ਪੰਨਾ:ਜ੍ਯੋਤਿਰੁਦਯ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
  • :

-- -- ਕੇ , - . ' . પર ..


..

.--- .. .. - . - · ਜਯੋਤਿਰੁਦਯ | ਕਾਂਡ ਪੁੜ ਦੇ ਦਾ, ਕਿ ਜਿਸ ਦੇ ਲਈ ਉਹ ਨੇ ਬੇਨਤੀ ਕੀਤੀ, ਅਤੇ ਫੇਰ ਉਹ ਮੁੰਡਾ ਪਰਮੇਸੁਰ ਨੂੰ ਸੌਂਪ ਇਨਾਂ ਗੱਲ ਨੂੰ ਪ੍ਰਸੰਨੂ ਮਨ ਕੇ ਸੁਣਦੀ ਰਹੀ, ਅਤੇ ਆਖਣ ਲੱਗੀ, ਭਈ ਮੇਰੇ ਲਈ ਬੇਨਤੀ ਕਰੋ: ਜੋ ਪਰਮੇਸੁਰ ਮੈਂ ਨੂੰ ਸੱਤ ਪਝ ਦੇਵੇ, ਅਤੇ ਜੇ ਉਹ ਅਜਿਹੀ ਕਿਰਪਾ ਕਰੇ, ਤਾਂ ਮੈਂ ਇੱਕ ਮੁੰਡਾ ਭੁਹਾ ਨੂੰ ਦੇਵਾਂਗੀ, ਅਰ ਜੇ ਤੁਸੀਂ ਚਾਹੋ, ਤਾਂ ਤੁਸੀਂ ਉਸ ਨੂੰ ਭ੍ਰਿਸਟਾਨ ( ਅਰਥਾਤ ਈਸਾਈ ) ਬਚਾ ਲੈ। ਉਸ ਨੂੰ ਰਾਹੀਲ ਦਾ ਚੇਤਾ ਕਰਾਇਆ, ਅਰ ਅifਖਿਆ, ਕੀ ਜਾਣੀਏ, ਜੋ ਪਰਮੇਸੁਰ ਦੇ ਪਿਆਰ ਦੇ ਕਾਰਨ ਹੀ ਤੁਹਾਡੇ ਮੁੰਡਾ ਨਹੀਂ ਹੋਇਆ। ਵਿਚਾਰੀ ਸੰਨੂ ਦੇ ਲਈ ਇਹ ਨਵੀਂ ਗਲ ਸੀ, ਜਿਸ ਨੂੰ ਉਹ ਛੇਤੀ ਨਾਲ ਨਾ ਸਮਝ ਸਕੀ । ਇਹ ਭ੍ਰਿਸਟਾਨ ਧਰਮ ਨਾਲ ਹੀ ਜਾਂਦੇ ਹਾਂ, ਕਿ ਜਿਸ 'ਨਲੂ ਪਰਮੇਸ਼ੁਰ ਪੁਆਰ ਕਰਦਾ ਹੈ, ਉਸੇ ਨੂੰ ਤਾੜਨਾ ਦਿੰਦਾ ਹੈ, ਅਤੇ ਹਰੇਕ ਪਝ ਨੂੰ, ਕਿ ਜਿਸ ਨੂੰ ਉਹ ਆਪਣਾ ਬਣਾਉਂਦਾ ਹੈ। ਕੁੱਟਦਾ, ਅਤੇ ਕੋਰੜੇ ਮਾਰਦਾ ਹੈ। ਇਹ ਨਿਰਾ ਭ੍ਰਿਸਟਾਨ ਧਰਮ ਨਾਲ ਹੀ ਹੁੰਦਾ ਹੈ, fਕਿ ਜਦ ਸਾਡੇ ਉੱਤੇ ਬਿਪਦਾ ਆਉਂਦੀ ਹੈ, ਤਾਂ ਉਨਾਂ ਬਿਪਦਾਂ ਨੂੰ ਅਸੀਂ ਚੰਗੀ ਤਰਾਂ ਸਹਾਰੀਏ, ਅਤੇ ਉਨਾਂ ਦੇ ਸੱਚੇ ਸਰੂਪ ਨੂੰ ਵੇਖੀਏ, ਅਤੇ ਉਨਾਂ ਨੂੰ ਪ੍ਰਭੂ ਦੀ ਕ੍ਰਿਪਾ ਸਮ ਝਿਜੇ ॥ ਇਹ ਦੇ ਪਿਛੋਂ ਇਕ ਨਿਛਰਵਾਰ ਨੂੰ ਜਦ ਬਾਬੂ ਘਰ ਆਏ, ਤਾਂ ਬਸੰਤ ਨੇ ਪ੍ਰੇਮਚੰਦ ਨੂੰ ਵੱਖਰਿਆਂ ਸੱਦਿਆ, ਅਤੇ ਪੁੱਛਿਆ, ਜੋ ਕੀ ਬਚ ਰਿਹਾ ਹੈ। ਪ੍ਰਸੰਨੂ ਲੁੱਕ ਕੇ ਪਈ ਸੁਦੀ ਸੀ। ਪ੍ਰੇਮਚੰਦ ਨੇ ਆਖਿਆ ਵਿਆਹ ਕਰਨ ਦੀ ਗੱਲ ਬੱਝ ਗਈ ਹੈ, ਵਿਚੋਲਾ ਅਖਦਾ ਹੈ ਭਈ ਦੋ ਤਿੰਨ ਘਰ ਹਨ, ਜਿੱਥੇ ਚੰਗੀਆਂ ਚੰਗੀਆਂ ਕੁੜੀਆਂ ਹਨ, ਬਹੁਤਾ ਤਾਂ ਉਨ੍ਹਾਂ ਵਿਚੋਂ ਇੱਕ ਕੁੜੀ ਨਵਾਂ ਦਸ · · · · - -- - - -- -- - - - - - - - - -- - - - - -

. -- Digitized by Panjab Digital Library | www.panjabdigilib.org