ਪੰਨਾ:ਜ੍ਯੋਤਿਰੁਦਯ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨ . ਜਯੋਤਿਰੁਦਯ ੯ ਕਾਂਡ ਸਜੀ ਹੋਈ, ਅਤੇ ਬੱਦਲਾਂ ਦਾ ਪੰਘ ਦੇ ਸਭ ਰੰਗਾਂ ਵਿਚ ਝਲਕਾਰੇ ਮਾਰਦੀ ਸੀ। ਉਹ ਮੂਰਤ ਬੈਠਕ ਵਿੱਚ ਰੱਖੀ ਗਈ, ਅਤੇ ਸਭ ਆਂਢ ਗੁਆਂਢੀ ਉੱਥੇ ਅਣਕੇ ਉਸ ਨੂੰ ਸਲਾਹੁੰਦੇ, ਪਰ ਉਸ ਹਲ ਵਿੱਚ ਉਹ ਦੀ ਪੂਜਾ ਨਹੀਂ ਹੁੰਦੀ ਸੀ, ਉਸ ਵਿੱਚ ਪਹਿਲੋਂ ਦੁਰਗਾ ਦੇ ਪ੍ਰਾਣਾਂ ਦਾ ਅਵਾਹਨ ਹੋ ॥ ਗੱਲ ਕਾਹਦੀ ਉਹ ਦਿਨ ਆਇਆ, ਅਤੇ ਬਥੇਰੀਆਂ ਰੀਤਾਂ ਭੱਤਾਂ ਕੀਤੀਆਂ ਗਈਆਂ, ਅਤੇ ਭਦ ਪੰਡਿਤ ਨੇ ਆਖਿਆ, ਜੋ ਉਸ ਮਿੱਟੀ ਦੀ ਮੂਰਤ ਵਿਚ ਦੁਰਗਾ ਦੇਵੀ ਦੇ ਪਾਠ ਦਾ ਅਵਾਹਨ ਹੋ ਗਿਆ ਹੈ, ਅਰ ਹੁਣ ਥੋਂ ਉਹ ਪੂਜਾ ਦੇ ਜੋਗ ਹੋ ਗਈ ਹੈ। ਅਵਾਹਨ ਹੋਣ ਥੋਂ ਅਗਲੇ ਕੁਝ ਕ ਬੜੇ ਪੂਜਾ ਪਾਠ ਅਤੇ ਕੰਮ ਧੰਧੇ ਦਾ ਦਿਹਾੜਾ ਸੀ। ਉਸ ਦਿਨ ਮੂਰਤ ਨੂੰ ਲਾਇਆ, ਅ ਤੋ ਬਲਿਦਾਨ ਚੜਾਇਆ। ਇਸ ਦਿਨ ਸਭ ਵਿਧਵਾਂ ਕੀਮਤਾਂ ਵਰਤ ਰਖਦੀਆਂ ਹਨ, ਕਿਉਕਿ ਅਜਿਹੇ ਕਰਨ ਨਾਲ ਉਹ ਸਮਝਦੀਆਂ ਹਨ, ਜੋ ਅਸੀਂ ਬੜੀਆਂ ਧੰਨ ਹੋ ਜਾਵਾਂਗੀਆਂ, ਅਤੇ ਬੜਾ ਪੁੰਨ ਹੋਵੇਗਾ। ਬਸੰਤ ਨੇ ਬੀ ਵਰਤ ਰੱਖਿਆ, ਪਰ ਬੜੇ ਉਦਾਸ ਮਨ ਨਾਲ਼ । ਉਹ ਨੇ ਚੇਤਾ ਕੀਤਾ, ਜੋ ਹਉਸ ਦੇ ਜੀਉਂਦਿਆਂ ਦੋ ਵਾਰੀ ਮੈਂ ਬੜੇ ਉਤਸਾਹ ਨਾਲ਼ ਵਰਤ ਰੱਖਿਆ ਸੀ, ਤਦੋਂ ਸਾਰੇ ਆਖਦੇ ਸੇ, ਜੋ ਤੂੰ ਇਸ ਕਰ ਕੇ ਆਪਣੇ ਮੁੰਡੇ ਅਤੇ ਅਪਰੇ ਲਈ ਬੀ ਅਸੀਸ, ਅਰ ਵਰ ਪਾਵੇਗੀ। ਪਰ ਉਹ ਅਸੀਸ ਕਿੱਥੇ ਗਈ, ਭਲਾ ਉਹ ਮੈ ਥੋਂ ਵਿੱਛੜ ਨਾ ਗਿਆ? ਅਤੇ ਅੰਧਾਧੁੰਧ ਅਰ ਨਾਰ ਦੇ ਹਾਲ ਨੂੰ ਨਾ ਪਹੁੰਚਿਆ? ਪੂਜਾ ਤਿੰਨ ਦਿਨ ਤੋਂੜੀ ਰਹੀ, ਅਤੇ ਨਿੱਤ ਰਾਤ ਨੂੰ ਖਾਣ ਪੀਣ ਦਾ ਬੜਾ ਮੇਲ ਹੋਇਆ। ਚੌਥੇ ਦਿਨ ਬਹੁਤ ਵਾਰ ਪੂਜਾ ਕਰਨ ਤੋਂ ਉਪਰੰਦ ਪੰਡਿਤ ਨੇ ਦੁਰਗਾ ਦੇਵੀ ਦਾ ਵਿਸਰਜਨ ਕੀਤਾ, ਅਤੇ ਇਹ ਬੇਨਤੀ ਕੀਤੀ ਜੋ ਹੇ ਦੇਵੀ ਮਾਤਾ, D ICO V at du ta library www. Damiabriscillihara