ਪੰਨਾ:ਜ੍ਯੋਤਿਰੁਦਯ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . ੧੨੮ ਜਯੋਤਿਰੁਦਯ ੧੩ ਕਾਂਡ ਵਿਆਹ ਵਾਲੇ ਘਰ ਗੱਈਆ, ਅਰ ਪਾਲਕੀ ਥੋਂ ਲਹਿ ਕੇ ਤੀਮਤਾਂ ਬੀ ਬੈਠਕ ਦੇ ਵਿੱਚ ਚਲੀਆਂ ਗਈਆਂ। ਮੁਕਤ ਕੇਸਾਂ ਦੀ ਮਾਂ ਥੋਂ ਪਛਵਾਲੀਆਂ ਦਾ ਓੜਕ ਨਹੀਂ ਸੀ, ਜੋ ਰੰਡੀ ਧੀ ਦੇ ਵਿਆਹ ਵਿੱਚ ਤੁਸੀਂ ਕੀ ਸਮਝਿਆ। ਉਹ ਸਾਰਿਆਂ ਨੂੰ ਇੱਕੋ ਹੀ ਉੱਤਰ ਦਿੰਦੀ ਸੀ, ਭਈ ਮੁਕ ਤ ਕੇ ਸ਼ਾਂ ਦੇ fਪਉ ਨੂੰ ਇਹੋ ਭਾਉਂਦਾ ਹੈ । ਉਹ ਆਪ ਪੰਡਿਤ ਹੈ, ਅਚ ਆਖਦਾ ਹੈ ਭਈ ਸਾਸਤਾਂ ਵਿੱਚ ਇਸ ਦੇ ਵਿਰੁੱਧ ਕੁਛ ਨਹੀਂ । ਭਵਨ ਮੋਹਨ ਨੂੰ ਬੀ ਮੈਂ ਆਪਚੇ ਪੜਾਂ ਵਰਗਾ ਜਾਦੀ ਹੈ, ਅਤੇ ਕੀ ਕਰਾਂ ਮੇਰੀ ਕੁੜੀ ਤਾਂ ਪਰਸਿੰਨ ਰਹੇਗੀ। ਕੁਲ ਦੁਲਹਨ ਕੁਛ ਨ ਬੋਲੇ, ਪਰ ਮੁਰ ਕੜੀਆਂ ਵਿਚ ਮੁਸਕੜਵੇਂ । ਜਦ ਕਦੀ ਤੀਮਤਾਂ ਉਸ ਦੇ ਘਰ ਵਿੱਚ ਕਠੀਆਂ ਹੋਈਆਂ ਤਾਂ ਉਸ ਦੇ ਮੂੰਹ ਦੀ ਝਲਕ ਵੇਖਦ ॥ ' ਚੀਤਾ ਭੱਤਾਂ ਸਾਰੇ ਕਾਰਜ ਤੇ ਹੇ ਹੀ ਹੋਏ, ਜੇ ਦੇ ਵਿਆਹਾਂ ਦੇ ਵਿੱਚ ਹੋਇਆ ਕਰਦੇ ਹਨ। ਅਤੇ ਸਭ ਕੁਛ ਚੰਗੀ ਤਰਾਂ ਹੋਇਆ। ਕੀਮਤਾਂ ਨੇ ਵੱਖਰਾ ਖਾਣਾ ਪੀਚ ਅਨੰਦ ਕੀਤਾ, ਰਸਾਂ ਨੇ ਵੱਖਰਾ, ਅਤੇ ਬਡੇ ਅਨੰਦ ਨਾਲ਼ ਦਿਨ ਬਤਾਇਆ ॥ | ਪਰਾਹੁਣਿਆਂ ਵਿੱਚੋਂ ਕਈ ਕਲਕਭਿਓਂ ਆਏ ਹੋਏ ਸੇ, ਅਰ ਉਨ੍ਹਾਂ ਵਿਚੋਂ ਇੱਕ ਪ੍ਰੇਮਚੰਦ ਦਾ ਮਿੜ ਸੀ। ਉਹ ਪ੍ਰੇਮਚੰਦ ਨਾਲੋਂ ਵੱਡਾ ਸੀ, ਪਰ ਪ੍ਰੇਮਚੰਦਰ ਜੋ ਛੋਟੀ ਅਵਸਥਾ ਵਿੱਚ ਹੀ ਵੱਡਿਆਂ ਦੇ ਬਰੋਬਰ ਬੁੱਧਵਾਨ ਸੀ, ਅਤੇ ਉਸ ਜੁਆਨ ਬਾਬੂ ਦੀ ਅਪ ਵਿਚ ਕਈਆਂ ਮਹੀਨਿਆਂ ਥੋਂ ਮਿੜਾਈ ਹੋ ਗਈ ਸੀ । ਅਸਲ ਵਿੱਚ ਇਹ ਗੱਲ ਸੀ, ਜੋ ਦੋਹਾਂ ਦੇ ਮਨਾਂ ਵਿਚ ਇਕੋ ਪਰਕਾਰ ਦੇ ਵਿਚਾਰ ਜਾਗੇ ਹੋਏ ਨੇ । ਦੋਵੇਂ ਚੂੰਡ ਵਿੱਚ ਲੱਗੇ ਹੋਏ ਸੇ, ਜੋ ਕੋਈ ਅਜਿਹੀ ਗੱਲ ਮਿਲੇ, ਜੇਹੜੀ ਹਿੰਦੂ ਧਰਮ ਨਾਲੋਂ ਬੀ ਵਧਕੇ ਹੋਵੇ। ਦੋਵੇਂ ਅਣਜਾਚ ਅਪ ਵਿੱਚ ਸਚਿਆਈ ਤੋੜੀ ਪਹੁੰਚ ਨੂੰ, Digitized by Paniah Digital Library / www.naniabdiailib.org