ਪੰਨਾ:ਜ੍ਯੋਤਿਰੁਦਯ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

" . = = ਜਯੋਤਿਰੁਦਯ ੧੩ ਕਾਂਡ ਵਾਹ ਵਾਹ, ਬਹੁਤ ਚੰਗੀ, ਉਦ ਦੀ ਅਵਸਥਾ ਕੀ ਹੈ? ਮੈ ਨੂੰ ਉਸ ਦਾ ਸਾਰਾ ਹਾਲ ਸੁਓ॥ | ਉਹ ਚਵੀਹਾਂ ਵਰਿਹਾਂ ਦੀ ਹੈ, ਤੁਹਾਥੋਂ ਇੱਕ ਵਰ ਢੋਣੀ, ਉਹ ਲਿਖ ਪੜ ਬੀ ਸਕਦੀ ਹੈ, ਅਤੇ ਅੱਛੀ ਸਿਆਣੀ ਹੈ॥ ਭਲਾ ਉਹ ਰੂਪਵਾਨ, ਅਰ ਸੋਹਲੀ ਬੀ ਹੈ ? ਮੇਰੀ ਸਮਝ ਵਿੱਚ ਤਾਂ ਉਹ ਅੱਛੀ ਹੈ॥ ਮੈਂ ਉਸ ਨੂੰ ਡਿੱਠਾ ਚਾਹੁੰਦਾ ਹਾਂ, ਭਲਾ ਉਹ ਬਾਹਰ ਸੁਫੋ ਵਿਚ ਹੈ ॥ ਮਚੰਦ ਨੇ ਉਤਲੀ ਵੱਲ ਡਿਠਾ, ਅਰ ਜਾਣ ਲਿਆ, ਜੋ ਉਥੇ , ਨਹੀਂ। ਬੋਹੜਾ ਚਿਰ ਵਿਚਾਰ ਕਰਕੇ ਉਸ ਨੇ ਇੱਕ ਕਾਗਜ ਦੇ ਪੁਰਜੇ ਉੱਤੇ ਇਹ ਲਿਖਿਆ ॥ ਤੋਂ ਕਈ ਵਾਰੀ ਮੈਨੂੰ ਵਿਸਾਨਾਥ-ਮੁਕਰ ਜੀ ਦੀਆਂ ਗੱਲਾਂ ਬਾਤਾਂ ਕਰਦਿਆਂ ਸੁਣਿਆ। ਹੁਣ ਵੇਹੜੇ ਵੱਲ ਕੋ ਡਾਂ ਤੋਂ ਉਹ ਨੂੰ ਮੇਰੇ ਨਾਲ਼ ਗੱਲਾਂ ਬਾਤਾਂ ਕਰਦਿਆਂ ਵੇਖੋਗੀ ॥ | ਕਗਦ ਲਪੇਟਕੇ ਉਸ ਨੇ ਇਕ ਮੁੰਡੇ ਦੇ ਹੱਥ ਦੇ ਕੇ ਆਖਿਆ, ਜਾਹ, ਅੰਦਰ ਬਸੰਤ ਨੂੰ ਦੇ ਅT। ਉਸ ਮੁੰਡੇ ਨੂੰ ਅਜਿਹਾ ਹੀ ਡਾ, ਅਰ ਬਸੰਤ ਨੇ ਉਪਰੋਂ ਤੱਕਿਆ, ਬਸੰਤ ਨੂੰ ਉਹ ਦੇ ਵੇਖਣ ਦਾ ਚੰਗਾ ਔਂਸਰ ਮਿਲਿਆ, ਪਰ ਬਾਬੂ ਨੇ ਬਸੰਤ ਦਾ ਇਕੋ , ਝਲਕਾਰ ਡਿੱਠਾ, ਕਿਉਕਿ ਜਿਵੇਂ ਉਸ ਨੇ ਉਤਾਂਹ ਡਿੱਠਾ, ਓਹ ਚਲੀ ਗਈ । ਪਰ ਉਸੇ ਝਲ ਕਰ ਨਾਲ ਵਿਨrਥ ਜਾਣ ਗਿਆ, ਫ਼ਈ ਇਹ ਰੰਗ ਰੂਪ ਵਿਚ ਸੋਹਣੀ ਹੈ, ਅਰ ਪ੍ਰੇਮਚੰਦ ਨੂੰ ਆਖਣ ਲੱਗ ॥ । ਉਸ ਦਾ ਮੂੰਹ ਅਰ ਰੂਪ ਮੇਰੇ ਮਨ ਨੂੰ ਛਾ ਗਿਆ ਹੈ, ਭਲ ਜੇ ਕਦੀ ਮੈਂ ਮੰਗੀ, ਤਾਂ ਓਹ ਮੈ ਨੂੰ ਵਿਆਹ ਦੇਗੇ ॥ + - - - - -- -- ਦਾ .. .

.. , "**

ਹਨ - Digitized by Panjab Digital Library | www.panjabdigilib.org