ਪੰਨਾ:ਜ੍ਯੋਤਿਰੁਦਯ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਯੋਤਿਰੁਦਯ ੧੩੨ ੧੩ ਕਾਂਡ ਹੋਏ ਹਨ ਤਾਂ ਪੜਿਆ ਸੀ, ਅਰ ਮੈ ਨੂੰ ਚੰਗੀ ਭਰva ਗਈ, ਜੋ ਇਹ ਸਾਸਤ੍ਰ ਦੇ ਵਿਰੁੱਧ ਨਹੀਂ ਹੈ ॥ ਕi ਭਲ ਭਸੀਂ ਵਿਧਵਾ ਨਾਲੇ ਹੀ ਵਿਆਹ ਕਰਨ ਦਾ ਵਿਚਾਰ ਕਰ ਰਹੇ ਹੋ ? ਹਾਂ, ਮੇਰੀ ਤਾਂ ਇਹੋ ਸਲਾਹ ਹੈ ॥ ਭਲਾ ਤੁਹਾਡੇ ਮਨ ਵਿੱਚ ਕੋਈ ਆਈ ਬੀ ਹੈ ? ਹੈ ਡਰਦਾ ਹਾਂ ਕਿ ਜੇਹੜਾ ਮੇਰੇ ਮਨ ਵਿੱਚ ਆਈ ਹੈ, ਜੋ ਮੈਂ ਉਹ ਆਖ ਦਿੱਤਾ, ਤਾਂ ਆਪ ਢਿੱਥੇ ਹੋਵੇਗੇ ॥ ਮੈਂ ਕਿੰਉ ਛਿਥੇ ਹੋਣਾ ਹੈ ॥ ifਫਿਰ ਮੈਂ ਆਪ ਅੱਗੇ ਆਖ ਦਿੰਦਾ ਹਾਂ, ਸੁੱਚੋ । ਕੱਲ ਮੈਂ ਤਹਾਡੀ ਵਿਧਵਾ ਭਰਜਾਈ ਬਸੰਤ ਨੂੰ ਡਿਠ। ਤੁਹਾਡੇ ਪ ਨੇ ਮੈ ਨੂੰ ਦਸਿਆ, ਜਦ ਉਹ ਨੈ ਸੁ ਛੇ ਵੱਲ ਝਾਤ ਮਾਰੀ ਸੀ । ਉਸ ਦੇ ਵਡੱਪਚ ਦੀ ਝਲਕ ਮੇਰੇ ਮਨ ਵਿੱਚ ਲੱਗ ਗਈ ਹੈ। ਤੁਹਾਡਾ ਪਝ ਮੈ ਨੂੰ ਆਖਦਾ ਹੈ, ਜੋ ਉਹ ਲਿਖ ਪੜ ਬੀ ਸਕਦੀ ਹੈ, ਅਰ ਜੋ ਕੁਛ ਮੈਂ ਉਹ ਦੀ ਬਾਬਤ ਸੁਚਿਆ ਹੈ, ਮੈਂ ਜਾਰ ਲਿਆ ਹੈ, ਜੋ ਉਹ ਅਜਿਹੀ ਡੀਮਤ ਹੈ, ਜੇਹੀ ਮੈਂ ਚਾਹੁੰਦਾ ਹਾਂ, ਅਰ ਮੇਰੀ ਛੋਟੀ ਕੁੜੀ ਦੇ ਲਈ ਠੀਕ ਮਾਂ ਹੋਵੇਗੀ ॥ | ਪੰਡਿਤ ਹੱਕ ਬਲਾ ਹੋਕੇ ਗੁੰਮ ਹੋ ਗਿਆ, ਅਰ ਕਹਿਣ ਲੱਗਾ ਭਈ ਮੈਂ ਕੀ ਆਖ, ਕਿਸੇ ਨੇ ਕਦੀ ਅਜਿਹੀ ਗੱਲ ਸੁਦੀ ਹੈ ? ਤੁਸੀਂ ਇਹ ਦੇ ਵਿੱਚ ਆਪਣੀ ਕੀ ਆਗਿਆ ਦਿਓਗੇ ? ' ਮੈਂ ਨਹੀਂ ਜਾਣਦਾ, ਇਸ ਅਚਰਜ ਵਿਚੋਂ ਤਾਂ ਨਿੱਕਲ਼ਨ ਦਿਓ। ਵਿਚਰੋ ਤਾਂ ਸਈ, ਭਲਾ ਬਸੰਤ ਫੇਰ ਕਦੀ ਵਿਆਹ ਦੇ ਲਈ ਮੰਗੀ ! ਗਈ ਹੈ? ਓਹੋ, ਕਦੀ ਝਸੇ ਨੇ ਅਜਿਹੀ ਗਲ ਵਿਚਾਰੀ ਬੀ ਹੈ ? -Aitted a Danish Digital Library www.panija digilib.org