ਪੰਨਾ:ਜ੍ਯੋਤਿਰੁਦਯ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੯

ਜਯੋਤਿਰੁਦਯ

੬ਕਾਂਡ

ਪਦ ਉਹ ਦੇ ਮੂੰਹੋਂ ਨਿੱਕਲੇ ਸਪੱਸਟ ਸਮਝੀਦਾ ਸੀ । ਉਸ ਨੈ ਪਹਿਲਾਂ ਇੱਕ ਗੀਤਮਨ ਦੀ ਬਾਬਤ ਗਾਵਿੰਆਂ, ਜਿਸ ਦਾ ਉਲਥਾ ਇਹ ਹੈ।

  ੧  ਰੇ ਮਨ ਜੇ ਮਿੱਟੀ ਦੀ ਕਾਂਇਆਂ ਵਿੱਚ ਤੇਰਾ ਵਾਸ ।
    ਤੂੰ ਨਿਤ ਬਿਛੜਤ ਅਰ ਕਰਤ ਨਿਰਾਸ ।।
    ਮਾਨੋ ਜਦ ਕੋਈ ਵਸਤ, ਕਿਸੇ ਨੂੰ ਨਾ ਭਾਵੈ ।
    ਤਿਆਗੇ ਤਿੰਹ ਅਰ ਕੋਲ ਕਦੀ ਨਾ ਜਾਵੈ।। ੧
  ੨  ਨਿੱਤ ਹੀ ਨਿੱਤ ਪਾਤਕ ਡਗਰਨ ਮੇਂ ਧਾਉਂ ।
    ਪਾਪ ਮੱਦ ਪੀਵਨ ਕੋਂ ਅਧਰਨ ਸੇ ਲਾਊਂ ।।
    ਤਾਂਕਿ ਬਿਖ ਮੈਯ ਝਲਕ ਅਤ ਹੀ ਡਰਾਵੈ ।
    ਮਹਾਂ ਹਲਾਹਲ ਸਭ ਹੀ ਕੇ ਪ੍ਰਾਨ ਸੁਕਾਵੈ ।। ੨
  ੩  ਬਾਂਹ ਪਸਾਰੂੰ ਨਿਰਖੂੰ ਸ੍ਵਰਗ ਚਹੂੰ ਓਰ ।
    ਗਹੂੰ ਚੰਦ ਅਰ ਕਰੂੰ ਤਾਰਨ ਸੋਂ ਬਿਛੋਰ ।।
    ਪਰ ਮਨ ਕਹਾਂ ਬਰਨੂੰ ਐਸੀ ਨਿਠਰਾਈ ।
    ਗਿਰਾਵਹਿ ਮੋਹਿ ਰਸਾਤਲ ਪਟਕਾਈ ।। ੩
  ੪  ਮਨ ਕੀ ਜ੍ਵਲਨ ਬੁਝਾਵਨ ਕੋ ਕਿਤ ਜਾਊਂ ।
    ਸੋਕ ਅਰ ਸੰਤੋਖ ਜੋ ਨਿੱਤ ਤੁਝ ਸੇ ਪਾਊਂ ।। 
    ਜਿਨ ਜਿਨ ਜਾਵਤ ਜਤਤ ਜਿਨ ਪਾਵਨ ।
    ਖੀਚਤ ਚੀਰ ਕਬੀ ਨਹੀਂ ਦੇ ਮਨਭਾਵਨ ।। ੪
  ੫  ਰੇ ਚਿਤ ਨਿਰਮਲ ਪਵਿਤ ਯਦਿ ਤੇਰੀ ਬਾਨ ।
    ਚੰਚਲ ਚਪਲ ਗੁਨੋਂ ਸੇ ਹੋ ਤੇਰੀ ਆਨ ।।
    ਢੂੰਡਨ ਕੋ ਚਿਤ ਭੀਤਰ ਮੋਤੀ ਅਨਮੋਲ ।
    ਧੀਰਜ ਤੇਰਾ ਹੋਤਾ ਤਜਕੇ ਚਾਲ ਬਿਲੋਲ ।। ੫
  ੬  ਰੇ ਮਨ ਬਨ ਤੂੰ ਕਰੁਣਾ ਨੌਕਾ ਰਘੁਬਰ ।
    ਤਬ ਹੀ ਤਰੂੰ ਮੈਂ ਸੋਕ ਰੋਗ ਦੁਖ ਸਾਗਰ ।।