ਪੰਨਾ:ਜ੍ਯੋਤਿਰੁਦਯ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ੩. ----..

" - - .· · · - E = = = Q ੧੩੬ ਜਯੋਤਿਰੁਦਯ ੧੩ ਕਾਂਡ ਦੀ ਗੱਲ ਐੱਨੀ ਸੁਣ ਲਈ ਸੀ, ਜੋ ਹਰੇਕ ਇਹੋ ਸਮਝਦਾ ਸੀ, ਭਈ ਮੈਂ ਉਹ ਦਾ ਸਭ ਹਾਲ ਜਾਣਦਾ ਹਾਂ। ਪ੍ਰੇਮਚੰਦ ਨੇ ਬਸੰਤ ਅੱਗੇ ਅਪਣਾ ਸੰਸਾ ਖੋਲ ਦਿੱਤਾ ਸੀ, ਜੋ ਵਿਸਾਨਥ ਖਿਨ ਹੈ, ਅਰ ਬਸੰਤ ਵਿਆਹ ਨੂੰ ਚਾਹੁੰਦੀ ਸੀ, ਇਸ ਲਈ, ਜੋ ਮੇਰਾ ਸੁਆਮੀ ਮੇਰੇ ਨਿਹਚੇ ਵਧਾਉਣ ਵਿੱਚ ਸਹਾਰਾ ਦੇਵੇ। ਵਿਸਨਾਥ ਨਿਰਾ ਸਾਥੀ ਹੀ ਢੰਡ , fáਉ ਜੋ ਪ੍ਰੇਮਚੰਦ ਨੇ ਕਿਸੇ ਗੁਪਤ ਕਰਨ ਕਰਕੇ ਵਿਸੂਨਥ ਨੂੰ ਨਹੀਂ ਆਖਿਆ ਸੀ, ਜੋ ਬਸੰਤ ਖਿਨ ਹੈ । ਗਲ ਕਾਹਦੀ ਉਹ ਦਿਨ ਆ ਪਹੁੰਚਿਆ। ਵਿਸਬ ਆਪ ਦੇ fਪਉ ਭਉ ਭਤੀਜੇ ਹੋਰ ਕਈ ਮਝਾਂ ਨੂੰ ਨਾਲ ਲੈ ਕੇ ਆਇ ਅ। ਬਸੰਤ ਨੂੰ ਫੇਰ ਗਹਿ ਪਹਿਨਾਇਆ, ਅਰ ਉਸ ਨੇ ਫੇਰ ਨੱਥ ਪਾਈ। ਕਈ ਚਿਰ ਥੋਂ ਜੋ ਨਹੀਂ ਪਾਈ ਸੀ, ਇਸ ਲਈ ਉਹ ਬਣ ਬਣ ਪੈਂਦੀ ਸੀ। ਹੋਰ ਰੀਤਾਂ ਭੱਤਾਂ ਸਭ ਹੋਈਆ, ਅਰ ਏ ਦਿਨ ਵਿਸਥ ਆਪਦੀ ਵਹੁਟੀ ਦੇ ਕਲਕਤੇ ਨੂੰ ਮੁੜ ਗਿਆ। ਇਹ ਹੁਣ ਥੋਂ ਸਦਾ ਉਸੇ ਦੇ ਨਾਲ ਰਹਿਣਵਾਲੀ ਸੀ, ਕਿਉਂ ਜੋ ਓਹ ਆਖਦਾ ਸੀ, ਭਈ ਅਸਾਂ ਹੁਣ ਫੇਰ ਨਹੀਂ ਜਾਂਦਾ। ਕਾਮਿਨੀ ਆਪਣੀ ਚਾਚੀ ਦੇ ਚਲੇ ਜਾਣ ਦੇ ਕਾਰਨ ਵਡੇ ਦੁੱਖ ਦੇ ਨਾਲ ਰੋਣ ਲੱਗੀ, ਅਰ ਨਿਰਾ ਇਸ ਗੱਲ ਤੇ ਚੁੱਪ ਹੋਈ, ਕਿ ਜਦ , ਉਹ ਨੂੰ ਆਖਿਆ, ਭਈ ਇੱਕ ਦਿਨ ਤੁਹਾਡੀ ਚਾਚ ਵਿਖਉਣ ਦੇ ਲਈ ਤੁਹਾਨੂੰ ਕਲਕੱਤੇ ਲੈ ਚੱਲਗੇ ॥ ਇਸ ਤਰਾਂ ਓਹ ਗਏ, fਨਿਰਾ ਪ੍ਰੇਮਚੰਦ ਨੇ ਹੀ ਉਨਾਂ ਨੂੰ ਮਨ ਦੇ ਚਾਉ ਨਾਲ ਜਾਂਦਅi ਡਿੱਠਾ। ਹੋਰਨਾਂ ਦੇ ਮਨ ਵਿੱਚ ਬੜੇ ਸੰਸੇ , ਅਰ ਸਗਨ ਆਉਂਦੇ ਸੇ, ਜੋ ਅਸਾਂ ਇਹ ਚੰਗਾ ਕੀਤਾ ਹੈ, ਕਿ

  • *

- ਬੁਰY ? .. " . ਕਿ "" 4 - Citizedheaniah Digitalibrat haniahdinha s .