ਪੰਨਾ:ਜ੍ਯੋਤਿਰੁਦਯ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

cc ੯ ਕਾਂਡ ਜਯੋਤਿਰੁਦਯ ਦੀ ਪੂਜਾ ਹੋਵੇ, ਪਰ ਵਿਚਾਰੀਏ ਤਾਂ ਕਾਲੀ ਨੇ ਸਾਡੇ ਵਾਸਤੇ ਕੀ ਭਲਾ ਕੀਤਾ। ਪ੍ਰੇਮਚੰਦ ਵਾਨੂੰ ਮੈਂ ਬੀ ਇਸੇ ਗੱਲ ਨੂੰ ਵਿਚਾਰਦੀ ਹਾਂ, ਜੋ ਸਾਡਾ ਧਰਮ ਨਿਰਾ ਝੂਠੀਆਂ ਗੱਲਾਂ ਨਾਲ ਭਰਿਆ ਹੋਇ ਆ ਹੈ, ਪਰ ਯਸੂ ਦਾ ਸੁਭਾਉ ਕੇਹਾ ਚੰਗਾ ਹੈ, ਉਹ ਕੋਹ ਸੁਸੀਲ ਅਤੇ ਹਿਤਕਾਰੀ ਸੀ, ਉਸ ਨੂੰ ਕਦੀ ਗੁੱਸ ਨਹੀਂ ਆਉਂਦਾ ਸੀ । ਵਿਚਾਰੋ ਤਾਂ ਜਦ ਉਹ ਜੀ ਉਠਿਆ ਸੀ, ਉਸ ਨੇ ਕਿਸ ਤਰਾਂ ਤੀਮੀਆਂ ਨੂੰ ਦਰਸਨ ਦਿੱਤ, ਅਰ ਉਸ ਨੇ ਕੇ ਹੀ ਦਇਆ ਦੇ ਨਾਲ਼ ਉਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਅਤੇ ਉਸ ਦੇ ਪ੍ਰਾਣ ਦੇਹ ਦੀ ਬਾਬਤ ਵਿਚਾਰੋ, ਤਾਂ ਉਸ ਨੇ ਚ ਬੀ ਦਿਤੇ, ਇਕ ਦੋਸੀ ਦੀ ਤਰਾਂ, ਅਰ ਉਹ ਬੀ ਨਿਰਾ ਸਾਡੇ ਹੀ ਬਚਾਉ ਦੇ ਲਈ। ਮੈਂ ਚਾਹੁੰਦੀ ਹਾਂ, ਜੋ ਉਹ ਅੰਗ੍ਰੇਜੀ ਬੀਬੀ ਨਾ ਜਾਂਦੀ, ਤਾਂ ਮੈਂ ਉਸ ਕੋਲੋਂ ਕਈ ਗੱਲਾਂ ਪੁੱਛਦੀ ॥ ਇਹੋ ਜੇਹੀਆਂ ਗਿਣਤੀਆਂ ਦੀ ਉਹ ਸੌਂ ਗਈ। ਪ੍ਰੇਮਚੰਦ ਬੀ ਅਪਚ ਜਾਂਗੇ ਕਰਨ ਦੇ ਵੇਲੇ ਵਿਚਾਰ ਨਾਲ ਹੀ ਭਰਿਆ ਹੋਇਆ ਸੀ। ਉਹ ਦੇ ਜੀ ਵਿੱਚ ਹਿੰਦੂਆਂ ਦੀਆਂ ਰੀਤਾਂ ਦੇ ਵਿਰੁੱਧ ਬੜੀ ਗਿਲਾਨ ਅਰ ਥਕੇਵਾਂ ਉਤਪਤ ਹੋਇਆ, ਅਤੇ ਉਹ ਚਾਹੁੰਦਾ ਸੀ, ਜੋ ਕਿਸੇ ਤਰਾਂ ਇਸ ਥੋਂ ਆਪਣਾ ਆਪ ਛੁਡਾਵਾਂ॥ ਹੋਰ ਹੋਰ ਤਿਉਹਾਰ ਬੀ ਆਏ, ਕਾਲੀ ਪੂਜਾ ਸਭ ਥੋਂ ਪਹਿਲੇ ਆਈ। ਉਹ ਕਲੀ ਚਹੁੰ ਹੱਥਾਂਵਾਲੀ ਦੇਵੀ ਅਜਿਹੀ ਡਰਉ ਸੀ ਜੋ ਆਖਦ ਦੀ ਗੱਲ ਨਹੀਂ। ਉਹ ਦੇ ਗਲ ਵਿੱਚ ਮੁਰਦਿਆਂ ਦੇ ਸਿਰ ਦੀ ਮਾਲਾ ਸੀ, ਅਰ ਉਸ ਦੇ ਲੱਕ ਵਿੱਚ ਮੁਰਦਿਆਂ ਦੇ ਹੱਥਾਂ ਦੀ ਕੁੜਗੀ । ਦੇ ਲੋਥਾਂ ਝਮਕਿਆਂ ਦੇ ਥਾਂ ਉਸ ਦੇ ਕੰਨਾਂ ਵਿੱਚ ਲਟਕਦੀਆਂ ਸਨ। ਉਸ ਦੀ ਲਾਲ ਜੀਭ ਲਪ ਲੱਪ ਪਈ Digitized by Paniab Diaitallirm w w.nania bdiilthara