________________
...... . .
- *
C• . . ਜੜੋਤਿਰੁਦਯ ੮ ਕਾਂਡ ਮੈ ਤਾਂ ਨਹੀਂ ਕਰਦਾ, ਮੈਂ ਨੂੰ ਨੀਂਦ ਆਈ ਹੈ, ਅਤੇ ਇਹ ਸਾਰਾ ਪਰਸੰਗ ਪੋਥੀ ਵਿੱਚ ਹੈ, ਤੂੰ ਆਪ ਪੜ ਲੈ ॥ ਪ੍ਰੇਮਚੰਦ ਸੌਂਣ ਲਗਾ, ਅਰ ਬਸੰਤ ਪੋਥੀ ਲੈਕੇ ਅਪਚੋਂ ਦੀਵੇ ਦੇ ਕੋਲ਼ ਗਈ, ਉਸ ਰਾਤ ਉਹ ਨੈ ਮੱਤੀ ਮੰਗਲਸਮਾਚਾਰ ਦਾ ਚਵੀਹਵਾਂ ਅਰ ਪੰਝੀਹਵਾਂ ਦੇ ਕਾਂਡ ਪੜੇ। ਜਦ ਉਹ ਪੜਦੀ ਪਈ ਸੀ, ਤਾਂ ਕੁਛ ਡਰ ਜਿਹਾ ਉਹ ਦੇ ਜੀ ਵਿੱਚ ਆ ਗਿਆ। ਇਹ ਮਨੁਖ ਦਾ ਪ੩ fਯਸੂ ਹੈ, ਉਹ ਇੱਕ ਦਿਹਾੜੇ ਬੱਦਲ ਦੇ ਰਥ ਵਿੱਚ ਆਵੇਗਾ, ਮੈਂ ਜਾਦੀ ਹੈ, ਕਿ ਮੈਂ ਜਦ ਕਦੀ ਬੱਦਲਾਂ ਨੂੰ ਵੇਖਗੀ ਡਰਦੀ ਚਹin, ਉਹ ਦੇ ਅੱਗੇ ਸਭ ਜਾਤਾਂ ਇਕੱਠੀਆਂ ਹੋਗੀਆਂ, ਮੈਂ ਕਿੱਕੁਰ ਜਾ, ਕੀ ਜਾਣੀਏ ਮੈਂ ਬੀ ਉੱਥੇ ਹੋਵਾਂਗੀ, ਅਤੇ ਕੀ ਜਾਣੀਏ ਉਹ ਮੈ ਨੂੰ ਨਰਕ ਜਾ ਲਈ ਅਖੋ, ਜਾਂ ਆਪਦੇ ਨਾਲ਼ ਸੁਰਗ ਨੂੰ। ਪਰ ਮੈਂ ਅਜਿਹੀਆਂ ਵਿਚਾਰਾਂ ਕਿੰਉ ਕਰਾਂ, ਮੈਂ ਤਾਂ ਖਿਣ ਉੱਤੇ ਪਰਤੀਤ ਨਹੀਂ ਰਖਦੀ, ਮੇਰੇ ਦੇਵਤੇ ਮੇਰੇ ਲਈ ਬਹੁਤ ਹਨ॥ ਇਸ ਤਰਾਂ ਉਸ ਨੇ ਭੁੱਲਣ ਦਾ ਮਨ ਕੀਤਾ, ਪਰ ਰਾਤੀਂ ਉਹ ਮਨੁੱਖ ਦੇ ਪੁੜ ਨੂੰ ਅਕਾਸ ਦੇ ਬੱਦਲਾਂ ਵਿੱਚ ਆਉਂਦਿਆਂ ਵੇਖਦੀ ਰਹਾਂ ॥ | ਉਨਾਂ ਦੇ ਕਲਕੱਤੇ ਵਿੱਚ ਰਹਿਣ ਦਾ ਸਮਾਂ ਪੂਰਾ ਹੋ ਚੁੱਕਾ ਸੀ । ਇਕ ਦੋ ਦਿਨਾਂ ਵਿੱਚ ਛੋਟੀ ਜਗਤ ਚੰਨੀ ਨੂੰ ਨਾਲ ਲੈਕੇ ਗੋਪਾਲਪੁਰ ਵਿੱਚ ਜਾਵਾਲ਼ੇ ਥੇ। ਇਨ੍ਹਾਂ ਦਿਨਾਂ ਵਿਚ ਸਭ ਕਰੇ ਲੱਗੇ ਹੋਏ ਸੇ, ਅਰ ਬਸੰਤ ਨੂੰ ਪੜਨ ਦਾ ਸਮਾਂ ਨਾ ਮਿਲੇ । ਕਮਿਨੀ ਪਾਠਸ਼ਾਲਾ ਛੱਡ ਚ ਕਰ ਕੇ ਵਡੀ ਓਰ ਗਈ, ਪਰ ਬਸੰਤ ਅਰ ਪ੍ਰਸੰਨੂ ਨੇ ਉਹ ਨੂੰ ਸਿਖਾਉਣ ਲਈ ਕਿਹਾ। ਇਸੇ ਲਈ ਥੋਹੜੀਆਂ ਸੁਖਾਲੀ ਅi ਸੁਖਲੀਆਂ ਪੋਥੀਆਂ ਆਪਦੇ ਨਾਲ ਲੈ ਲਈਆਂ, Digitized by Panjab Digital Library www.panishdiailih ora