( 11 )
( ੧੧ ) ਨੀ ਢਾਂ ਮੈਂ ਦੇਸ ਫ਼ਰੰਗੀਆਂ ਦਾ ਕੋਈ ਮਿਲੇਜੋ ਏਨਾਂ ਦਾ ਗਰਬ ਤੋੜੇ॥ਸ਼ਾਹਮੁਹੰਮਦਾ ਓਸਥੋਂ ਜਾਨ ਵਾਰਾਂ ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ॥੪੪॥ ਮੈਨੂੰ ਆਨ ਚੁਫੇਰਿਓਂ ਘੂਰਦੇ ਲੈਂਦੇ ਮੁਫ਼ਤ ਇਨਾਮਰੁਪਏ ਬਾਰਾਂ ਜੱਟੀ ਹੋਵਾਂਤਾਂਕਰਾਂਪੰਜਾਬ ਰੰਡੀਸਾਰੇਦੇਸ ਦੇ ਵਿੱਚ ਚਾ ਤੁਰਨ ਵਾਰਾਂ ਛੱਡਾਂ ਨਹੀਂ ਲਾਹੌਰ ਦੇ ਵੜਨ ਜੋਗੇ ਸਣੇ ਵੱਡਿਆਂ ਅਫਸਰਾਂ ਜਮਾਦਾਰਾਂ॥ ਪਏ ਰੁਲਣਗੇ ਵਿੱਚ ਪਰਦੇਸ ਮੁਰਦੇ ਸ਼ਾਹਮੁਹੰਮਦਾ ਮਾਰਨੀ ਏਸ ਮਾਰਾਂ।੪੫॥ਜਿਨਾਂ ਮਾਰਿਆਕੋਹਿਕੇ ਵੀਰ ਮੇਰਾ ਮੈਡਾਂ ਕਰਾਂਗੀ ਓਨਾਂਦੀਆਂ ਜੰਡੀਆਂ ਨੀ॥ ਧੁੰਮਾ ਜਾਨ ਵਲਾਇਤੀਂ ਪੇਸਜ਼ਾਨਾਂ ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ॥ ਚੁੜੇ ਲਹਿਣਗੇ ਬਹੁਤ ।' ਸੁਹਾਗਣਾਦੇਨੱਥਚੌਂਕਤੇਵਾਲੀਆਂਝੰਡੀਆਂਨੀ॥ਸ਼ਾਹਮੁਹੰਮਦਾ ਪੈਣਗੇ ਵੈਣ ਡੂੰਘੇ ਜਦੋਂ ਬਹਿਣ ਪੰਜਾਬਣਾਰੰਡੀਆਂ ਨੀ॥੪੬॥ ਅਰਜ਼ੀ ਲਿਖੀ ਫਰੰਗੀ ਨੂੰ ਕੁੰਜਗਏ ਪਹਿਲੇ ਆਪਣਾ ਮੁੱਖ ਅਨੰਦ ਵਾਰੀ॥ਤੇਰੀ ਵੱਲ ਮੈਂ ਫੌਜ ਨੂੰ ਭੇਜਨੀਆਂ ਖੱਟੇ ਕਰੀਂ ਤੂੰ ਏਨ੍ਹਾਂਦੇਵੰਦਵਾਰੰ॥ਜੇਹੜਾਜ਼ੋਰ ਤੂੰ ਆਪਣਾਸਤ ਲਾਵੀਂ ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ ਸ਼ਾਹਮੁਹੰਮਦਾਫੇਰਨ ਮੁੜਕੇ ਮੈਨੂੰ ਬੇਡਨੀ ਬਾਤ ਪਸੰਦ ਵਾਰੀ॥੪੭॥ ਪਹਿਲੇਪਾਰ ਦਾ ਮੁਲਖ ਤੂੰ ਮੱਲ ਸਾਡਾ ਆਪੇ ਖਾ ਗੁਸਾ ਤੈ ਥੀਂ ਆਵਨੀਗੇ ॥ ਸੋਈ ਲੜਨਗੇ ਹੋਣ ਬੇਖ਼ਬਰ ਜੇਹੜੇ ਮੱਥਾ ਕਦੀ ਸਰਦਾਰਨਾ ਡਾਹੁਨੀਗੇ॥ ਏਸੇ ਵਾਸਤੇ ਫੌਜ ਮੈਂ ਪਾ ਛੱਡੀ ਕਈ ਭਾਂਜ ਅਚਾਨਕ ਪਾਵਣੀਗੇ॥ ਸ਼ਾਹਮੁਹੰਮਦਾ ਲਾਟ ਜੀ ਕਰਕ ਤੇਰੇ ਮੇਰੇ ਗਲੋਂ ਭਗਦੜਾ ਲਾਹੁਣੀਂਗੇ ॥੪੮ ਨੰਦਨ ਕੰਪਨੀ ਉਨ Digitized by Panjab Digital Library / www.panjabdigilib.org ਜੇ 7 ਕੇ ਤੇ । 11 3 ਤੇ ਤੇ