ਪੰਨਾ:ਜ੍ਯੋਤਿਰੁਦਯ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

· · · · ·. ' ਦੇਖ ਮੌਤ ਨੂੰ

--'

..

੧੩ ਕਾਂਡ ਜਯੋਤਿਰੁਦਯ ੧੨੬ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਨੇ । ਤਦ ਬੀ ਅਚਰਜ ਦੀ ਗੱਲ ਹੈ, ਜੋ ਇੱਕ ਦੂਜੇ ਦੇ ਜਾਚੇ ਬਿਨਾ ਹੀ ਦੋਵੇਂ ਸਚਿਆਈ ਦੇ ਗਿਆਨ ਤੋੜੀ ਅਪੜ ਪਏ ਸੇ ਦੋਹਾਂ ਨੂੰ ਸੰਤ ਮਿਲ ਪਈ ਸੀ, ਅਤੇ ਦੋਵੇਂ ਗੁਪਤ ਵਿੱਚ ਇਸ ਉਤੇ ਅਨੰਦ ਕਰ ਰਹੇ ਨੇ । ਇਸ ਔਸਰ ਵਿੱਚ ਤਾਂ ਗੱਲ ਬਾਤ ਦਾ ਨਿਰਾ ਇਕੋ ਹੀ ਬਹਾਨਾ ਸੀ, ਅਰਥਾਤ ਉਹ ਅਚੋਖਾ ਵਿਆਹ, ਜਿਸ ਦੀ ਧੂਮਧਾਮ ਵਿੱਚ ਉਨਾਂ ਦਾ ਮੇਲ ਹੋਇਆ ਸੀ। ਉਹ ਜੁਆਨ ਬਾਬੂ ਬੀ, ਜਿਸ ਦੀ ਅਵਸਥਾ ਕੋਈ ਹੱਕ ਵਰਿਹਾਂ ਦੀ ਸੀ, ਉਹ ਦੀ ਅਠਾਰਾਂ ਵਾਹਾਂ ਦੀ ਤੀਮੀਂ, ਇਸ ਥਾਂ ਦੇ ਰਹੇ ਪਹਿਲੇ ਜਾਂਦੀ ਰਹੀ । ਉਹ ਉਸ ਨੂੰ ਬਹੁਤ fਪਿਆਰੀ ਸੀ ਅਤੇ ਲਿਖ ਪੜਨ ਸਿਖਾਕੇ ਉਹ ਨੂੰ ਉਸ ਨੇ ਆਪਦੇ ਵਰਗ ਬਚਾ ਲਿਆ ਹੋਇਆ ਸੀ । ਉਸ ਤੀਮੀਂ ਦੇ ਉਤੋਂ ਬਲੀ ਦੇ ਬਾਲ ਚਲੇ ਗਏ, ਅਰ ਤੀਜਾ ਜੰਮਿਆ ਸੀ, ਪਰ ਇਹ ਦੇ ਜਰਨ ਵੇਲੇ ਮਾਂ ਦੀ ਜਿੰਦ ਹੀ ਜਾਂਦੀ ਰਹੀ । ਉਹ ਬਾਲ ਇਕ ਸੁੰਦਰ ਕੁੜੀ ਸੀ, ਅਤੇ ਉਹ ਦੀ ਦਾਦੀ ਨੂੰ ਉਹ ਨੂੰ ਪ ਆ ਪੋਸਿਆ, ਅਰ ਇਸ ਤਰਾਂ ਉਹ ਜੀਉਂਦੀ ਰਹੀ । ਬਬੂ ਦੇ ਘਰਵਾਲੇ ਚਾਹੁੰਦੇ ਸੇ, ਜੋ ਉਹ ਛੇਤੀ ਵਿਆਹ ਕਰੇ, ਪਰ ਉਹ ਨੂੰ ਕੋਈ ਲੋੜ ਨਾ ਮਲੂਮ ਹੋਈ। ਪਰ ਗੋਪਾਲਪੁਰ ਵਿਚ ਇਸ ਵੇਰ ਆਉਣ ਵੇਲੇ, ਉਸ ਨੇ ਵਿਚਾfਚ ਆ ਭਈ ਜੇ ਕੋਈ ਪੜੀ ਲਿਖੀ ਜੁਆਨ ਤੀਮੀਂ ਟੱਕਰ ਜਾਏ। ਅਤੇ ਭਾਵੇਂ ਉਹ ਵਿਧਵਾ ਬੀ ਹੋਵੇ ਤਾਂ ਕੁਛ ਡਰ ਨਹੀਂ, ਮੈਂ ਉਹ ਦੇ ਨਾਲ ਵਿਆਹ ਕਰ ਲਵਾਂ। ਅਤੇ ਅਜਿਹਾ ਹੋਇਆ, ਜੋ ਇਹੋ ਗੱਲ ਉਸ ਨੇ ਪ੍ਰੇਮਚੰਦ ਨਾਲ ਕੀਤਾ। ਪ੍ਰੇਮਚੰਦ ਛੇਤੀ ਨਾਲ਼ ਬੋਲ ਉਠਿਆ, ਭਈ ਮੇਰੀ ਚਾਚੀ ਬਸੰਤ ਤੁਹਾਡੇ ਲਈ ਠੀਕ ਤੀਮੀਂ ਹੋਊ ॥ --

  • *

.. .. -... --

-

  • *

1. " ' ',


---... "

ਨ । Digitized by Panjab Digital Library. www.panjab digilib.org reਤਮ " 'ਤੇ :