ਪੰਨਾ:ਜ੍ਯੋਤਿਰੁਦਯ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੬

ਜਯੋਤਿਰੁਦਯ

੭ਕਾਂਡ

ਅਨੰਦ ਨ ਸਮਾਇਆ, ਬਸੰਤ ਜਾਗ ਪਈ, ਅਰ ਡਿੱਠਾ, ਜੋ ਇਹ ਸੁਪਨ ਸੀ। ਪਰ ਭਰੇ ਹੁਣ ਭੋੜਾਂ ਚਮਕਦੇ ਸੇ ਅਰ, ਉਨਾਂ ਦੀ ਜੋਤ ਨਾਲ ਬਸੰਤ ਨੂੰ ਉਸ ਪਰੇ ਦੀ ਧਰਤੀ ਦਾ ਚੇਤਾ ਆਇ ਅ ਅਤੇ ਇਸ ਤਰਾਂ ਉਸ ਰਾਤ ਸੁਰਗ ਵਿੱਚ ਇੱਕ ਸੰਗਲ ਬੱਝਾ ਗਿਆ, ਇੱਕ ਸਿਰਾ ਉਸ ਦਾ ਉਸ ਛੋਟੇ ਮੁੰਡੇ ਨੇ ਜੋ ਸਰਬ ਰਖਵਾਲੇ ਦੀ ਝੋਲੀ ਵਿੱਚ ਹੈ, ਅਰ ਦੂਆ ਸਿਰਾ ਉਸ ਇਕੱਲੀ ਮਾਂ ਨੇ ਫੜ ਰੱਖਅ। ਬਸੰਤ ਨੇ ਆਪਣੀ ਪਕੜ ਨਛੱਡੀ। ਉਹ ਸਰਬ ਚਖਵਾਲ਼ਾ ਉਸ ਸੰਗਲ ਨੂੰ ਨੇੜੇ ਖਿੱਚਦਾ ਜਾਂਦਾ ਸੀ, ਅੰਤ ਨੂੰ ਇੱਕ ਦਿਹਾੜੇ ਧਰਤੀ ਸੁਰਗ ਦੇ ਅਜਹੀ ਨੇ ਵੇਂ ਪਹੁੰਚੀ, ਜੋ ਬਸੰਤ ਪਾਰ » ਹੋ ਗਈ, ਅਤੇ ਆਪਣੇ ਮੁੰਡੇ ਦੇ ਕੋਲ ਪਰਮੇਸੁਰ ਦੇ ਅਗੇ ਜਾ ਪ੍ਰਾਪਤ ਹੋਈ ॥ ਕਾਂਡ ਕਲਕੱਤੇ ਜਾਣ ਦੀ ਕਥਾ॥ ਇਸ ਥਾਂ ਕੁਛ ਚਿਰ ਪਿੱਛੋਂ ਪੰਡਿਤ ਨੇ ਆਪਣੀ ਤੀਮੀਂ ਨੂੰ ਅਖਿ ਅ, ਜੋ ਤਿੰਨ ਮਹੀਨਿਆਂ ਲਈ ਭੁਹਾ ਨੂੰ ਸਭਨਾਂ ਨੂੰ ਕਲਕੱਤੇ ਲੈ ਜਾਣਾ ਚਾਹੁੰਦਾ ਹਾਂ, ਅਤੇ ਅਗਲੇ ਸੋਮਵਾਰ ਉਥੇ ਜਾਚ ਲਈ ਬੰਦੋਬਸਤ ਵੀ ਕਰ ਲਿਆ ਹੈ। ਭੀਮਤਾਂ ਦੇ ਲਈ ਇਹ ਕੇਹੀ ਪਰਸਿੰਨਤਾ ਦੀ ਗੱਲ ਸੀ, ਹਰ ਵੇਖਣ ਦੀ ਤਾਂ ਉਨ ਨੂੰ ਅਸ ਹੀ ਨਹੀਂ ਸੀ, ਪਰ ਇਹ ਥਾਂ ਵਟਾਉਣਾ ਅਜਿਹਾ ਮਲਮ ਹੋਇਆ, ਕਿ ਜਿਹ ਦੀ ਕੁਛ ਅ ਸ ਕੀਤੀ ਜਾਵੇ। ਉਨਾਂ ਭਰੋਸਾ ਸੀ, ਜੋ ਕਿਤੇ ਜਾਣ ਪਛਾਫ ਹੋ ਜਾਵੇ ਤਾਂ ਨਗਰ ਦਾ ਇਕ ਝਲਕਾਰਾਂ ਦੀ ਦਿੱਸ ਪਵੇ। ਉਹ ਸਾਂਤਾ ਬੜਾ ਚਰਕ ਬੀਤਦ ਮਲੂਮ ਹੋਇਆ, ਅ ਤੇ ਜਦ ਉਹ ਦਿਨ ਆ ਪੁੱਜਾ, ਤਾਂ ਓਹ ' ਦ7 > Digitized by Panjab Digital Library | www.panjabdigilib.org