ਪੰਨਾ:ਜ੍ਯੋਤਿਰੁਦਯ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੩ ਕਡ ਜਸੋਢਿਰੁਦਯ ੧੨ ਕੁਛ ਉਹ ਠੀਕ ਸਮਝੇ, ਉਹੋ ਆਪ ਬੀ ਠੀਕ ਸਮਝਦੀ ਸੀ । ਅਜਿਹਾ ਹੋਇਆ, ਜੋ ਕੀਮਤਾਂ ਵਿੱਚ ਤਾਂ ਇਹ ਵਿਆਹ ਬੜੀ ਪਰਸਿੰਨਤਾ ਅਰ ਮਨ ਲੱਗਦ ਦਾ ਕਾਰਨ ਹੋਇਆ । ਉਹ ਬਹਾਨੇ ਬਹਾਨੇ ਨਾਲ ਹਿਰਨੀ ਨੂੰ ਗੁਆਂਢ ਦੇ ਘਰਾਂ ਵਿੱਚ ਭੇਜ ਆ ਕਰਨ ਚ ਜਦ ਉਹ ਮੁੜ ਆਵੇ, ਤਾਂ ਉਸ ਥਾਂ ਬੜੇ ਚਾਉ ਨਾਲ਼ ਗੱਲਾਂ ਪੁੱਛਿਆ ਕਰਨ ਅਤੇ ਨਿੱਕ ੨ ਨਵੀਆਂ ਗੱਲ ਬੀ ਉਨਾਂ ਦੇ ਮਨ ਨੂੰ ਭਾਉ । ਗੱਲ ਕਹਦੀ ਵਿਆਹ ਦਾ ਦਿਨ ਨੇੜੇ ਆਇਆ। ਪੰਡਿਤ, ਅਰ ਉਸ ਦੇ ਘਰ ਵਾਲਿਆਂ, ਅਤੇ ਆਂਢ ਗੁਆਂਢ ਦੇ ਕਈਆਂ ਘਰਾਂ ਵਿੱਚ ਨੇਊਂਦਾ ਆਇਆ। ਡੀਮਤਾਂ ਜਾਂਚ ਨੂੰ ਬਹੁਤ ਚਹੁੰਦੀਆਂ ਸੀ, ਪਰ ਇਹ ਨਹੀਂ ਜਾਂਦੀਆਂ ਸਨ, ਜੋ ਪੰਡਿਤ ਕੀ ਆਖੋ । ਬਹੁਤ ਵਿਚਾਰਾਂ ਕਰਨ ਤੋਂ ਉਪਰੰਦ ਉਸ ਨੇ ਉਥੇ ਜਾਣ ਦਾ ਮਨ ਕੱਢਿਆ, ਅਰ ਭੀਮਤਾਂ ਬੜੀਆਂ ਪਰਸਿੰਨ ਹੋਈਆਂ। ਵਿਆਹ ਦੇ ਦਿਨ ਪਰ ਭਾਤ ਵੇਲੇ ਕੁਮਾਰੀ ਅਰ ਸੰਨ ਨੇ ਵੇਂ ਜਨੀ ਰੰਗ ਦੀ ਸਾੜੀ ਉਤੇ ਲਈ, ਅਤੇ ਆਪੋ ਆਪ ਦੇ ਗਹਿਚੇ ਪਾਏ, ਪੈਰਾਂ ਉਤੇ ਮਹਿੰਦੀ ਲਾਈ। ਬਸੰਤ ਵਿਚਾਰੀ ਕੋਈ ਗfਹਦਾ ਤਾਂ ਨਹੀਂ ਪਾ ਸਕਦੀ ਸੀ, ਪਰ ਪੱਟ ਦੀ ਸਾੜੀ ਉਹ ਨੂੰ ਥਾਂ ਦਿੱਤੀ, ਜੋ ਉਤੇ ਲੈ ਲਵੇ। ਉਸ ਦੇ ਸੱਖਦੇ ਹੱਥ ਨੱਕ ਬਨ ਨੱਥ, ਅਰ ਗਲ਼ ਅਰ ਕੰਨ ਬਿਨਾ ਗਹਿਰੇ ਤੇ ਬੁੱਣੋ ਕੁਮਾਰੀ ਅਤੇ ਪ੍ਰਸੰਨੂ ਦੇ ਗfਹਦਿਆਂ ਥੋਂ ਵੱਖਰੇ ਹੀ ਜਾਪਦੇ ਨੇ। ਤਾਂ ਬੀ ਉਹ ਅਪਦੇ ਰੂਪ ਦੀ ਸੋਭਾ ਅਰ ਡਾਢੇ ਸੁਹੱਪਣ ਦੇ ਕਾਰਨ ਇੱਕ ਰਾਠੀ ਜੇਹੀ ਜਾਪਦੀ ਸੀ। ਛੋਟੀ ਕਮਿਨੀ ਨੈ ਬੀ fਪਿਆਜੀ ਰੰਗ ਦੀ ਸਾੜੀ ਪਹਿਨੀ ਹੋਈ, ਅਤੇ ਉਹ ਬੜੀ ਸੁੰਦਰ ਦਿਖਾਈ ਦਿੰਦੀ ਸੀ। ਪੜਵੇਵਾਲੀਆਂ ਪਾਲਕੀਆਂ ਵਿੱਚ ਚੜਕੇ ਓਹ Dial1