ਪੰਨਾ:ਜ੍ਯੋਤਿਰੁਦਯ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੪ ਕਾਂਡ ੧੪ ਜਯੋਤਿਰੁਦਯ ਅੱਛਾ ਮੈਂ ਕਰਦਾ ਹਾਂ ॥ ਉਸ ਨੇ ਐਉਂ ਬੇਨਤੀ ਕੀਤੀ ॥ . ਹੇ ਪ੍ਰਭੂ ਯਿਸੂ ਮਸੀਹ, ਅਸੀਂ ਤੇਰੇ ਉੱਤੇ ਪਜਦੇ ਹਾਂ, ਅਸੀਂ ਤੋ ਧੰਨਵਾਦ ਕਰਦੇ ਹਾਂ, ਜੋ ਤੂੰ ਸਾਡੇ ਲਈ ਅਰ ਜਗਤ ਦੇ ਲਈ, ਪਾ ਦਿੱਤੇ ਹਨ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਜੋ ਤੂੰ ਸਾ ਨੂੰ ਆਪਣਾ ਗਿਆਨ ਦਾਨ ਕੀਤਾ ਹੈ, ਅਰ ਪ੍ਰੇਮ ਦਿੱਤਾ ਹੈ। ਅਸੀਂ ਆਪ ਮਨ, (ਇਸ ਰਾਤ ਫੇਰ ! ਨੂੰ ਸੌਂਪਦੇ ਹਾਂ । ਹੇ ਪ੍ਰਭੂ ਸ਼ਾ ਨੂੰ ਬਚਾ, ਅਤੇ ਆਪਣੇ ਅਮੋਲਕ ਲਹੂ ਵਿੱਚ ਸਾਡੇ ਪਾਪਾਂ ਨੂੰ ਧੋ, ਅਤੇ ਆਪਣੀ ਸੇਵਾ, ਅਰ ਪ੍ਰੇਮ ਵਿਖੇ ਸਾਡੀ ਸਹਾਇਤਾ ਕਰ । ਹੇ ਪਰਮੇਸੁਰ ਈਸੁਰ ਪ੍ਰਭੂ ਯਿਸੂ ਮਸੀਹ ਦੇ fਪਤਾ, ਸਾ ਨੂੰ ਆਪਣੇ fਪਿਆਰੇ ਪ੩ fਯਸੂ ਦੇ ਕਾਰਨ fਪਆਰ ਕਰ ਅਰ ਅਸੀਸ ਦਿਹ ! ਅਮ ॥ ਬਸੰਤ ਦਾ ਮਨ ਤਾਂ ਬਹੁਤ ਹੀ ਪਰਸਿੰਨ ਹੋ ਗਿਆ। ਅਰ ਅਪਦੇ ਭਰਚੇ ਨੂੰ ਆਖਣ ਲੱਗੀ, ਮੈਂ ਬੜਾ ਅਨੰਦ ਵਿਚ ਹਾਂ ॥ | ਬਸੰਤ ਨੂੰ ਘਰ ਦੇ ਲੋਕ ਸਭ ਚੰਗ ਜਾਦੇ ਨੇ । ਕੋਇਲ ਦੀ ਭਰ ਪਰਸੰਨ ਹੋਕੇ ਘਰ ਦਾ ਸਭ ਕੰਮ ਧੰਧਾ ਉਦੋ ਕੀਤਾ ਕਰੇ । ਉਹ ਆਪਣੀ ਸੱਸ ਨੂੰ ਕੋਈ ਕੰਮ ਨਾ ਕਰਨ ਦੇਵੇ, ਅਰ ਸਦਾ ਇਹੋ ਆਖਦੀ ਰਹੇ, ਤੁਸੀਂ ਜਾਣਦੇ ਹੋ, ਮੈਂ ਤੁਹਾਡੀ ਨੂੰਹ ਹi, fਇਸ ਲਈ ਆਪਣਾ ਕੰਮ ਮੈ ਨੂੰ ਕਰਨ ਦਿਓ। ਉਹ ਕੁੜੀ ਬਸੰਤ ਨਾਲ ਵੱਡਾ fਪਆਰ ਕਰੇ, ਅਜਿਹਾ, ਜੋ ਉਸ ਦੀ ਦਾਦੀ ਨੂੰ ਇਸ fਪਆਰ ਥੋਂ ਕਈ ਤਰਾਂ ਦਾ ਭਰਮ ਉਠੇ। ਬਸੰਤ ਆਪਦੇ ਸੁਆਮੀ ਨੂੰ ਆਦਰ ਭਉ ਅਰ ਪ੍ਰੇਮ ਨਾਲ ਮੰਨੇਂ । | ਵਿਸੂਨਾਥ ਨੇ ਅਪਣੀ ਵਹੁਟੀ ਨੂੰ, ਅੰਜੀ ਪੜਾਉਣ ਦਾ ਅਰੰਭ ਕਰ ਦਿੱਤਾ, ਅਰ ਕਲਾਂ ਵੇਲ ਉਨਾਂ ਦਾ ਪੜਨ ਪੜਾ