-- - - ੧੩ ੧੪ ਕਡ ਜਯੋਤਿਰੁਦਯ ਵਾਇਆ, ਅਰ ਉਹ ਨੂੰ ਪੜਿਆ। ਡਦ ਮੈਂ ਜਾਤਾ, ਜੋ ਮਸੀਹੀ ਧਰਮ ਸੱਚ ਹੈ, ਅਰ ਇਹ ਬੀ, ਜੋ ਸਾਡੇ ਦੇਵੀ ਦੇਵਤੇ ਸਾ ਨੂੰ ਨਰ ਨਹੀਂ ਬਚਾ ਸਕਦੇ, ਪਰ ਨਿਰਾ ਜਿਸੂ ਮਸੀਹ ਹੀ ਬਚ ਸਕਦੇ ਦਾ ਹੈਂ। ਮੈਂ ਕਈ ਚਿਰ ਤੋੜੀ ਕੋ ਡੋਲੇ ਖਾਂਦੀ ਦੁਚਿਡੀ ਜੇਹੀ ਰਹੀ, ਕਦੀ ਪਡੀਜਣਾ ਚਾਹੁੰਦੀ ਸੀ, ਅਤੇ ਕਦੀ ਨਹੀਂ ! ਗੱਲ ਕਰਦੀ ਇੱਕ ਰਾਤ ਮੈਂ ਯਿਸੂ ਮਸੀਹ ਦੀ ਬੇਨਤੀ &ਤੀ, ਅਰ ਉਸੇ ਵੇਲੇ ਮੇਰੇ ਮਨ ਚੋਂ ਇੱਕ ਭਾਰੀ ਬੋਝ ਜਿਹਾ ਉੱਠ ਗਿਆ, ਅਰ ਮੈਂ ਜਾਣ ਲਿਅ, ਜੋ ਯਿਸੂ ਮਸੀਹ ਮੈ ਨੂੰ ਬਚਾਵੇਗਾ, ਅਰ ਡਦ ਥੋਂ ਮੈਂ ਨਿੱਡ ਉਹ ਦੀ ਬੇਨਤੀ ਕਰਦੀ ਦt : ਫੇਰ ਤੂੰ ਜਾ ਕਦੀ ਨਹੀਂ ਕੀੜੀ ? ਨਹੀਂ ! ਤੁਹਾਡੇ ਘਰ ਵਿੱਚ ਵੀ ਕੋਈ ਜਾਣਦਾ ਸੀ ਜੋ ਤੂੰ ਖਿਫ਼ਾਨ ਹੈ : ਪ੍ਰੇਮਬੰਦ ਤਾਂ ਜਾਣਦਾ ਸੀ, ਅਰ ਉਹ ਬੀ ਖਿਣਾਨ ਹੈ । ਹੋਰ ਕਿਸੇ ਨੂੰ ਮੈਂ ਨਹੀਂ ਦੱਸਿਆ', ਪਰ ਮੈਂ ਜਾਣਦੀ ਹਾਂ, ਜੋ ਕੁਮਾਰੀ ਆਰ ਪ੍ਰਸੰਨੂ ਨੂੰ ਕੁਛ ਕੁਛ ਭਰਮ ਸੀ ॥ ਮੈਂ ਨਹੀਂ ਆਖ ਸਕਦਾ ਜੋ ਪ੍ਰੇਮਚੰਦ ਨੇ ਮੈਨੂੰ ਝਿਉ ਨਹੀਂ ਦੱਸਿਆ ਮੈਂ ਬੀ ਨਹੀਂ ਜਾਣਦੀ। ਪਰ ਉਸ ਨੇ ਮੈਨੂੰ ਆਖ ਦਿੱਤਾ ਸੀ, ਜੋ ਉਹ ਦੀ ਸਮਝ ਵਿੱਚ ਭੁਸੀਂ ਖਿਸਨ ਹੋ, ਅਤੇ ਇਸੇ ਕਰ ਕੇ ਮੈਂ ਤੁਹਾਡੇ ਨਾਲ ਵਿਆਹ ਕਰਨ ਦਾ ਵਿਚਾਰ ਕੀਤਾ॥ ਹੁਣ ਥੋਂ ਹੋ ਬਸੰਤ ਰਾਤੀਂ ਬੇਬੁਲ ਇਕੱਠੇ ਪੜਿਆ ਕਰ ॥ ਬਹੁਤ ਅੱਛਾ, ਤੂੰ ਯਸੂ ਦੀ ਬੇਨਤੀ ਨਹੀਂ ਕਰਦੀ ਹੁੰਦੀ । ਹ ॥ ਮੈਂ ਚਾਹੁੰਦੀ ਹਾਂ, ਜੋ ਤੁਸੀਂ ਕਰੋ, ਮੈਂ fਯਸੂ ਦੀ ਬੇਨਝੀ ਕਰਦਿਆਂ ਹੁਣ ਤੋੜੀ ਕਦੀ ਕਿਸੇ ਨੂੰ ਨਹੀਂ ਸੁਣਿਆਂ
- ", . ".
- .
... ::
. .. Digitized by Panjab Digital Library | www.panjabdigilib.org