ਪੰਨਾ:ਜ੍ਯੋਤਿਰੁਦਯ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੪ ਕਾਂਡ ਜਯੋਂਡਿਰੁਦਯ ੧੪੧ ਉਚ ਵਿੱਚ ਚੰਗੀ ਤਰਾਂ ਬੀਤ ਜਾਇਆ ਕਰੇ । ਬਹੁਤ ਵੇਰੀ ਬੁੱਢੀ ਮਾਂ ਉਨ ਦੇ ਕੋਲ ਆ ਬੈਠੇ। ਜਦ ਸੰਬਾ ਹੋ ਚੁੱਕੇ, ਤਾਂ ਉਸ ਦਾ ਝ ਬੇ ਬੁਲ ਪੜੇ। ਇਨਾਂ ਕਲਾਂ ਦੇ ਵਿੱਚ ਉਸ ਬੁੱਢੀ ਦਾ ਮਨ ਪਰਚਿਆ ਹੋਇਆ ਦੇਖ ਕੇ ਪੜਦਾ ਰਹੇ, ਪਰ ਉਹ ਬਹੁਤ ਚਿਰ ਤੋੜੀ ਭi ਨਹੀਂ ਬੈਠਦੀ ਸੀ। ਵਿਸਥ ਕਈ ਵਾਰੀ ਉਸ ਨੂੰ fਖਿਆ ਕਰੇ, ਮਾਂਜੇ ਮੈਂ ਤੇਰੇ ਆਖੇ ਲੱਗਕੇ ਤੇਰੀ ਭਾਉਂਦੀ ਕਰਦਾ, ਜੋ ਯਿਸੇ ਛੋਟੀ ਕੁੜੀ ਨਾਲ ਵਿਆਹ ਕਰ ਲੈਂਦਾ, ਤਾਂ ਭਲ ਮੈਂ ਅਜਿਹ ਪਰਸੰਨ ਹੁੰਦਾ, ਜਹਾਕੁ ਮੈਂ ਹੁਣ ਅਪਣੀ ਪਿਆਰੀ ਵਹੁਟੀ ਦੇ ਨਾਲ਼ ਹਾਂ, ਜੋ ਮੈ ਨੂੰ ਆਪਣਾ ਪੜਨਾ ਸੁਣਾਉਂਦੀ ਹੈ। ਅਚ ਪੜਦੀ ਹੈ । ਅਰ ਉਹ ਉਤਰ ਦੇ ਵੇ, ਹੇ ਮੇਰੇ fਪਿਆਰੇ ਪੜੋ ਬਸੰਤ ਤੇਰੇ ਲਈ ਚੰਗੀ ਵਹੁਟੀ ਹੈ। ਧੰਨ ਪਰਮੇਸੁਰ ਹੈ, ਜਿਸ ਨੇ ਇਹ ਜੋੜੀ ਜੋੜੀ ਹੈ ॥ ਸਤਿਆਂ ਪਿੱਛੋਂ ਸਾਝੇ, ਅਰ ਮਹੀਨਿਆਂ ਪਿੱਛੋਂ ਮਹੀਨੇ ਚਉ ਮੰਗਲ ਵਿੱਚ ਜਾਂਦੇ ਮਲੂਮ ਨਾ ਹੋਣ। ਕਮਿਨੀ ਥਾਂ ਪਹਿਲੇ ਕਹਿਦੇ ਦੇ ਅਨੁਸਾਰ ਉਨਾਂ ਨੂੰ ਮਿਲਨ ਆਈ । ਪ੍ਰੇਮਚੰਦ ਸੰਧਿਆ ਨੂੰ ਕਈ ਵੇਰੀ ਉਨਾਂ ਦੇ ਇਥੇ ਪਹੁ ਆ ਬਚੇ । ਬਸੰਤ ਬਹੁਤ ਪਰਸਿੰਨ ਸੀ, ਇਸ ਸੰਸਾਰ ਦੇ ਸੁਖ ਅਰ ਅਨੰਦ ਦੇ ਨਾਲ਼, ਅਰ ਅਉਚਵਾਲੇ ਹਰਖ ਦੇ ਨਾਲ, ਬੜੀ ਖੁਸ ਸੀ ॥ | ਪਰਮੇਸ਼ੁਰ ਨੇ ਉਸ ਨੂੰ ਪਝ ਹੋਣ ਦੀ ਆਸਾ ਦਿੱਤੀ, ਅਤੇ ਟੱਬਰ ਦੇ ਸਭ ਪਰਸੰਨ ਹੋਏ। ਗੱਲ ਕਹਦੀ ਉਸ ਨੂੰ ਪੁਝ ਜੰਮਿਆ, ਵਿਸਥ ਨੇ ਉਸ ਰੀਤ ਦੇ ਅਨੁਸਾਰ ਜਿਹਕ ਇਸ ਵੇਲੇ ਇੱਥੇ ਹਿੰਦੂਆਂ ਦੇ ਹੁੰਦੀ ਹੈ, ਉਸ ਨੂੰ ਨਾ ਰਹਿਣ ਦਿੱਤਾ। ਉਹ ਆਪਣੀ ਹੀ ਕੋਠੜੀ ਵਿੱਚ ਰਹੀ, ਅਰ ਉਸ ਦੀ ਉਥੇ ਸਭ ਤਰਾਂ ਟਹਿਲ ਕੀਡੀ ਗਈ, ਅਰ ਮੁਰਤਜਾ ਦੀ ਕੋਈ ਰੀਤ ਨਾ ਵਰਤੀ ਗਈ, ਨਾ

n ed by Panjab Digital library w pangeduight.org