ਪੰਨਾ:ਜ੍ਯੋਤਿਰੁਦਯ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨

ਜਯੋਤਿਰੁਦਯ

੨ ਕਾਂਡ

ਉਹੋ ਹੀ ਹੈਗਾ ਸੀ । ਬਾਹਮਣ ਨੂੰ ਪੰਜ ਰੁਪਏ ਦੱਖਦਾ fਮਿਲੀ। ਬਸੰਤ ਨੂੰ ਅਪ ਦੇ ਮੁੰਡੇ ਦੇ ਲੇਖ ਭਾਗ ਜਾਨ ਦੀ ਬੜੀ ਅਭਿਲਖ ਸੀ, ਅਰ ਉਸ ਨੇ ਇੱਕ ਅਚਰਜ ਕਥਾ ਸੁਣੀ ਹੋਈ ਸੀ, ਜੋ ਬਾਲਕ ਦੇ ਜੰਮਣ ਤੋਂ ਛੇਵੇਂ ਦਿਨ, ਜਿਸ ਨੂੰ ਛੱਠੀ ਰਾਤ ਆਖਦੇ ਹਨ, ਅਚੇਤ ਬਾਲਕ ਦੇ ਕੋਲ ਕੋਈ ਦੇਵਤਾ ਅਰਥਾਤ ਧਮ ਆਉਂਦੀ ਹੈ, ਅਰ ਉਸ ਦੀ ਪਰਾਲਬਧ ਕਰਮਰੇਖ ਉਸ ਦੇ ਮੱਥੇ ਉੱਤੇ ਲਿਖ ਦਿੰਦੀ ਹੈ । ਇਸ ਕਥਾ ਦੀ ਪਰਤੀਤ ਉ ਤੇ ਇਕ ਹੋਰ ਕਥਾ ਵਾਚਦੇ ਸੇ । ਕਿਸੇ ਰਾਜੇ ਦਾ ਪਰਸੰਗ ਆਖਦੇ ਹਨ ਜੋ ਉਹ ਇੱਕ ਦਿਨ ਸ਼ਿਕਾਰ ਨੂੰ ਗਿਆ, ਅਰ ਕਿਸੇ ਤਰਾਂ ਅਪਦੇ ਸਾਥੀਆਂ ਨਾਲੋਂ ਵਿੱਛੜ ਗਿਆ, ਜਦ ਰਾਤ ਪੈ ਗਈ, ਤਾਂ ਉਸ ਨੇ ਕਿਸੇ ਬੰਗਾਲੀ ਦੇ ਘਰ ਵਸੇਰਾ ਕੀਤਾ। ਉਸ ਮਨੁੱਖ ਨੇ ਉਹ ਨੂੰ ਆਪਦੇ ਘਰ ਵਿੱਚ ਰਹਿ ਦਿੱਤਾ, ਅਰ ਜੋ ਜੋ ਵਸਤ ਉਸ ਦੇ ਘਰ ਵਿੱਚ ਤਿਆਰ ਪਈ ਸੀ, ਉਹ ਦੇ ਅਗੇ ਲਿਆ ਰੱਖ । ਉਸ ਦੀ ਵਹੁਟੀ ਨੂੰ ਮੁੰਡਾ ਜੰਮਿਆ ਹੋਇਆ ਸੀ, ਅਰ ਉਹ ਵo ਰਾਤ ਸੀ। ਰਾਜਾ ਨੂੰ ਉਸ ਰਾਤ ਵਿਛਾਉਦੇ ਦੇ ਨਾ ਹੋਣ ਕਰਕੇ ਅਤੇ ਓਪਰੀ ਥਾਂ, ਅਰ ਮੱਛਰ ਲੜਨ ਦੇ ਕਾਰਨ ਨੀਂਦਰ ਨਾ ਪਈ, ਉਹ ਸਾਰੀ ਰਾਤ ਹੀ ਜਾਗਦਾ ਰਿਹਾ, ਅੱਧੀ ਰਾਤ ਵੇਲੇ ਉਸ ਨੂੰ ਇੱਕ ਦੇਵੀ ਨੂੰ ਅਉਂਦਿਆ ਡਿੱਠਾ, ਅਰ ਉਸ ਮੁੰਡੇ ਦੇ ਮੱਥੇ ਉਤੇ ਉਸ ਨੇ ਕੁਛ ਲੇਖ ਲਿਖਿਆ। ਉਸ ਲੇਖ ਦਾ ਰੋਜਨ ਇਹ ਸੀ, ਜੋ ਬਾਹਰਵੇਂ ਵਰ੍ਹੇ ਦੇ ਛੋਕੜ ਇਸ ਨੂੰ ਸਰ ਮਾਰ ਸਿਟੋ। ਦਿਨ ਚੜੇ ਰਾਜਾ ਨੇ ਇਹ ਗੱਲ ਮੁੰਡੇ ਦੇ ਪਿਉ ਨੂੰ ਦੱਸੀ, ਅਰ ਆਪ ਚਲਿਆ ਗਿਆ। ਉਹ ਮੁੰਡਾ ਦਿਨੋ ਦਿਨ ਵਧਦਾ ਗਿਅT» ਅਰ , ਸਰੀਰ ਵਿੱਚ ਰਿਸਣ ਪੁਣ ਦਿਸਦ ਵਿੱਚ ਸੋਹਣਾ ਅਰ ਸੂਰਬੀਰ | ਸੀ, ਜਦ ਬਾਰਾਂ ਵਰਿਹਾਂ ਦੇ ਲਗਭਗ ਦਾ ਹੋਇਆ, ਤਾਂ ਰਾਜਾ ਨੂੰ