ਪੰਨਾ:ਜ੍ਯੋਤਿਰੁਦਯ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੨

ਜਯੋਤਿਰੁਦਯ

੫ ਕਾਂਡ

ਇਹ ਭਰਮ ਪੈਂਦਾ ਹੈ, ਜੋ ਉਹ ਜੂਆ ਖੇਡਦਾ ਹੋਣਾ ਹੈ, ਅਰ ਰੁਪਈਆਂਂ ਦੀ ਲੋੜ ਪਈ ਹੋਣੀ ਹੈ||

ਕੌਣ ਜਾਣਦਾ ਹੈ, ਇਸ ਜਗਤ ਦੀ ਅਣੋਖੀ ਗੱਲ ਹੈ, ਸਭ ਕੁਛ ਬਦਲਦਾ ਜਾਂਦਾ ਹੈ।ਭਲਾ ਤੈਂ ਬੰਸੀ ਬਾਬੂ ਦੀ ਵਹੁਟੀ ਨੂੰ, ਜਦ ਦੀ ਉਹ ਕਲਕੱਤਿਓਂ ਆਈ ਹੈ, ਡਿੱਠਾ ਹੈ||

ਨਹੀਂ, ਮੈਂ ਨਹੀਂ ਡਿੱਠਾ ,ਭਲਾ ਉਹ ਆ ਗਈ||