ਪੰਨਾ:ਜ੍ਯੋਤਿਰੁਦਯ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- ੧੩ ਕਾਂਡ ਜਯੋਤਿਰੁਦਯ ੧੩੫ ਕੁਮਾਰੀ ਅਰ ਪ੍ਰਸੰਨੂ ਚੌਂਤਲੀਆਂ ਜੇਹੀਆਂ ਹੋ ਈ ਆਂ । ਅਸਲ ਵਿੱਚ ਤਾਂ ਓਹ ਇਸ ਗੱਲ ਉੱਤੇ ਗਰਿੰਜ ਨਹੀਂ ਸਨ, ਪਰ ਉਹ ਦੇ ਢੀਠਦੇ ਨੂੰ ਵੇਖਕੇ ਉਨਾਂ ਨੇ ਕੋਈ ਗੱਲ ਨਾ ਅਖ। ਪੰਦਾਂ ਦਿਨ ਬੀਤੇ, ਇਹ ਦੇ ਪਿਛੋਂ ਕੁੜਮਾਈ ਦੇ ਲਈ ਵਿਚੋਲਾ ਆਇ ਆ ! ਉਸ ਪiਸੇ ਦੇ ਨੇਮ ਬਹੁਤ ਜੋਗ ਸਨ, ਪੰਡਿਤ ਨੇ ਆਪਦੇ ਮਿਝਾਂ ਨੂੰ ਸੱਦਿਆ, ਅਰ ਉਨਾਂ ਦੀ ਸਲਾਹ ਲਈ। ਕੋਈ ਤਾਂ ਪਰਸਿੰਨ ਹੋਏ, ਅਰ ਕਿਨਾਂ ਦੀ ਵੱਲੋਂ ਦੋਵੇਂ ਗਲਾਂ ਇੱਕੋ ਜੇਹੀਆਂ ਸਨ । ਅਰ ਕਿਸੇ ਨੇ ਵਿਚਰਿਆ, ਕੁਈ ਇਹ ਦੇ ਵਿੱਚ ਸਾਰੀ ਗਲ ਵਿਗੜ ਜਾਵੇਗੀ । ਕਿਸੇ ਵੇਲੋਂ ਇਹ ਮਲੂਮ ਪੈਂਦਾ ਸੀ, ਭਈ ਹੁਣ ਜੋ ਉੱਤਰ ਇਸ ਕੁੜਮਾਈ ਦੇ ਵਿਖੇ ਦਿੱਤਾ ਜਾਵੇਗਾ, ਜੋ ਨਿਰਾ ਨਾਂਹ ਦਾ ਹੋਵੇਗਾ। ਵਿਚੋਲ ਇੱਕ ਮਹੀਨੇ ਤੋੜੀ ਨਿੱਤ ਆਉਂਦਾ ਜਾਂਦਾ ਰਿਹਾ, ਪਰ ਗਲ ਕਹਦੀ ਜੋ ਕੁੜਮਾਈ ਦੇ ਨੇਮ ਠਹਿਰ ਗਏ। ਇਸ ਗਲ ਦੇ ਵਿੱਚ ਪ੍ਰੇਮਚੰਦ ਬੀ ਵਿਚੋਲਾ ਪਿਆ, ਅਤੇ ਉਹੋ ਸਾਰੀਆਂ ਗੱਲਾਂ ਦੀ ਵਿਧ ਮਿਲਾਉਂਦਾ ਸੀ। ਉਸ ਨੇ ਆਪਦੀ ਮਾਂ ਅਰ fਪਉ ਦੇ ਨਾਲ ਜਿੰਨੀ ਵਾਹ ਲੱਗੀ, ਇਸ ਗੱਲ ਦੇ ਉੱਤੇ ਜੋਰ ਲਇਆ। ਇਹ ਉਨਾਂ ਦਾfਪਰ ਪੜ ਸੀ, ਅਰ ਉਨਾਂ ਦੀ ਪਰਸੰਨਤਾ ਉਸੇ ਵਿੱਚ ਸੀ। ਓਹ ਸਮਝਦੇ ਸੇ, ਭਈ ਉਹ ਦੀ ਵਿਦਸ਼ਾ ਦਾ ਕੋਈ ਅੰਤ ਨਹ; ਉਹ ਦਾ ਪਿਉ ਉਸ ਨੂੰ ਆਖਿਆ ਕਰੋ, ਹੇ ਪੜ ਤੂੰ ਮੈਥੋਂ ਵਧੀਕ ਜਾਣਦਾ ਹੈਂ, ਮੈ ਨੂੰ ਪਰਤੀਤ ਹੈ, ਜੋ ਤੂੰ ਮੇਰੇ ਨਾਲ ਛਲ਼ ਨਹੀਂ ਕਰੇਂਗ। ਪ੍ਰੇਮਚੰਦ ਬਸੰਤ ਅਰ ਵਿਸਥ ਦਾ ਵਿਚੋਲ ਸੀ, ਪਰ ਉਹ ਉਨਾਂ ਨੂੰ ਇੱਕ ਦੂਜੇ ਦੀ ਗੱਲ ਆ ਸੁਣਾਵੇ, ਅਰ ਇਸ ਕਾਰਨ ਦੋਹਾਂ ਦੇ ਮਨ ਵਿੱਚ ਇਹੋ ਸੀ, ਜੋ ਕਿਵੇਂ ਸਾਡਾ ਮੇਲ ਹੋਵੇ । ਵਿਆਹ ਹੁੰਦਿਆਂ ਤੋਂੜੀ ਤਾਂ ਉਨ੍ਹਾਂ ਦਾ ਮੇਲ ਨਹੀਂ ਹੋ ਸਕਦਾ ਸੀ, ਤਾਂ ਬੀ ਉਨਾਂ ਨੇ ਇੱਕ ਦੂਜੇ

  • * * * * *

ਵਾਲ ਦਬਾ Panjabdigilib.org