( 10 )
( ੧੦ ) ਕਿਹਾ ਬੁਰਛਿਆਂ ਆਨ ਅੰਧੇਰ ਪਾਇਆ ਜੇਹੜਾ ਬਹੇ ਗੱਦੀ ਓਨੂੰ ਮਾਰ ਲੈਂਦੇ॥ ਕੜੇ ਕੰਠੇ ਇਨਾਮ ਰੁਪਏ ਬਾਰਾਂ ਕਦੇ ਪੰਜ ਤੇ ਸੱਭ ਨਾ ਚਾਰ ਲੈਂਦੇ। ਕਈ ਬੁਰੇ ਨੀ ਕਿਲੇ ਦੀ ਲੁੱਟ ਕਰਕੇ ਕਈ ਸ਼ਹਿਰ ਦੇ ਲੁਟ ਬਜ਼ਾਰ ਲੈਂਦੇ। ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭਈਏ ਪੈਸਾਤਲਬਦਾ ਨਾਲ ਪੈਜ਼ਾਰ ਲੈਂਦੇ । ੪੦॥ ਪਿੱਛੇਇੱਕਸਰਕਾਰਦੇ ਖੇਡ ਵਿਚਲੀ ਪਈ ਨਿੱਤਹੁੰਦੀਮਾਰੋਮਾਰ ਮੀਆਂ।ਸਿੰਘਾਂ ਮਾਰ ਸਰਦਾਰਾਂ ਦਾਨਾਸਕੀਤਾ ਸਗੋਂ ਕਤਲ ਹੋਏ ਵਾਰੋ ਵਾਰ ਮੀਆਂ। ਸਿਰਫੌਜ ਦੇ ਰਹਯਾ ਨਾ ਕੋਈ ਕੁੰਡਾ ਹੋਏ ਸ਼ੁਤਰਬਾਝੁਮੁਹਾਰਮੀਆਂ ਸ਼ਾਹ ਮੁਹੰਮਦਾਫਿਰਨਸਰਦਾਰ ਲੁਕਦੇ ਭੂਤ ਮੰਡਲੀ ਹੋਈ ਤਿਆਰ ਮੀਆਂ॥੪੧॥ ਜਵਾਹਰ- ਸਿੰਘ ਦੇ ਉਤੇ ਨੀ ਚੜੇ ਸਾਰੇ ਮੱਥਾ ਖੂਨੀਆਂ ਵਾਂਗਰਵੱਟਿਓਨੇ॥ ਡਰਦਾ ਭਾਂਣਜੇ ਨੂੰ ਲੈਕੇ ਮਿਲਣ ਆਯਾ ਅੱਗੋਂਨਾਲਸੰਗੀਨਾਂ ਦੇ ਫੱਟਿਓਨੇਸੀਖਾਂਨਾਲਉਝੁੰਬਕੇਫੀਲਉੱਤੋਂ ਕੱਢਹੌਦਿਓਂਜ਼ਿਮੀ ਤੇਸੱਟਿਓਨੇ ਸ਼ਾਹ ਮੁਹੰਮਦਾ ਵਾਸਤੇ ਪਾਇ ਰਹ੍ਯਾ ਸਿਰ ਨਾਲ ਤਲਵਾਰ ਦੇ ਕੱਟਿਓਨੇ॥੪੨॥ਮਾਈ ਕੈਦ ਕਨਾਤ ਦੇ ਵਿੱਚ ਕੀਤੀ ਕਿਸ ਨੂੰ ਰੋਇਕੇ ਪਈ ਸੁਨਾਵਨੀ ਹੈਂ ॥ ਤੇਰਾ ਕੌਨ ਹਿਮਾਇਤੀ ਸੁਨਨਵਾਲਾ ਜਿਸਨੂੰ ਪਾਇਕੇਵੈਨ ਦਿਖਾਵਨੀ ਹੈਂ। ਕੇਹੜੇ ਪਾਤਸ਼ਾਹਦਾ ਬੇਟਾ ਮੋਇਆ ਸਾਥੋਂ ਜੇਹੜੇ ਡੂੰਗੜੇ ਵੈਣ ਤੂੰ ਪਾਵਨੀ ਹੈਂ ਸ਼ਾਹਮੁਹੰਮਦਾ ਦੇਹਇਨਾਮਸਾਨੂੰ ਸਾਡੇ ਜੋਰਤੇ ਰਾਜ ਕਮਾਵਨੀ ਹੈਂ॥੪੩॥੫ਈਝੂਰਦੀ ਹੈ ਰਾਣੀ ਜਿੰਦ ਕੌਰਾਂ ਕਿੱਥੋਂ ਕੱਢਾਂ ਮੈਂ ਕਲਗ ਆਂ ਨਿੱਤ ਵੇ॥ ਮੇਰੇ ਸਾਹਮਣੇ ਕੋਹਿਆ ਵੀਰ ਮੇਰਾ ਜਿਸਦੀਤਾ।ਬਆਲਖਹਜ਼ਾਰਘੋੜੇ। ਕਿੱਥੋਂ Digitized by Panjab Digital Library/ www.panjabdigilib.org