ਪੰਨਾ:ਜ੍ਯੋਤਿਰੁਦਯ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਯੋਤਿਰੁਦਯ ੯ ਕਡ ਅੱਧੇ ਮਨ ਨਾਲ ਕਰਦੀ ਹੈ, ਅਤੇ ਮੈਂ ਸਦਾ ਇਹ ਜਾਦੀ ਹਾਂ, ਜੋ ਦੁਰਗਾ ਲੱਛਮੀ ਦੇਵ, ਅਰ ਹੋਰ ਬੀ ਸਭ ਉਨਾਂ ਦੇ ਨਾਲ ਦੇ ਮੇਰੀ ਨਹੀਂ ਸੁਣ ਸਕਦੇ। ਅਤੇ ਹੁਣ ਮੇਰਾ ਇਹ ਵਿਚਾਰ ਹੈ, ਜੋ ਬੋਹੜਿਆਕੁ ਦਿਨਾਂ ਤੋਂੜੀ ਖੁਸਤਾਨੀਆਂ ਦੀ ਪੋਥੀ ਪੜਨੀਂ ਬੀ ਛਡ ਦਿਆਂ। ਅਰ ਇਸੇ ਤਰਾਂ ਕੁਛ (ਚਰ ਤੀਕੁਰ ਉਸ ਨੇ ਧਰਮ ਪੁਸਤਕ ਨੂੰ ਵੱਖਰਾ ਰੱਖ ਛੱਡ ਆ। ਪਰ ਇੱਕ ਐਤਵਾਰ ਦੀ ਰਾਤ ਨੂੰ ਪ੍ਰੇਮਚੰਦ ਉਹ ਦੇ ਕੋਲ ਅਇਆ, ਅਰ ਉਹ ਨੂੰ ਪੁੱਛਿਆ, ਕਿ ਤੂੰ ਪੜੇਗੀ ? ਉਸ ਨੇ ਉਦਾਸ ਹੋ ਕੇ ਆfਖਿਆ ਨਹੀਂ ॥ ਕਿਉ ਨਹੀਂ ? ਮੇਰਾ ਮਨ ਦੁਚਿਤ ਅਰ ਉਦਾਸ ਹੋ ਗਿਆ ਹੈ, ਅਤੇ ਮੈਂ ਨਹਵੇਂ ਜਾਦੀ, ਜੋ ਕਿਸ ਉਤੇ ਪਰਤੀਤ ਕਰਾਂ ? ਤੋਂ ਉਹ ਪੋਥੀ ਪੂਰੀ ਕਰ ਲਈ ਹੈ ? ਨਹੀਂ ਅਜੇ ਨਹੀਂ ! ਝਲ ਉਹ ਲਿਆ ਖਾਂ, ਅੱਜ ਰਾਤ ਠੰਢੀ ਹੈ, ਅਰ ਮੈਂ ਬਹਰਾਂ ਨਹੀਂ ਜਾਂਦਾ, ਘਰ ਦੇ ਸਭ ਕੰਮ ਵਿਚ ਲੱਗੇ ਹੋਏ ਹਨ ॥ ਉਸ ਨੇ ਮੰਨ ਲਿਆ, ਅਰ ਆਪਣਾ ਮੰਗਲਸਮਾਚਾਰ ਲੈ ਆਂ ਈ, ਅਤੇ ਤਦ ਓਹ ਦੋਵੇਂ ਦੀਵੇ ਦੇ ਕੋਲ ਬੈਠ ਗਏ। ਬਸੰਤ ਹੁਣ ਭੋੜੀ ਮਰਕੁਸ ਲੂਕ' ਅਤੇ ਥੋਹੜਾਕੂ ਯੂਹੰਨਾ ਦਾ ਮੰਗਲਸਮਾਚਾਰ ਬੀ ਪੜ ਚੁੱਕੀ ਸੀ। ਉਹ ਦੀ ਨਿਸ਼ਾਨੀ ਯੁਹੰਨਦੇ ੧੪ ਵੇਂ ਕਾਂਡ ਉੱਤੇ ਸੀ। ਪ੍ਰੇਮਚੰਦ ਨੇ ਉਥੋਂ ਹੀ ਖੋਲਿਆ, ਅਰ ਪੜਨ ਲੱਗਾ॥ (੧ ਭੂਕ ) ਆਪਣੇ ਮਨ ਵਿੱਚ ਚਿੰਤਾਵਾਨ ਨਾ ਹੋਵੋ। ਪਰਮੇਸ਼ੁਰ ਪਰ ਪਤੀਜੋ ਅਰ ਮੇਰੇ ਬੀ ਪਤੀਜੋ । ਬਸੰਤ ਬੋਲ ਉਠੀ, ਆਹਾ ਪ੍ਰੇਮਚੰਦ (ਇਹ ਮੈ ਨੂੰ ਹੀ ਆਖਦਾ ਹੈ? Digitized by Paniah Digital Librar w .panjabdicilih ora