ਪੰਨਾ:ਝਾਕੀਆਂ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੀਨ ਸਾਹਿਤਯ ਸੀਰੀਜ਼

੧੪ ਕਿਤਾਬਾਂ--੧੦੦੦ ਸਫ਼ੇ--ਮੁਲ ੩।)

ਸੀਰੀਜ਼ ਨੰ: ੧- ਜੀਵਨ ਜਾਚ
ਸੀਰੀਜ਼ ਨੰ: ੨- ਕਿਰਨਾਂ-ਅਠ ਨਵੀਨ ਕਹਾਣੀਆਂ
ਸੀਰੀਜ਼ ਨੰ: ੩- ਚੁਣਵਾਂ ਸਾਹਿਤ (ਉਘੇ ਲਿਖਾਰੀਆਂ ਦੇ ਲੇਖ)
ਸੀਰੀਜ਼ ਨੰ: ੪- ਝਾਕੀਆਂ-ਇਕ ਅੰਗੀ ਡਰਾਮੇ
ਸੀਰੀਜ਼ ਨੰ: ੫- ਉਮਰ ਖ਼ਿਆਮ (ਜੀਵਨ ਤੇ ਰੁਬਾਈਆਂ)
ਸੀਰੀਜ਼ ਨੰ: ੬- ਕਲੀਆਂ (ਨਵੀਨ ਲਿਖਾਰੀਆਂ ਦੇ ਨਵੀਨ ਗੀਤ) ਸੀਰੀਜ਼ ਨੰ: ੭- ਸਾਡੀ ਦੁਨੀਆਂ ਦੀ ਕਹਾਣੀ
ਸੀਰੀਜ਼ ਨੰ: ੮- ਚਾਰ ਜੀਵਨ (ਲਿੰਕਲ, ਨਪੋਲੀਅਨ,
ਲੈਨਿਨ, ਕਮਾਲ)
ਸੀਰੀਜ਼ ਨੰ: ੯- ਜੀਵਨ (ਇਕ ਨਾਵਲ)
ਸੀਰੀਜ਼ ਨੰ: ੧੦- ਗੁਰੂ ਗ੍ਰੰਥ ਸਾਹਿਬ ਦੀ ਸਾਹਿਤਯਕ ਵਿਸ਼ੇਸ਼ਤਾ
ਸੀਰੀਜ਼ ਨੰ: ੧੧- ਬੰਦੇ ਦੀਆਂ ਕਰਾਮਾਤਾਂ (ਸਾਇੰਸ ਦੇ ਕੰਮ)
ਸੀਰੀਜ਼ ਨੂੰ: ੧੨- ਸਲੂਣੇ (ਹਸਾਉਣੇ ਲੇਖ)
ਸੀਰੀਜ਼ ਨੰ: ੧੩- ਦੇਸ਼ ਤੇ ਦੇਸ਼ਾਂ ਦੇ ਵਾਸੀ
ਸੀਰੀਜ਼ ਨੰ: ੧੪ - ਪੰਜਾਬ (ਇਤਿਹਾਸ ਤੇ ਰਾਜਨੀਤੀ

ਸਭ ਦੁਕਾਨ ਦਾਰਾਂ ਕੋਲੋਂ ਮੰਗ ਕਰੋ ਜਾਂ ਇਸ ਪਤੇ ਤੇ ਲਿਖੋ:- ਨਵੀਨ ਸਾਹਿਤਯ, ਅੰਮ੍ਰਤ ਪਾਰਕ ਲਾਹੌਰ