ਪੰਨਾ:ਜ੍ਯੋਤਿਰੁਦਯ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਯੋਤਿਰੁਦਯ ੯ ਕਾਂਡ ਹੈ, ਕਿਉ ਜੋ ਨਾ ਜਾਗਣਾ, ਉਸ ਨੂੰ ਚੰਗੀ ਤਰਾਂ ਠਾਣ ਲਿਆ ਸੀ, ਇਸ ਲਈ ਕਾਹਲ਼ੀ ਨਾਲ਼ ਆਖ ਦਿੱਤਾ, ਭਈ ਮੈਂ ਲੱਛਮੀ ਦੇ ਵਾਸਤੇ ਨਹੀਂ ਜਾਗੀ ॥ | ਪਰ ਬਸੰਤ ਸਾਰੇ ਜਗ ਕਰਨ ਨੂੰ ਬੈਠੇ ਹਨ॥ ਪ੍ਰੇਮਚੰਦ, ਭਲਾ ਨੂੰ ਪਰਤੀਤ ਆਉਂਦੀ ਹੈ ਜੋ ਲਛਮੀ ਆਵੇਗੀ ? ਮੈਂ ਤਾਂ ਪਰ ਡੀਤ ਨਹੀਂ ਕਰਦਾ, ਭਲਾ ਤੂੰ ਮੈਨੂੰ ਅਜਿਹਾ ਮੂਰਖ ਸਮਝਦੀ ਹੈ, ਜੋ ਮੈਂ ਉਨ੍ਹਾਂ ਦੀ ਟੋਕਰੀ ਦੀ ਪੂਜਾ ਉਤੇ ਪਰਤੀਤ ਕਰਾਂ ? ਤਾਂ ਕੁਲ ਫੇਰ ਤੂੰ ਕਿੰਉ ਜਾਗਦਾ ਹੈਂ? ਮੈਂ ਨਹੀਂ ਚਾਹੁੰਦਾ, ਜੋ ਆਪਣੀ ਮਾਂ ਨੂੰ ਉਦਾਸ ਕਰਾਂ, ਉਹ ਸਮਝਦੀ ਹੈ, ਜੋ ਇਸ ਨਾਲ ਮੇਰਾ ਕੁਛ ਭਲ ਹੋਵੇਗਾ, ਅਤੇ ਮੈਂ ਸਮਝਦਾ ਹਾਂ, ਜੋ ਉੱਦੀਦੇ ਨਾਲ ਮੈਂ ਥੱਕ ਬੀ ਬਹੁਤ ਜਾਵਾਂਗਾ । ਇਸ ਲਈ ਹੈ ਬਸੰਤ ਕੁਛ ਪੜੋ ਤਾਂ ਸਮਾਂ ਬਿਤਾਇਯੋ ॥ | ਚੰਗੀ ਗੱਲ ਹੈ, ਬੋਹੜਾਕੁ ਚਿਰ ਪੜਨ ਵਿੱਚ ਤਾਂ ਮੇਰੀ ਵੱਲੋਂ ਕੋਈ ਅਟਕ ਨਹੀਂ, ਪਰ ਮੈਂ ਜਾਗਣਾ ਨਹੀਂ ਚਾਹੁੰਦੀ ॥ ਇਸ ਤਰਾਂ ਉਹ ਮੰਗਲ ਸਮਾਚਾਰ ਲਿਆਈ, ਅਤੇ ਪ੍ਰੇਮਚੰਦ ਅਪਦੇ ਕੋਲ਼ ਵਿਸਨੂਮਾਂ ਦਾ ਹਿਤੋਪਦੇਸ ਰੱਖ ਲਿਆ, ਜੋ ਕੋਈ ਕੁਛ ਭਰਮ ਨਾ ਕਰੇ । ਮੱਤੀ ਦੀ ਇੰਜੀਲ ਦਾ ਛਬੀਹਵਾਂ ਕਾਂਡ ਪੜਨ ਲਗੀ, ਉਸ ਨੇ ਸੁਗੰਧੀਵਾਲੇ ਅਤਰ ਦੇ ਸੰਗਮਰਮਰ ਦੇ ਡੱਬੇ ਭੱਜ ਜਾਣ ਦੀ ਕਥਾ ਪੜੀ, ਅਤੇ ਉਸ ਉੱਤੇ ਉਹ ਨੈ ਅfਖ , ਝਈ ਯਿਸੂ ਅਨਾਥਾਂ ਡੀਮਤਾਂ ਉੱਤੇ ਕੇਹਾ ਦਿਆਲੂ ਸੀ। ਤਦ ਉਸ ਨੇ ਛੇਕੜਲੇ ਭੋਜਨ ਦੀ ਕਥਾ ਪੜੀ। ਪ੍ਰੇਮਚੰਦ ਨੇ ਆਖਿਆ ਮੈਂ ਖੁਸਤਾਨੀਆਂ ਨੂੰ ਵੇਲੇ ਵੇਲੇ ਯਸੂ ਨੂੰ ਚੇਤੇ ਕਰਨ ਦੇ ਲਈ ਰੋਟੀ ਖਾਂਦੇ ਅਤੇ ਰਾਬ ਦੇ ਸੁਣਦਾ ਹਾਂ ॥ Digitized by Daniah Digital Libraltww.naniahdiailib.org