ਪੰਨਾ:ਜ੍ਯੋਤਿਰੁਦਯ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੯ ਕਾਂਡ ਜਯੋਤਿਰੁਦਯ c¢ ਕਰਦੀ ਸੀ, ਅਤੇ ਆਪਣੇ ਸੁਆਮੀ ਦੇ ਮੂੰਹ ਉੱਤੇ ਪੈਰ ਰੱਖੇ ਹੋਏ ਸੀ। ਜੇਹੀ ਬਲ ਰਲ ਡਰਾਉਹੀ ਅਤੇ ਲਹੂ ਲੁਹਦ ਦੇਵੀ ਸੀ, ਤੇ ਹੀ ਹੀ ਉਸ ਦੀ ਪੂਜਾ ਬੀ ਹੁੰਦੀ ਸੀ। ਇਸ ਥਾਂ ਉਪਰੰਦ ਲੜਾਈ ਦੇ ਦੇਵਤੇ ਸ਼ਾਮ•ਕਰਤਿਕ ਦੀ ਪੂਜਾ ਆਈ। ਫੇਰ ਹਥਯਾ, ਇਹ ਮੇਲ ਕ੍ਰਿਸ਼ਨ ਦੇ ਮਨ ਪ੍ਰੇਮ ਦੇ ਚਭਾਉਣ ਵਿਖੇ ਸੀ । ਬਸੰਤ ਸਾਰਾ ਦਿਨ ਇਨਾਂ ਹੀ ਗੱਲਾਂ ਦੇ ਵਿੱਚ ਰਹਿੰਦੀ, ਅਰ ਰਾਤ ਨੂੰ ਇਕਾਂਤ ਬੈਠਦੀ, ਅਰ ਯਸੂ ਦੀਆਂ ਕਥਾਂ ਪੜਦੀ। ਕਈ ਝਰਮ ਉਸ ਦੇ ਮਨ ਵਿੱਚ ਉੱਠ ਕਦੀ ਕਦੀ ਉਹ ਅਜਿਹੇ ਸੰਸਿਆਂ ਨੂੰ ਮਨ ਵਿੱਚ ਲਿਆਉਣ ਦਾ ਧੀਰਜ ਨਾ ਕਰੇ। ਮੈਂ ਜੋ ਤੀਮੀਂ ਹਾਂ, ਮੈਂ ਨੂੰ ਅਜਿਹੀਆਂ ਵਿਚਾਰਾਂ ਨਾਲ ਕੀ ਕੰਮ । ਮੈਨੂੰ ਉਹੋ ਕਰਨਾ ਚਾਹੀਏ, ਜੋ ਮੇਰੇ ਵੱਡ ਵਡੇਰਿਆਂ ਨੇ ਕੀਤਾ। ਫਿਰ ਉਹ fਯਸੂ ਦੇ ਕਿਸੇ ਹੋਰ fਪਆਰੇ ਕੰਮ ਦੀ ਬਾਬਤ ਪੜੇ, ਅਰ ਉਸ ਨੂੰ ਕ੍ਰਿਸਨ ਦੇ ਨਾਲ ਮਿਲਵੇ। ਕੇਹਾ ਪਵਿਤ, ਕੇਹ ਨਿਰਮਲ, ਕੇਹ ਸਨੇਹੀ, ਯਸੂ ਮਸੀਹ ਸੀ, ਮੈਂ ਉਸ ਦਾ ਕ੍ਰਿਸ਼ਨ ਦੇ ਨਾਲ਼ ਨਾਉਂ ਲੈਣ ਤੋਂ ਡਰਦੀ ਜੇਹੀ ਹਾਂ। ਕ੍ਰਿਸਨ ਨਿਸਚੇ ਪਵਿਤ ਨਹੀਂ ਸੀ॥ ਇਕ ਵਾਰ ਉਸ ਨੇ ਆਪਣੇ ਆਪ ਨੂੰ ਕਿਹਾ ਬੜਾ ਚੰਗਾ ਹੁੰਦਾ, ਜੋ ਮੈਂ ਖੁਫਾਨ ਹੀ ਜੰਮਦੀ, 3 ਮੈ ਨੂੰ ਹੋਵੇ ਨਾ ਹੋਵੇ ਇਹੋ ਵਿਚਾਰ ਅਉਂਦੀ ਹੈ, ਜੋ ਮੈਂ ਹੁਣ ਕੋਲੋਂ ਵਧੀਕ ਰਾਜੀ ਹੁੰਦੀ। ਹੁਣ ਨਹੀਂ ਜਾਦੀ, ਜੋ ਕਿਸ ਗੱਲ ਉਤੇ ਪਰਤੀਤ ਕਰਾਂ। ਇਹ ਪੰਡਿਤ ਅਜਿਹਾ ਗਿਆਨੀ ਅਰ ਭਲਾ ਹੈ, ਤ ਬੀ ਇਹ ਉਨਾਂ ਦੇਵਤਿਆਂ ਉੱਤੇ ਪਰਤੀਤ ਰੱਖਦਾ ਹੈ। ਮੈਂ ਬੀ ਓ ਨਾਂ ਉੱਤੇ ਪਤੀਜੀ, ਪਰ ਮੈਂ ਖੁੱਲਕੇ ਆਖਦੀ ਹਾਂ, ਜੋ ਮੇਰਾ ਉਨਾਂ ਥੋਂ ਝਛ ਕੁਲ ਨਾ ਹੋਇ ਆ। ਹੁਣ ਮੇਰਾ ਮਨ ਦੁਚਿੱਤਾ ਹੈ, ਅਤੇ ਪੂਜਾ ਪਾਠ ਨੂੰ ਮੈਂ ized by Panjab Digital Library wwwnabang .org