ਪੰਨਾ:ਜ੍ਯੋਤਿਰੁਦਯ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

१२६ ਜਥੋਂਡਿਰੁਦਯ ੧੩ ਕਫ ਹੁਣ ਕਰ ਲਿਆ ਸੀ। ਕਈ ਵਾਰੀ ਉਸ ਕੁੜੀ ਦੇ ਦੇਖਣ ਦਾ . ਔਰ ਉਹ ਨੂੰ ਮਿਲਿਆ, ਅਰ ਓੜਕ ਨੂੰ ਉਹ ਨੇ ਆਪਦੇ fuਉ ਨੂੰ ਆਖਿਆ, fਕਿ ਜੇ ਇਹ ਮੇਰੀ ਤੀਮੀਂ ਹੁੰਦੀ ਤਾਂ ਬੜਾ ਚੰਗਾ ਕੰਮ ਸੀ। ਕਈ ਵਿਆਹ ਇਸ ਤਰਾਂ ਦੇ ਹੋ ਗਏ ਸੇ, ਪਰ ਇਸ ਵਿਖੇ ਕਈ ਔਖ ਬੀ ਸਨ, ਓਹ ਔਖ ਅੰਤ ਨੂੰ ਹੁਣ ਬੀ ਗਏ ਸੇ । ਇਹ ਠਹਿਰਾਇਆ ਗਿਆ, ਜੋ ਯੂਤ ਭਵਨ ਮੋਹਨਬਾਨ ਜੀ ਦਾ, ਸ੍ਰੀਮਤੀ ਮੁਕਤ ਕੇਸੀ ਨਾਲ਼ ਵਿਆਹ ਹੋਵੇਗਾ। ਇਹ ਖਬਰ ਬਨ ਦੀ ਅੱਗ ਵਾਂਕੁਰ ਪਸਰ ਗਈ, ਅਰ ਇਸ ਦੀ ਅਜਿਹੀ ਚਰਚਾ ਹੋਂਦ ਲਗੀ, ਜਿਸ ਦਾ ਅੰਤ ਨਹੀਂ। ਘਰ ਘਰ ਇਹੋ ਕਹਾਣੀ ਲੋਕਾਂ ਦੇ ਮੂੰਹ ਆ ਗਈ, ਅਰ ਮੁੜ ਮੁੜ ਚੌਲ ਪਏ। ਕਈ ਤਾਂ ਇਸ ਵਿੱਚ ਰਤੀ ਨਾ ਪਰਸੰਨ ਹੋਏ, ਅਰ ਆਖਣ ਲੱਗੇ, ਕਈ ਨਾ ਅਸੀਂ ਇਨਾਂ ਨਾਲ ਬੋਲਚੱਲ ਰੱਖਗੋਂ, ਨi fਨਾਂ ਨਾਲ ਬੈਠ *ਕੇ ਖਗੋਂ, ਅਰ ਉਨਾਂ ਨੂੰ ਨੀਚ ਕਮੀਨਿਆਂ ਵਰਗੇ ਸਮਝਾਂਗੇ ! ਕਿਨਾਂ ਨੇ ਆਖਿਆ ਭਈ ਉਨਾਂ ਆਪਦੀ ਭਾਉਂਦੀ ਕਰਨੀ ਹੈ, ਅਰ ਓਹ ਆਖਦੇ ਹਨ, ਸਾਸਤ ਵਿੱਚ ਇਹ ਦੇ ਵਿਰੁੱਧ ਕੁਛ ਨਹੀਂ ਲਿਖਿਆ। ਅਰ ਸੱਚ ਪੁੱਛੋ ਤਾਂ ਇਹ ਕੋਈ ਬੁਰੀ ਗੱਲ ਨਹੀਂ ਹੈ। ਪਰ ਭਾਵੇਂ ਕੁਛ ਹੋਵੇ ਸਾਡਾ ਉਨਾਂ ਨਾਲ ਕੁਛ ਰੋਜਨ ਨਹੀਂ। ਕਈ ਇਸ ਵਿੱਚ ਬੜੇ ਰਾਜੀ ਹੋਏ, ਅਰ ਆਸ ਕਰਨ ਲਗੋ, ਭਈ ਇਹ ਨਵੀਂ ਰੀਤ ਸਾਰੇ ਪਿੰਡ ਜਾਏਗੀ ! ਪੰਡਿਤ ਦੇ ਘਰ ਵਿੱਚ ਵੀ ਇਸ ਗੱਲ ਦੀ ਚਰਚਾ ਹੋਈ। ਪੰਡਿਤ ਅਰ ਉਸ ਦਾ ਡਰਉ ਤਾਂ ਇਸ ਵਿਚ ਕੁਛ ਰਾਜੀ ਨਾ ਹੋਏ, ਪਰ ਪ੍ਰੇਮਬੰਦ ਇਸ ਚਾਲ ਦੀ ਭਲਿਆਈ ਵਿੱਚ ਬਥੇਰਾ ਕੁਛ ਆਖੇ । ਉਸ ਦੀ ਮਾਂ ਅਪਨੇ ਪੂਝ ਨੂੰ ਵਡਾ ਸਲਾਹੁੰਦੀ ਸੀ। ਉਹ ਉਸ ਨੂੰ ਸਭ ਗੱਲ ਵਿੱਚ ਪਾ ਜਾਵਾਂ, ਅਤੇ ਇਸੇ ਕਰਕੇ ਜੇਹੜਾ I d by Panjab Digital Librari ...panishdigilih ara