ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 13 )

( ੧੩ ) ਓਸਦੀ ਪੁੱਟ ਵਾਰੀ ਸ਼ਾਹ ਮੁਹੰਮਦਾਲਵੋਇਨਾਮਮੈਥੋਂਕੜੇਕੈਂਠੇ ਮੈਂਦੇਵਾਂਗੀ ਸੁੱਟਵਾਰੀ॥੫੩। ਸਿੰਘਾਂ ਆਖਿਆ ਲੜਾਂਗੇ ਹੋ ਟੋਟੇ ਸਾਨੂੰਖਬਰਪੱਲੀਂਦਿਨੇਰਾ ਮਾਈ॥ਤੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ ਭਾਵੇਂ ਖੂਹ ਪੱਤੀ ਭਾਵੇਂ ਖਾਤਮਾਈ। ਸਿੰਘਾਂ ਬੋਲੀਓਮੂਲਨਾਸਹੀਕੀਤਾਕੇ ਕੁਛ ਕਰਨ ਲਗੀ ਸਾਡਾ ਘਾਤ ਮਾਈ॥ ਸ਼ਾਹਮੁਹੰਮਦਾ ਅਜੇ ਨਾ ਜਾਣਿਓ ਨੇ ਖ਼ਾਲੀ ਪਈ ਨਾਂ ਚੋਪੜੀ ਪ੍ਰੀਤ ਮਾਈ॥੫੪ ਦਿੱਤੀਮਾਈ ਨੇ ਜਦੋਂ ਦਿਲਬਰੀ ਭਾਰੀ ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ। ਸੱਚੇਸਾਹਿਬਦੇਹੱਥ ਨੀ ਸੱਭ ਗੱਲਾਂ ਕਿਸੇਹਾਰਦੇਵੇ ਕਿਸੇ ਜੇਤ ਮੀਆਂ । ਇਕ ਲੱਖ ਬੇਟਾ ਸਵਾਲੱਖ ਪੋਤਾ ਰਾਵਣਮਾਰਿਆ ਘਰ ਦੇ ਭੇਤ ਮੀਆਂ । ਸ਼ਾਹ ਮੁਹੰਮਦਾ ਜਾਨਦਾ ਜੱਗ ਸਾਰਾ ਕੇਈ ਸੂਰਮੇਂ ਅਉਂਨਗੇ ਖੇਤ ਮੀਆਂ॥੫੫॥ਸਿੰਘਾਂ ਸਾਰਿਆਂ ਬੈਠਗੁਰਮਤਾ ਕੀਤਾਚਲੋਜਾਇ ਫਰੰਗੀਨੂੰ ਮਾਰੀਏਜੀ॥ ਇੱਕ ਵਾਰੀ ਜੇ ਸਾਹਮਣੇ ਹੋਇਸਾਡੇ ਇੱਕ ਘੜੀ ਵਿਚ ਮਾਰ ਉਡਾਰੀਏਜੀ॥ਭਾਈਵੀਰਸਿੰਘ ਜੇਹੇ ਅਸਾਂ ਨਹੀਂ ਛਡੇ ਅਸੀਂ ਕਦੀਨਾ ਓਸਥੋਂਹਾਰੀਏਜੀ।। ਸ਼ਾਹਮੁਖ ਹੰਮਦਾ ਮਾਰਕੇ ਲੁੱਦੇਹਾਣਾ ਫੌਜਾਂ ਦਿਲੀਦੇ ਵਿੱਚ ਉਤਾਰੀਏਜੀ ॥੫੬॥ ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ ਓਥੋਂ ਲਿਆਵਾਂਗੇ ਦੌਲਤਾਂਬੋਰੀਆਂਨੀ॥ਪਿੱਛੋਂਵੜਾਂਗੇਓਹਨਾਂ ਦੇ ਸਤਰਖਾਨੇਬੰਨ ਲਿਆਵਾਂਗੇਓਹਨਾਂਦੀਆਂ ਗੋਰੀਆਂਨੀ!!ਕਾਬਲਵਿੱਚ ਪਠਾਣ ਜਿਉਂ ਅਲੀ ਅਕਬਰ ਮਾਰ ਵਢਕੇ ਕੀਤੀਆਂ ਪੋਰੀਆਂਨੀ ॥ ਸ਼ਾਹਮੁਹੰਮਦਾਲਵਾਂਗੇਫੇਰਕੋਠੇ ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ।੫੨॥ ਡੰਡੇ ਨਿੱਕਲੇ ਕਰਦਾ ਹੁਕਮ ਹੋਯਾ ਚੜੇ ਸਮੇਂ Digitized by Panjab Digital Library www.panjabdigilib.org