਗੱਲਾਂ ਬੋਲਦੀਆਂ, ਪਰਮੇਸ਼ੁਰ ਨੂੰ ਦੋਸ ਦੇ ਆਪਣੇ ਸੁਆਮੀ ਅਰ ਹਰੇਸ ਦੇ ਲਈ ਰੋ ਝਰਨਾ ਛੱਡ ਦਿੱਤਾ ਹੈ। ਇੱਕ ਵੇਰੀ ਪ੍ਰਸੰਨੂ ਨੇ ਆਖਿਆ, ਉਹ ਹੁਣ ਕਦੀ ਪੂਜਾ ਨਹੀਂ ਕਰਦੀ, ਨਾ ਕਦੀ ਫਲ ਫੁੱਲ ਲਿਆਉਣ ਵਿੱਚ ਸਾਡੇ ਕੰਮ ਆਉਂਦੀ ਹੈ। ਇਸ ਉੱਤੇ ਕੁਮਾਰੀ ਨੇ ਇਕ ਨਿੱਕਾ . ਜਿਹ ਉੱਤਰ ਦੇ ਦਿੱਤਾ, ਜੋ ਉਸ ਨੇ ਆਪਣੀ ਭਉਂਦੀ ਕਰਨੀ ਹੈ। ਪਰ ਉਹ ਬੜੀ ਸਿਆਣੀ ਸੀ, ਉਸ ਨੇ ਜਾਣ ਲਿਆ, sਈ ਆਈ "442

44 - - Ranaawe Dhanging