ਪੰਨਾ:ਜ੍ਯੋਤਿਰੁਦਯ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੯ ਕਾਂਡ ਜਯੋਂ ਤਿਰੁਦਯ c૫ ਹੇ ਪ੍ਰੇਮਚੰਦ ਭਲ ਤੋਂ ਕਦੀ ਅਜਿਹਾ ਕਰਦਿਆਂ ਡਿੱਠਾ ਬੀ ਹੈ ? ਨਹੀਂ, ਮੈਂ ਕਿੱਕੁਰ ਵੇਖ ਸਕਦਾ ਹਾਂ ? ਮੈਂ ਉਨਾਂ ਦੀ ਪੂਜਾ ਦੇ ਮੰਦਰਾਂ ਵਿੱਚ ਕਦੀ ਨਹੀਂ ਗਿਆ, ਪਰ ਮੋਰ ਮਨ ਕਰਦਾ ਹੈ, ਜੋ ਇੱਕ ਦਿਨ ਜਾਵਾਂ ॥ ਤਦ ਤਸਮਨੀ ਅਰ ਉੱਥੋਂ ਦੇ ਉਦਰਾਊਵਾਲੇ ਵਿਛੋੜੇ ਦੀ ਕਥਾ ਆਈ। ਅਰ ਬਸੰਤ ਨੇ ਆਖਿਆ, ਮੈਂ ਜਾਣਦੀ ਹਾਂ, ਜੋ fਯਸੂ ਮਰਨ ਬੈਂ ਡਰ ਗਿਆ ਹੋਊ ? ਕਦੀ ਬੀ ਨਹੀਂ ਡਰਿਆ, ਉਹ ਚਾਹੁੰਦਾ ਤਾਂ ਨਾ ਮਰਦਾ, ਜਿਸ ਨੈ ਹੋਰਨਾਂ ਨੂੰ ਮਰਨ ਤੇ ਜਿਵਾਇਆ, ਭਲਾ ਉਹ ਆਪ ਨੂੰ ਨਹੀਂ ਬਚਾ ਸਕਦਾ ਸੀ ? ਪ੍ਰੇਮਚੰਦ ਉਹ ਕਿੰਉ ਮਰਨ ਉੱਤੇ ਰਾਜੀ ਸੀ ? ਉਹ ਹੋਰਨਾਂ ਨੂੰ ਬਚਾਉਣ ਦੇ ਲਈ ਮੋਇਆ, ਅਤੇ ਉਸ ਵੇਲੇ ਉਹ ਨੇ ਸਾਰੇ ਸੰਸਾਰ ਦੇ ਪਾਪਾਂ ਦੇ ਦੰਡ ਨੂੰ ਚੁੱਕਿਆ ਹੋਇਆ ਸੀ ॥ ਪ੍ਰੇਮਚੰਦ ਤੂੰ ਬਥੇਰਾ ਕੁਛ ਜਾਦਾ ਹੈਂ ॥ ਨਿਸੰਗ, ਮੈਂ ਪਾਠਸ਼ਾਲ ਵਿੱਚ ਪੜਿਆ ਹਾਂ ॥ ਉਹ ਯਹੂਦਾ ਦੇ ਆਉਣ ਦੇ ਅਰ ਯਿਸੂ ਦੇ ਫੜੇ ਜਾਚ ਦੇ, ਅਤੇ ਠੱਠੇ ਦੇ ਨਿਆਉਂ ਦੇ ਅਤੇ ਪਤਰਸ ਦੇ ਮੁੱਕਰਨ ਦੇ ਵਿਖੇ ਪੜਦੀ ਰਹੀ॥ ਜਦ ਉਸ ਨੇ ਕਾਂਡ ਪੂਰਾ ਕੀਤਾ, ਤਾਂ ਪ੍ਰੇਮ ਚੰਦ ਨੇ ਆਖਿਆ ਹੁਣ ਮੈਂ ਪੜਦਾ ਹਾਂ । ਸੋ ਉਸ ਨੇ ਪੋਥੀ ਲਈ, ਅਤੇ ਯਸੂ ਦੀ ਮੌਤ ਦੇ ਵਿਖੇ ਪੜਿਆ, ਅਤੇ ਵਿੱਚ ਵਿੱਚ ਆਪਣਾ ਵਖਯਾਨ ਬੀ ਕਰਦਾ ਗਿਆ, ਜਦ ਉਹ ਪੂਰਾ ਕਰ ਚੁੱਕਾ ਤਾਂ ਬਸੰਤ ਨੇ ਆਖਿਆ ॥ ਤੁਸੀਂ ਤਾਂ ਆਖਦੇ ਹਾਂ ਉਹ ਸਾਡੇ ਲਈ ਮੋਇਆ ! ਬੇਬੁਲ ਅਜਿਹਾ ਕਹਿੰਦੀ ਹੈ, ਅਤੇ ਇਸਣਾਨ ਆਖਦੇ ਹਨ॥ Panjab Digital Librar i