ਪੰਨਾ:ਜ੍ਯੋਤਿਰੁਦਯ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੩ ਕਡ ਜਸੋਡਿਰੁਦਯ ੧੩੧ ਇਹ ਗੱਲ ਮੈਂ ਨਹੀਂ ਦੱਸ ਸਕਦਾ। ਚੰਗਾ ਹੈ, ਕਿ ਜਦ ਇੱਥੇ ਸਭ ਕੁਛ ਹੋ ਚੁੱਕੇ, ਤਾਂ ਤੁਸੀਂ ਮੇਰੇ fਪਿਤਾ ਜੀ ਨੂੰ ਆਖੋ॥ ਇਸ ਬਾਬਤ ਗੱਲਾਂ ਕਰਨੀਆਂ ਇਨ੍ਹਾਂ ਦਿਨਾਂ ਵਿੱਚ ਕੁਛ ਔਖੀਆਂ ਨਹੀਂ ਸਨ, ਕਿਉ ਜੋ ਰੰਡੀਆਂ ਦੇ ਵਿਆਹ ਦੀ ਹੀ ਚਰਚ ਚੁਫੇਰੇ ਪਸਰੀ ਹੋਈ ਸੀ। ਉਹ ਜੁਆਨ ਬਾਬੂ ਪੰਡਿਤ ਦੇ ਮਿਲਨ ਲਈ ਅਇਆ, ਤਾਂ ਪੰਡਿਤ ਨੇ ਉਹ ਦੇ ਕੋਲੋਂ ਉਹ ਦੇ ਘਰ ਦੀ ਬਾਬਤ ਪੁੱਛਿਆ। ਉਸ ਨੇ ਉੱਤਰ ਦਿੱਤਾ, ਮੇਰੀ ਡੀਮਾਂ ਮਰ ਗਈ ਹੈ, ਅਰ ਇੱਕ ਨਿੱਕੀ ਜੇਹੀ ਕੁੜੀ ਛੱਡ ਗਈ ਹੈ, ਜਿਹ ਨੂੰ ਮੇਰੀ ਮਾਂ ਦੀ ਹੈ। ਪੰਡਿਤ ਨੇ ਪੁੱਛਿਆ ਫੇਰ ਤੁਹਾਡੀ ਸਲਾਹ ਹੋਰ ਵਿਆਹ ਕਰਨ ਦੀ ਨਹੀਂ ? ਮੈਂ ਥੋਹੜੇ ਦਿਨਾਂ ਤੇ ਇਨ੍ਹਾਂ ਦੀ ਵਿਚਾਰਾਂ ਵਿੱਚ ਹਾਂ। ਜਦ ਮੇਰੀ ਵਹੁਟੀ ਮੋਈ ਸੀ ਤਾਂ ਮੇਰੇ ਮਾਪੇ ਚਾਹੁੰਦੇ ਸੇ, ਕਿ ਮੈਂ ਛੇਤੀ ਵਿਆਹ ਕਰ ਲਵਾਂ। ਪਰ ਮੈਂ ਕਿਸੇ ਤਰਾਂ ਦੀ ਛੋਟੀ ਕੁੜੀ ਦੇ ਨਾਲ ਵਿਆਹ ਕਰਨਾ ਚੰਗਾ ਨਾ ਸਮਝਿਆ। ਇਹ ਵਿਆਹ, ਜੋ ਹੁਣ ਹੋਇ ਆ ਹੈ। ਇਸ ਥੋਂ ਮੈਂ ਬੀ fਪਿਆ ਦੇਖਦਾ ਹਾਂ, ਜੋ ਕੀ ਜਾਚੀਏ ਭਵਨਮੋਹਨ ਵਾਨੂੰ ਮੇਰਾ ਬੀ ਕਿਸੇ ਵਿਧਵਾ ਨਾਲ ਵਿਆਹ ਹੋ ਜਾਏ ॥ ਮੈਂ ਨਹੀਂ ਜਾਂਦਾ, ਇਸ ਵਿੱਚ ਮੈਂ ਕੀ ਆਖਾਂ। ਸਾਡੀਆt - ਦੀਆਂ ਚਾਲਾਂ ਵਿੱਚ ਕੋਈ ਨਵੀਂ ਰੀਤ ਤੋਰਨੀ ਮੈਂ ਨੂੰ ਤਾਂ ਦੁੱਧ ਵਿੱਚ ਕਾਂਜੀ ਵਰਗੀ ਮਲੂਮ ਹੁੰਦੀ ਹੈ । ਮੈਂ ਬਹੁਤ ਵਾਰੀ ਡਿੱਠਾ ਹੈ, ਜੋ ਕਿਸੇ ਘਰ ਵਿੱਚ ਜਦ ਛੋਟੀ ਜੇਹੀ ਈ ਕੋਈ ਨਵੀਂ ਰੀਤ ਵਰਤੀ ਜਾਂਦੀ ਹੈ, ਤਾਂ ਹੋਰ ਹੋਰ ਬਹੁਤ ਵੱਡੀਆਂ ਰੀਤਾਂ ਤੁਰ ਪੈਂਦੀਆਂ ਹਨ ॥ | ਪਰ ਵਿਧਵਾ ਵਿਆਹ ਤਾਂ ਮੇਰੇ ਦੁਨ ਵਿੱਚ ਸ਼ਾਸਤਾਂ ਦੇ ਵਿਰੁੱਧ ਨਹੀਂ। ਮੈਂ ਈਰਬੰਢ ਵਿਗਾਸਾਗਰ ਵੀ ਲਿਖਤ ਨੂੰ ਥੋਹੜੇ ਦਿਨ ਸ niah niaislam