ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

, , '.....

  • %

. ' '. • •• - -- • • • - - --


, .

੧ ਕਾਂਡੇ mr. . - - - - ਜਯੋਂਡਿਰੁਦਯ પ | ਹਾਂ, ਇਹ ਤਾਂ ਅਸੀਂ ਆਖਦੇ ਹੀ ਹਾਂ, ਪਰ ਤੇਰੀ ਸਮਝ ਵਿੱਚ ਬੀ ਭਲ ਇਹੋ ਹੀ ਹੁੰਦਾ ਹੈ ? ਨਹ, ਮੈਂ 3 ਇਸ ਦਾ ਠੀਕ ਕਰਨ ਜਾਣਦਾ ਹi॥ ਉਹ ਕੀ ਹੈ ? ਮੈਂ ਨਹੀਂ ਜਾਂਦਾ, ਜੋ ਤੇਰੀ ਸਮਝ ਵਿੱਚ ਉਹ ਆਵੇ ਜਾਂ ਅਵੇ, ਪਰ ਮੈਂ ਆਖਦਾ ਹਾਂ। ਇੱਕ ਪਰਕਾਰ ਦੀ ਵਸਤੁ ਅਰਬਾਤ ਵੜ ਹੁੰਦਾ ਹੈ, ਜੋ ਸਭ ਥ ਹੁੰਦਾ ਹੈ, ਅਰ ਉਸ ਨੂੰ ਬਿਜਲ ਸੰਬੰਧੀ ਦਵਜ ਕਹਿੰਦੇ ਹਨ। ਉਹ ਸਾਡੇ ਵਿੱਚ ਬੀ ਹੈ, ਬੱਦਲ ਵਿੱਚ ਬੀ ਹੈ, ਅਰ ਸਭ ਥਾਂ ਹੈ। ਜੇ ਇੱਕ ਥਾਂ ਵਿੱਚ ਵਧੀਕ ਹੋ ਜਾਵੇ, ਤਾਂ ਦੂਏ ਥਾਂ ਚਲਿਆ ਜਾਂਦਾ ਹੈ। ਇਸ ਡੌਲ ਨਾਲ ਬਿਜ ਲੀ ਦੀ ਚਮਕ ਦਿੱਸ ਪੈਂਦੀ ਹੈ। ਕਦੀ ਉਹ ਇੱਕ ਬੱਦਲ ਚੋਂ ਦੂਏ ਬੱਦਲ ਵਿਚ ਜਾਂਦਾ ਹੈ, ਅਤੇ ਕਦੀ ਬੱਦਲਾਂ ਵਿੱਚੋਂ ਧਰਤੀ ਉੱਤੇ ਲਹਿ ਆਉਂਦਾ ਹੈ। ਜਦ ਇਹ ਇੱਕ ਬੱਦਲ ਥੋਂ ਦੂਏ ਬੱਦਲ ਵਿੱਚ ਜਾਂ ਦਾ ਹੈ, ਅਥਵਾ ਧਰਤੀ ਵਿਚ ਉਤਰਦਾ ਹੈ, ਤਾਂ ਵਾਯੂ ਮੰਡਲ ਜਿਸ ਨੇ ਧਰਤੀ ਨੂੰ ਘੇਰਿਆ ਹੋਇਆ ਹੈ ਇਸ ਨਾਲ ਪਾਟ ਜਾਂਦਾ ਹੈ, ਅਰ ਜੇਹ, ਜੋ ਹਵਾ ਦਾ ਲਗਦਾ ਹੈ ਉਸ ਥੋਂ ਅਵਾਜ ਹੁੰਦੀ ਹੈ ਜਿਸ ਨੂੰ ਅਸੀਂ ਗਰਜਦਾ ਆਖਦੇ ਹ» ਹੁਣ ਤੂੰ ਸਮਝ ਲਿਆ ਹੈ ? ਹਾਂ ਕੁਛ ਕੁਛ, ਹੇ ਪ੍ਰੇਮਚੰਦ ਤੂੰ ਕਿੰਨੀਆਂ ਹੀ ਗੱਲ ਦਾ ਹੈਂ, ਕਿ ਜੇਹੜਾਅi ਸਾ ਨੂੰ ਨਹੀਂ ਆਉਂਦੀਆਂ ॥ ਠੀਕ ਹੈ, ਤੂੰ ਕਦੀ ਪਾਠਸਲ ਵਿੱਚ ਤਾਂ ਨਹੀਂ ਗਈ ॥ ਪ੍ਰੇਮਚੰਦ ਤੂੰ ਡਰਿਆ ਬੀ ਸੀ ? ਮੈਂ ਕਿੰਉ ਡਰਦਾ ਤੂੰ ਹੈਂ ਡਰ, ਹੇ ਮੂਰਖ ॥ ਮੈਂ ਤਾਂ ਡਰੀ, ਭੈ ਨੂੰ ਚੇਤਾ ਨਹ, ਕੱਲ ਹੀ ਤੂੰ ਆਖਿਆ ਸੀ, ਜੋ ਕਨਕ ਕੋ ਵਿੱਚ ਇੱਕ ਦੇ ਘਰ ਬਿਜਲੀ ਪਈ, ਅਰ ਦੇ ਮਨੁੱਖ "" - -

    1. .

. . -

- 1 -

'

, ,' 4 Digitized by Panjab Digital Library | www.pañjábdigilib.org