ਪੰਨਾ:ਜ੍ਯੋਤਿਰੁਦਯ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ੮ ਕਡ ਜਯੋਤਿਰੁਦਯ' ਮੈਂ ਤਾਂ ਕੁਛ ਨਹੀਂ ਦੇਖਦਾ, ਜੋ ਉਸ ਨੇ ਕੀਤਾ ਹੋਵੇ, ਸਗੋਂ ਉਸ ਨਿਆਈਂ ਨੈ ਬੀ ਉਹ ਦੇ ਵਿਚੋਂ ਕੋਈ ਅਪਰਾਧ ਨਾ ਲਭਾ ॥ ਤਾਂ ਉਹ ਨੂੰ ਦੇਸੀ ਕਿ ਉ ਠਹਿਰਾਇਆ? ਇਹ ਗੱਲ ਮੈਂ ਨਹੀਂ ਆਖ ਸਕਦਾ, ਯਹੂਦੀ ਉਸ ਨੂੰ ਗਨ ਕਰਦੇ ਸੇ, ਅਤੇ ਸਰਦਾਰ ਉਨਾਂ ਤੋਂ ਡਰਦਾ ਸੀ, ਇਸ ਕਾਰਨ ਉਸ ਨੇ ਮਾਰਨ ਦੀ ਆਗਿਆ ਦਿੱਤੀ ॥ ਪਰ ਉਹ ਅਜਿਹਾ ਦਿਆਲੂ ਸੀ, ਤਾਂ ਮੈਂ ਨਹੀਂ ਜਾਦੀ ਉਹ ਕਿੰਉ ਉਸ ਥਾਂ ਗਿਲਾਨ ਕਰਦੇ ? ਮੈਂ ਬੀ ਨਹੀਂ ਸਮਝਦਾ, ਪਰ ਉਸ ਨੇ ਆਪ ਅਖਿਆ, ਜੋ ਮੈਂ ਸੰਸਾਰ ਵਿੱਚ ਸਭ ਲੋਕਾਂ ਦੇ ਪਾਪਾਂ ਦੇ ਕਾਰਨ ਦੇ ਲਈ ਆਇਆ ਹਾਂ, ਅਰ ਉਸ ਨੇ ਇਹ ਵੀ ਆਖਿਆ, ਜੋ ਮੈਂ ਆਪ ਦੀ ਇੱਛਿਆ ਅਨੁਸਾਰ ਮਰਦਾ ਹਾਂ ॥ ਭਲਾ ਤੋਂ ਆਖਿਆ ਸੀ, ਉਹ ਸੁਰਗ ਵਿੱਚ ਹੈ। ਹਾਂ, ਮਰਨ ਤੇ ਤਿੰਨ ਦਿਨ ਪਿਛੋਂ ਉਹ ਮੁਰਦਿਆਂ ਵਿੱਚੋਂ ਜੀ ਉਠਿਆ . ਤੇ ਆਪਦੇ ਸਿੱਖਾਂ ਦੇ ਨਾਲ਼ ਚਲ ਦਿਨਾਂ ਤੋਂੜੀ ਚਹਿਕੇ ਸੁਰਗ ਨੂੰ ਗਿਆ॥ ਤੂੰ ਆਖਿਆ ਸੀ ਉਹ ਖੁਸਤਾਨੀਆਂ ਦਾ ਈਸੁਰ ਹੈ ਤਾਂ ਭਲਾ ਉਹ ਉਸ ਅੱਗੇ ਬੇਨਤੀ ਬੀ ਕਰਦੇ ਹਨ ? | ਹਾਂ, ਉਹ ਆਖਦੇ ਹਨ ਭਈ ਜੇਹੜਾ ਕੋਈ ਉਸ ਉੱਤੇ ਪਤੀਜਦਾ ਹੈ, ਅਰ ਉਸ ਦੀ ਬੇਨਤੀ ਕਰਦਾ ਹੈ, ਉਹੋ ਸੁਰਗ ਵਿੱਚ ਜਾਵੇਗਾ, ਹੋਰ ਕੋਈ ਚਾਹ ਮੁਕਤ ਪਾਉਣ ਦਾ ਨਹੀਂ ਹੈ ॥ ਇਹ ਝi ਬੜੀ ਰਸੀਲੀ ਅਰ ਚਮਤਕਾਰੇ ਦੀ ਕਥਾ ਹੈ, ਪ੍ਰੇਮਚੰਦ ਹੋਰ ਕਰ ॥ Digitized by Panjab Digital Librane www.pamiabdigibord