ਪੰਨਾ:ਜ੍ਯੋਤਿਰੁਦਯ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੪ ਕਾਂਡ ਜਯੋਤਿਰੁਦਯ ਕt à ਨੂੰ ਡਰ ਹੈ, ਜੋ ਯਸੂ ਮਸੀਹ ਨੂੰ ਆਪਣਾ ਸਿੱਖ ਕਰੜੋ . . ਨrਅਖੋਗ ? ਕਿਉ, ਨਹੀਂ ਆਖੇਗਾ ॥ . ਇਸ ਲਈ, ਜੋ ਅਸਾਂ ਉਸ ਨੂੰ ਸਭਨ ਲੋਕ ਦੇ ਸਾਮਚੋਂ ਮੰਨਿਆ ॥ ਸੁਨਥ ਨੇ ਉਸ ਵੇਲੇ ਕੁਛ ਨ ਆਖਿਆ, ਬਹੁਤ ਚਿਰ ਭੋੜਾਂ ਚੁੱਪਚਾਪ ਰਹਿ ਕੇ ਉਹ ਉਠਿਆ, ਅਰ ਬਾਹਰ ਚਲਿਆ ਗਿਆ, ਅਰ ਬਸੰਤ ਆਪਦੇ ਨਗਰ ਨੂੰ ਦੁੱਧ ਚੁੰਘਾਉਹ ਗਈ । ਦੂਆਂ ਵੇਲ ਉਨਾਂ ਦੇ ਮਿਲਨ ਦਾ ਤਿਕ ਦੀ ਬੇਨਤੀ ਦਾ ਸੀ। ਉਨਾਂ ਦੋਹਾਂ ਨੇ ਗੋਡੇ ਟੇਕੇ, ਅਰ ਵਿਸ਼ਨਾਥ ਨੇ ਬੇਨਤੀ ਕੀਤੀ ॥ ਹੇ ਪ੍ਰਭੂ ਯਿਸੂ ਮਸੀਹ ਸਾਡੇ ਮੁਕਤਦਾਤਾ, ਮਰ ਨਿਸਤਾਰਾ ਕਰਨ ਵਾਲੇ, ਅਸੀਂ ਬੜੇ ਪਾਪ ਨਾਲ਼ ਦੇਸੀ ਹੋਏ ਹਾਂ, ਜੋ ਅਸਾਂ ਤੈ ਨੂੰ ਸਰਬੱਤ ਲੋਕਾਂ ਦੇ ਸਾਮਚੇ ਨਹੀਂ ਮੰਨਿਆ, ਅਤੇ ਤੂੰ ਬੀ ਬੜੇ ਨਯ ਨਾਲ਼ ਸੁਰਗ ਵਿੱਚ ਅਪਰੇ fਪਤਾ ਦੇ ਮਦੇ ਨiਹ ਕਰ ਸਕਦਾ ਹੈ । ਪਰ ਹੁਣ ਅਸੀਂ ਇਸ ਪਾਪ ਦੀ ਛਿਮ ਮੰਗਦ ਆਏ ਹਾਂ; ਅਸੀਂ ਬੇਨਤੀ ਕਰਦੇ ਹਾਂ, ਤੇਰਾ ਅਮੋਲ ਕ ਲਹੂ, ਸਾਡੇ ਇਸ ਪਾਪ, ਅਰ ਹੋਰਨਾਂ ਪਾਪਾਂ ਨੂੰ ਧੋਵੇ। ਅਤੇ ਹੁਚ ਅਸੀਂ ਇਹ ਮੰਗਦੇ ਹਾਂ, ਕਿ ਤੂੰ ਸ ਨੂੰ ਬਲ ਦਿਹ, ਜੋ ਅਸੀਂ ਤੈ ਨੂੰ ਮੰਨੀਏ ਅਤੇ ਆਪਣੇ ਮਿਝਾਂ ਦੇ ਕfਹਦੇ ਉਡੇ ਕੁਛ ਧਿਆਨ ਨਾ ਕਰੀਏ, ਅਤੇ ਹੁਣ ਅਸੀਂ ਤੇਰੇ ਅੱਗੇ ਅਜਿਹਾ ਕਰਨਾ ਠਾਰ ਚ ਹੈ ਹਾਂ । ਹੇ ਪ੍ਰਭੂ ਜਦ ਤੂੰ ਅਪਣੀ ਸਾਰੀ ਮਹਿਮਾ ਅਤੇ ਪ੍ਰਪ ਨਾਲ਼ ਆਵੇ, ਤਦ ਆਪਦੇ ਪਿਤਾ ਅਤੇ ਸੁਰਗ ਦੇ ਦੂਤਾਂ ਦੇ ਸਨਮੁਖ ਸਾਨੂੰ ਮੰ । ਹੇ ਸਾਡੇ fਪਤਾ ਪਰਮੇਸੁਰ, ਜੋ ਤੂੰ ਸੁਰਗ ਵਿੱਚ ਹੈ, ਆਪਣੇ ਪਿਆਰੇ ਪ੍ਰ੩ ਸਾਡੇ ਮੁਕਤਦਾਤਾ ਦੇ ਕਾਰਨ ਸਾਨੂੰ ਹਦ ਕਰ, ਅਰ ਅੰਤ ਤੋੜੀ ਸਾਨੂੰ ਆ ਗੈsite Digitized by Panjab Digital Library www.panjabdigilib.org